Advertisement - Remove

producing - Example Sentences

ਪ੍ਰਡੂਸਿਂਗ
The cooperation of the oil producing countries would be very critical to bridge this gap.
ਉਨ੍ਹਾਂ ਕਿਹਾ ਕਿ ਇਸ ਖਾਈ ਨੂੰ ਭਰਨ ਲਈ ਤੇਲ ਉਤਪਾਦਕ ਦੇਸ਼ਾਂ ਦਾ ਸਹਿਯੋਗ ਬਹੁਤ ਮਹੱਤਵਪੂਰਨ ਹੋਵੇਗਾ।
He appealed to oil producing countries to channel their investible surplus to pursue commercial exploitation in oil sector in the developing countries.
ਉਨ੍ਹਾਂ ਨੇ ਤੇਲ ਉਤਪਾਦਕ ਦੇਸ਼ਾਂ ਨੂੰ ਆਪਣੀ ਨਿਵੇਸ਼ਯੋਗ ਵਧੀਕ ਰਾਸ਼ੀ ਨੂੰ ਵਿਕਾਸਸ਼ੀਲ ਮੁਲਕਾਂ ਵਿੱਚ ਤੇਲ ਖੇਤਰ ਵਿੱਚ ਵਪਾਰਕ ਖੋਜ ਵਿੱਚ ਲਗਾਉਣ ਦੀ ਅਪੀਲ ਕੀਤੀ।
He appealed to oil producing countries to channel their investible surplus to pursue commercial exploitation in oil sector in the developing countries.
ਉਨ੍ਹਾਂ ਨੇ ਤੇਲ ਉਤਪਾਦਕ ਦੇਸ਼ਾਂ ਨੂੰ ਆਪਣੀ ਨਿਵੇਸ਼ਯੋਗ ਵਧੀਕ ਰਾਸ਼ੀ ਨੂੰ ਵਿਕਾਸਸ਼ੀਲ ਮੁਲਕਾਂ ਵਿੱਚ ਤੇਲ ਖੇਤਰ ਵਿੱਚ ਵਪਾਰਕ ਖੋਜ ਵਿੱਚ ਲਗਾਉਣ ਦੀ ਅਪੀਲ ਕੀਤੀ।
I am happy to see such a large participation of Energy Ministers from producing and consuming nations, Heads of International Organisations and CEOs in this forum.
ਮੈਂ ਤੇਲ ਉਤਪਾਦਕ ਅਤੇ ਉਪਭੋਗਤਾ ਦੇਸ਼ਾਂ ਦੇ ਊਰਜਾ ਮੰਤਰੀਆਂ, ਅੰਤਰਰਾਸ਼ਟਰੀ ਸੰਗਠਨਾਂ ਦੇ ਮੁਖੀਆਂ ਅਤੇ ਮੁੱਖ ਕਾਰਜਕਾਰੀ ਅਧਿਕਾਰੀਆਂ ਦੀ ਵੱਡੀ ਸੰਖਿਆ ਵਿੱਚ ਸ਼ਮੂਲੀਅਤ ਤੋਂ ਪ੍ਰਸੰਨ ਹਾਂ।
I am happy to see such a large participation of Energy Ministers from producing and consuming nations, Heads of International Organisations and CEOs in this forum.
ਮੈਂ ਤੇਲ ਉਤਪਾਦਕ ਅਤੇ ਉਪਭੋਗਤਾ ਦੇਸ਼ਾਂ ਦੇ ਊਰਜਾ ਮੰਤਰੀਆਂ, ਅੰਤਰਰਾਸ਼ਟਰੀ ਸੰਗਠਨਾਂ ਦੇ ਮੁਖੀਆਂ ਅਤੇ ਮੁੱਖ ਕਾਰਜਕਾਰੀ ਅਧਿਕਾਰੀਆਂ ਦੀ ਵੱਡੀ ਸੰਖਿਆ ਵਿੱਚ ਸ਼ਮੂਲੀਅਤ ਤੋਂ ਪ੍ਰਸੰਨ ਹਾਂ।
Advertisement - Remove
Section 7 of the Micro, Small and Medium Enterprises Development (MSMED) Act, 2006 will accordingly be amended to define units producing goods and rendering services in terms of annual turnover as follows:
ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਵਿਕਾਸ (ਐੱਮਐੱਸਐੱਮਈਡੀ) ਕਾਨੂੰਨ, 2006 ਦੀ ਧਾਰਾ 7 ਵਿੱਚ ਸੋਧ ਹੋ ਜਾਵੇਗੀ ਅਤੇ ਵਸਤਾਂ ਅਤੇ ਸਰਵਿਸ ਦੇ ਸਬੰਧ ਵਿੱਚ ਸਲਾਨਾ ਕਾਰੋਬਾਰ ਨੂੰ ਧਿਆਨ ਵਿੱਚ ਰੱਖਦਿਆਂ ਇਕਾਈਆਂ ਨੂੰ ਇਸ ਪ੍ਰਕਾਰ ਪਰਿਭਾਸ਼ਿਤ ਕੀਤਾ ਜਾਵੇਗਾ-
Textile producing States also have pro-industry policies in place, to facilitate the required infrastructure for investments in textiles.
ਟੈਕਸਟਾਈਲ ਉਤਪਾਦਕ ਰਾਜਾਂ ਕੋਲ ਵੀ ਪਹਿਲਾਂ ਤੋਂ ਇੰਡਸਟਰੀ ਮੁੱਖੀ ਨੀਤੀਆਂ ਹਨ ਤਾਂ ਜੋ ਟੈਕਸਟਾਈਲ ਵਿੱਚ ਨਿਵੇਸ਼ ਲਈ ਲੋੜੀਂਦਾ ਢਾਂਚਾ ਮੁਹੱਈਆ ਹੋ ਸਕੇ।
I believe that this concept has emerged in our country and has been producing results.
ਮੈਨੂੰ ਵਿਸ਼ਵਾਸ ਹੈ ਕਿ ਦੇਸ਼ ਦੇ ਅੰਦਰ ਇਹ ਮੂਲ ਬਣਿਆ ਹੈ , ਇਸ ਮੂਲ ਦਾ ਨਤੀਜਾ ਵੀ ਮਿਲ ਰਿਹਾ ਹੈ ।
In a video conference held with the Chief Secretaries of the 11 major onion producing states, the Cabinet Secretary was briefed about the various steps being taken by the States to tackle the rising prices of Onions.
ਪਿਆਜ ਦੇ 11 ਵੱਡੇ ਉਤਪਾਦਕ ਰਾਜਾਂ ਦੇ ਮੁੱਖ ਸਕੱਤਰਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਹੋਈ ਮੀਟਿੰਗ ਵਿੱਚ ਕੈਬਨਿਟ ਸਕੱਤਰ ਨੂੰ ਪਿਆਜ ਦੀਆਂ ਵਧਦੀਆਂ ਕੀਮਤਾਂ ਨਾਲ ਨਜਿੱਠਣ ਲਈ ਰਾਜਾਂ ਦੁਆਰਾ ਉਠਾਏ ਗਏ ਕਈ ਕਦਮਾਂ ਦੀ ਜਾਣਕਾਰੀ ਦਿੱਤੀ ਗਈ।
There were unseasonal rains in all the major producing states leading to wheat getting exposed to water.
ਸਾਰੇ ਪ੍ਰਮੁੱਖ ਉਤਪਾਦਕ ਰਾਜਾਂ ਵਿੱਚ ਬੇਮੌਸਮੀ ਮੀਂਹ ਪਿਆ ਜਿਸ ਨਾਲ ਕਣਕ ਤੱਕ ਪਾਣੀ ਪਹੁੰਚ ਗਿਆ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading