Advertisement - Remove

phenomenal - Example Sentences

ਫਨਾਮਨਲ / ਫਿਨਾਮਨਲ
Results that you achieve through your own hard work and diligence will invest you with a phenomenal and extra-ordinary self-confidence.
ਆਪਣੀ ਖੁਦ ਦੀ ਮਿਹਨਤ ਨਾਲ ਜੋ ਨਤੀਜੇ ਪ੍ਰਾਪਤ ਹੋਣਗੇ, ਉਸ ਤੋਂ ਜੋ ਆਤਮ ਵਿਸ਼ਵਾਸ ਵਧੇਗਾ, ਉਹ ਅਦਭੁੱਤ ਹੋਵੇਗਾ।
His phenomenal contribution to the freedom struggle lives on in our hearts.
ਅਜ਼ਾਦੀ ਦੇ ਸੰਘਰਸ਼ ਪ੍ਰਤੀ ਉਨ੍ਹਾਂ ਦਾ ਸ਼ਾਨਦਾਰ ਯੋਗਦਾਨ ਸਾਡੇ ਦਿਲ ਵਿੱਚ ਹੈ।
Speaking on the theme of technology, the Prime Minister said that it can bring about a phenomenal change to our villages.
ਟੈਕਨੋਲੋਜੀ ਦੇ ਵਿਸ਼ੇ 'ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਾਡੇ ਪਿੰਡਾਂ ਵਿੱਚ ਵਿਲੱਖਣ ਤਬਦੀਲੀ ਲਿਆ ਸਕਦੀ ਹੈ।
Speaking on the theme of technology, the Prime Minister said that it can bring about a phenomenal change to our villages.
ਟੈਕਨੋਲੋਜੀ ਦੇ ਵਿਸ਼ੇ ‘ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਾਡੇ ਪਿੰਡਾਂ ਵਿੱਚ ਵਿਲੱਖਣ ਤਬਦੀਲੀ ਲਿਆ ਸਕਦੀ ਹੈ।
For years, this great planet has been home to phenomenal diversity.
ਸਾਲਾਂ ਤੋਂ, ਇਹ ਮਹਾਨ ਗ੍ਰਹਿ ਸ਼ਾਨਦਾਰ ਵਿਭਿੰਨਤਾ ਦਾ ਘਰ ਰਿਹਾ ਹੈ।
Advertisement - Remove
Speaking about the event in a series of tweets, the PM said that the Champaran Satyagraha was a historic mass movement which had a phenomenal impact and he urged the countrymen to become Swachhagrahis and create a Swachh Bharat.
ਟਵੀਟਾਂ ਦੀ ਲੜੀ ਵਿੱਚ ਇਸ ਪ੍ਰੋਗਰਾਮ ਸਬੰਧੀ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਚੰਪਾਰਨ ਸੱਤਿਆਗ੍ਰਹਿ ਇਤਿਹਾਸਕ ਲੋਕ ਲਹਿਰ ਸੀ ਜਿਸ ਦਾ ਵਿਲੱਖਣ ਪ੍ਰਭਾਵ ਸੀ ਅਤੇ ਉਨ੍ਹਾਂ ਨੇ ਦੇਸ਼ਵਾਸੀਆਂ ਨੂੰ ਸਵੱਛਗ੍ਰਹੀ ਬਣਨ ਅਤੇ ਸਵੱਛ ਭਾਰਤ ਦੀ ਸਿਰਜਣਾ ਕਰਨ ਦਾ ਸੱਦਾ ਦਿੱਤਾ।
Speaking about the event in a series of tweets, the PM said that the Champaran Satyagraha was a historic mass movement which had a phenomenal impact and he urged the countrymen to become Swachhagrahis and create a Swachh Bharat.
ਟਵੀਟਾਂ ਦੀ ਲੜੀ ਵਿੱਚ ਇਸ ਪ੍ਰੋਗਰਾਮ ਸਬੰਧੀ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਚੰਪਾਰਨ ਸੱਤਿਆਗ੍ਰਹਿ ਇਤਿਹਾਸਕ ਲੋਕ ਲਹਿਰ ਸੀ ਜਿਸ ਦਾ ਵਿਲੱਖਣ ਪ੍ਰਭਾਵ ਸੀ ਅਤੇ ਉਨ੍ਹਾਂ ਨੇ ਦੇਸ਼ਵਾਸੀਆਂ ਨੂੰ ਸਵੱਛਗ੍ਰਹੀ ਬਣਨ ਅਤੇ ਸਵੱਛ ਭਾਰਤ ਦੀ ਸਿਰਜਣਾ ਕਰਨ ਦਾ ਸੱਦਾ ਦਿੱਤਾ।
This has brought about a phenomenal change in the situation of protection and empowerment of daughters and sisters in the country.
ਇਸ ਨਾਲ ਦੇਸ਼ ਵਿੱਚ ਬੇਟੀਆਂ ਅਤੇ ਭੈਣਾਂ ਦੀ ਸੁਰੱਖਿਆ ਅਤੇ ਸਸ਼ਕਤੀਕਰਨ ਦੀ ਸਥਿਤੀ ਵਿੱਚ ਅਦਭੁੱਤ ਬਦਲਾਅ ਆਇਆ ਹੈ।
International Day of the Nurse is a special day to express gratitude to the phenomenal nurses working round the clock to keep our planet healthy.
ਪ੍ਰਧਾਨ ਮੰਤਰੀ ਨੇ ਕਿਹਾ, ਅੰਤਰਰਾਸ਼ਟਰੀ ਨਰਸ ਦਿਵਸ, ਸਾਡੀ ਪ੍ਰਿਥਵੀ ਨੂੰ ਤੰਦਰੁਸਤ ਰੱਖਣ ਲਈ 24 ਘੰਟੇ ਕੰਮ ਕਰਨ ਵਾਲੀਆਂ ਅਸਧਾਰਨ ਨਰਸਾਂ ਦਾ ਧੰਨਵਾਦ ਕਰਨ ਲਈ ਵਿਸ਼ੇਸ਼ ਦਿਨ ਹੈ।
PM Modis mantra of 'Reform, Perform and Transform' is the key to Indias phenomenal growth in the last 6 years, he added.
ਉਨ੍ਹਾਂ ਕਿਹਾ,‘ਹਵਾਈਖੇਤਰ ਦੀ ਉਪਯੋਗਤਾ ਉੱਤੇ ਪਾਬੰਦੀਆਂ ਵਿੱਚ ਨਰਮੀ ਲਿਆ ਕੇ, ਸਾਡੇ ਹਵਾਬਾਜ਼ੀ ਖੇਤਰ ਨੂੰ ਹਰ ਸਾਲ ਲਗਭਗ 1,000 ਕਰੋੜ ਰੁਪਏ ਦਾ ਲਾਭ ਹੋਵੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading