Advertisement - Remove

pattern - Example Sentences

ਪੈਟਰ੍ਨ
Residential complexes and allied facilities / services, broadly on the pattern of AIIMS, New Delhi.
ਰਿਹਾਇਸ਼ੀ ਕੰਪਲੈਕਸ ਅਤੇ ਸੰਬੰਧਤ ਸਹੂਲਤਾਂ ਏਮਸ ਨਵੀਂ ਦਿੱਲੀ ਦੇ ਪੈਟਰਨ ਉੱਤੇ ਹੋਣਗੀਆਂ।
The establishment of the new AIIMS will create capital assets for which requisite specialized manpower will be created, based on the pattern of the six new AIIMS, for their maintenance and upkeep.
ਨਵੇਂ ਏਮਸ ਦੀ ਸਥਾਪਨਾ ਨਾਲ ਅਸਾਸਿਆਂ ਦੀ ਸਿਰਜਣਾ ਹੋਵੇਗੀ, ਇਸ ਲਈ ਉਨ੍ਹਾਂ ਦੇ ਰੱਖ ਰਖਾਅ ਅਤੇ ਸੰਭਾਲ ਲਈ ਜ਼ਰੂਰੀ ਮਾਹਰ ਮਾਨਵ ਸ਼ਕਤੀ ਦੀ ਸਿਰਜਣਾ 6 ਨਵੇਂ ਏਮਸ ਦੇ ਪੈਟਰਨ ਦੇ ਅਧਾਰ ‘ਤੇ ਹੋਵੇਗੀ।
To provide impetus for uptake of PPIUCD and Post-Abortion Intra-Uterine Contraceptive Device (PAIUCD) services, proposals for provision of incentives to the acceptor of PPIUCD services and incentives on the same pattern for PAIUCD were placed before the MSG.
ਇਸ ਪ੍ਰੋਗਰਾਮ ਵਿੱਚ ਤੇਜ਼ੀ ਲਿਆਉਣ ਅਤੇ ਗਰਭਪਾਤ ਤੋਂ ਬਾਅਦ ਇਸ ਯੰਤਰ ਨੂੰ ਫਿੱਟ ਕਰਵਾਉਣ ਦੀਆਂ ਸੇਵਾਵਾਂ, ਪ੍ਰਸਤਾਵਾਂ ਅਤੇ ਇਸ ਪੀਪੀਆਈਯੂਸੀਡੀ ਨੂੰ ਪ੍ਰਵਾਨ ਕਰਨ ਵਾਲਿਆਂ ਨੂੰ ਇਸੇ ਪੈਟਰਨ ਉੱਤੇ ਇਨਾਮ ਦਿੱਤੇ ਜਾਂਦੇ ਸਨ।
It will also help manage diversity in the demand pattern in the country with an organized market at national level.
ਇਸ ਨਾਲ ਮੰਗ ਦੇ ਪੈਟਰਨ ਵਿੱਚ ਵਿਭਿੰਨਤਾ ਦਾ ਪ੍ਰਬੰਧਨ ਦੇਸ਼ ਵਿੱਚ ਰਾਸ਼ਟਰੀ ਪੱਧਰ ਉੱਤੇ ਇੱਕ ਸੰਗਠਿਤ ਮਾਰਕਿਟ ਤਿਆਰ ਕਰਨ ਵਿੱਚ ਮਦਦ ਕਰੇਗਾ।
The Embroidery of Rabaris, geometric pattern and the rich textile like Patola and the double Ikat process are not to be missed.
ਰਾਬੜੀ ਦੀ ਕਢਾਈ, ਜੀਓਮੈਟ੍ਰਿਕ ਪੈਟਰਨ ਅਤੇ ਅਮੀਰ ਵਸਤਰ ਜਿਵੇਂ ਕਿ ਪਟੋਲਾ ਅਤੇ ਦੋਹਰੇ ਇੱਕਤ ਅਮਲ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ।
Advertisement - Remove
In the situations where previous semester or previous year marks are not available, particularly in the first year of annual pattern of examinations, 100 evaluation may be done on the basis of internal assessments.
ਅਜਿਹੀਆਂ ਸਥਿਤੀਆਂ ਵਿੱਚ, ਜਿੱਥੇ ਪਿਛਲੇ ਸਮੈਸਟਰ ਜਾਂ ਪਿਛਲੇ ਸਾਲ ਦੇ ਅੰਕ ਉਪਲਬਧ ਨਹੀਂ ਹਨ, ਖਾਸ ਕਰਕੇ ਪ੍ਰੀਖਿਆਵਾਂ ਦੀ ਸਲਾਨਾ ਪੱਧਤੀ ਦੇ ਪਹਿਲੇ ਸਾਲ ਵਿੱਚ, 100% ਮੁੱਲਾਂਕਣ ਅੰਦਰੂਨੀ ਮੁੱਲਾਂਕਣਾਂ ਦੇ ਆਧਾਰ ’ਤੇ ਕੀਤਾ ਜਾ ਸਕਦਾ ਹੈ।
Hyderabad is among the 14 hotspot metro cities selected for the sampling to monitor the pattern of Covid-19 transmission and help generate evidence on the role of asymptomatic and mild infections in transmission.
ਹੈਦਰਾਬਾਦ ਕੋਵਿਡ-19 ਟਰਾਂਸਮਿਸ਼ਨ ਦੇ ਪੈਟਰਨ ਦੀ ਨਿਗਰਾਨੀ ਲਈ ਸੈਂਪਲਾਂ ਲਈ ਚੁਣੇ ਗਏ 14 ਹੌਟਸਪੌਟ ਮੈਟਰੋ ਸ਼ਹਿਰਾਂ ਵਿੱਚੋਂ ਇੱਕ ਹੈ ਅਤੇ ਟਰਾਂਸਮਿਸ਼ਨ ਵਿੱਚ ਲੱਛਣ ਰਹਿਤ ਅਤੇ ਹਲਕੇ ਸੰਕ੍ਰਮਣ ਦੀ ਭੂਮਿਕਾ ’ਤੇ ਸਬੂਤ ਪੈਦਾ ਕਰਨ ਵਿੱਚ ਮਦਦ ਕਰਦਾ ਹੈ।
These trains are on the pattern of Regular Trains.
ਇਹ ਟ੍ਰੇਨਾਂ ਨਿਯਮਿਤ ਟ੍ਰੇਨਾਂ ਦੀ ਤਰਜ਼ ’ਤੇ ਹਨ।
The holding pattern indicates a share of 40.4 per cent for commercial banks and 25.1 per cent for insurance companies at end-March2020.
ਮਾਰਚ -2020 ਦੇ ਅੰਤ ਵਿੱਚ ਹੋਲਡਿੰਗ ਪੈਟਰਨ ਦਰਸਾਉਂਦਾ ਹੈ ਕਿ ਵਪਾਰਕ ਬੈਂਕਾਂ ਦਾ ਹਿੱਸਾ 40.4 ਪ੍ਰਤੀਸ਼ਤ ਅਤੇ ਬੀਮਾ ਕੰਪਨੀਆਂ ਲਈ 25.1 ਪ੍ਰਤੀਸ਼ਤ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading