Advertisement - Remove

morale - Example Sentences

Popularity:
Difficulty:
ਮਰੈਲ
Come, let us do something on this occasion which may raise the morale of our armed forces.
ਆਓ ਇਸ ਮੌਕੇ ਉੱਪਰ ਅਸੀਂ ਕੁਝ ਅਜਿਹਾ ਕਰੀਏ, ਜਿਸ ਨਾਲ ਸਾਡੇ ਸੁਰੱਖਿਆ ਬਲਾਂ ਦਾ ਮਨੋਬਲ ਵਧੇ।
16. One rank, One Pension policy has boosted the morale of our security forces.
ਇੱਕ ਰੈਂਕ, ਇੱਕ ਪੈਨਸ਼ਨ ਨੀਤੀ ਨੇ ਸਾਡੀਆਂ ਸੁਰੱਖਿਆ ਬਲਾਂ ਦਾ ਮਨੋਬਲ ਵਧਾਇਆ ਹੈ।
He said the strength of the Indian Armed Forces is the morale of its jawans, which comes from the support of 125 crore Indians.
ਉਨ੍ਹਾਂ ਕਿਹਾ ਕਿ ਭਾਰਤੀ ਹਥਿਆਰਬੰਦ ਬਲਾਂ ਦੀ ਤਾਕਤ ਉਸ ਦੇ ਜਵਾਨਾਂ ਦਾ ਮਨੋਬਲ ਹੈ, ਜੋ ਉਨ੍ਹਾਂ ਨੂੰ 125 ਕਰੋੜ ਭਾਰਤੀਆਂ ਦੇ ਸਮਰਥਨ ਤੋਂ ਮਿਲਦਾ ਹੈ।
One rank, One Pension policy has boosted the morale of our security forces.
ਇੱਕ ਰੈਂਕ, ਇੱਕ ਪੈਨਸ਼ਨ ਨੀਤੀ ਨੇ ਸਾਡੀਆਂ ਸੁਰੱਖਿਆ ਬਲਾਂ ਦਾ ਮਨੋਬਲ ਵਧਾਇਆ ਹੈ।
He requested people to keep up their faith and morale so that we can make Aatmanirbhar Bharat.
ਉਨ੍ਹਾਂ ਲੋਕਾਂ ਨੂੰ ਆਪਣਾ ਭਰੋਸਾ ਤੇ ਮਨੋਬਲ ਮਜ਼ਬੂਤ ਰੱਖਣ ਦੀ ਬੇਨਤੀ ਕੀਤੀ, ਤਾਂ ਜੋ ਅਸੀਂ ਆਤਮਨਿਰਭਰ ਭਾਰਤ ਦਾ ਨਿਰਮਾਣ ਕਰ ਸਕੀਏ।
Advertisement - Remove
Union Home Ministeralso emphasized that PM Modis mantra of Vocal for Local' will surely boost the morale of handloom sector.Let us all pledge to supportVocal for Handmadeto help realise Prime Minister Shri Narendra Modis dream of a self-reliant India.
""ਪ੍ਰਧਾਨ ਮੰਤਰੀ ਮੋਦੀ ਦਾ ‘ਵੋਕਲ ਫਾਰ ਲੋਕਲ ’ ਮੰਤਰ ਯਕੀਨੀ ਤੌਰ 'ਤੇ ਹੈਂਡਲੂਮ ਸੈਕਟਰ ਦੇ ਮਨੋਬਲ ਨੂੰ ਹੁਲਾਰਾ ਦੇਵੇਗਾ। ""ਆਓ ਅਸੀਂ ਸਾਰੇ ਮਿਲ ਕੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸਵੈ-ਨਿਰਭਰ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ 'ਵੋਕਲ ਫਾਰ ਹੈਂਡਮੇਡ' ਦੇ ਸਮਰਥਨ ਦਾ ਵਾਅਦਾ ਕਰੀਏ" ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਮੋਦੀ ਸਰਕਾਰ ਬੁਣਕਰ ਭਾਈਚਾਰੇ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ।
At this juncture, the entire nation is looking forward to the medical fraternity with hope, and it is imperative that their morale never goes down even while facing such a huge challenge.
ਇਸ ਮੋੜ ‘ਤੇ ਪੂਰਾ ਦੇਸ਼ ਉਮੀਦ ਨਾਲ ਮੈਡੀਕਲ ਭਾਈਚਾਰੇ ਵੱਲ ਦੇਖ ਰਿਹਾ ਹੈ ਅਤੇ ਇਹ ਜ਼ਰੂਰੀ ਹੈ ਕਿ ਇੰਨੀ ਵੱਡੀ ਚੁਣੌਤੀ ਦਾ ਸਾਹਮਣਾ ਕਰਦੇ ਹੋਏ ਵੀ ਉਨ੍ਹਾਂ ਦਾ ਮਨੋਬਲ ਕਦੇ ਘੱਟ ਨਾ ਹੋਵੇ।
Enthusiastic participation of the audience grandly reflected in their wide variety of queries ranging from personal guidance in discharge of mundane obligations to the uplift of morale of humanity at large, and the Indians in particular.
ਦਰਸ਼ਕ ਜਿਸ ਉਤਸ਼ਾਹ ਨਾਲ ਇਸ ਸਮਾਰੋਹ ’ਚ ਭਾਗ ਲੈ ਰਹੇ ਸਨ, ਇਹ ਸਭ ਨਿਜੀ ਮਾਰਗਦਰਸ਼ਨ ਤੋਂ ਲੈ ਕੇ ਸਮੁੱਚੀ ਮਨੁੱਖਤਾ, ਖਾਸ ਤੌਰ ’ਤੇ ਭਾਰਤੀਆਂ ਦਾ ਮਨੋਬਲ ਉੱਚਾ ਚੁੱਕਣ ਦੀਆਂ ਰੋਜ਼ਮੱਰਾ ਦੀਆਂ ਜ਼ਿੰਮੇਵਾਰੀਆਂ ਤੱਕ ਬਾਰੇ ਪੁੱਛੇ ਅਨੇਕ ਤਰ੍ਹਾਂ ਦੇ ਸੁਆਲਾਂ ਤੋਂ ਜ਼ਾਹਿਰ ਹੋ ਰਿਹਾ ਸੀ।
It is heartening to see the high morale of our health warriors in these testing times. Dr.
ਪ੍ਰੀਖਿਆ ਦੀ ਇਸ ਘੜੀ ’ਚ ਸਾਡੇ ਸਿਹਤਜੋਧਿਆਂ ਦੇ ਉਚੇਰੇ ਮਨੋਬਲ ਨੂੰ ਵੇਖ ਕੇ ਖੁਸ਼ੀ ਹੋ ਰਹੀ ਹੈ।’ ਡਾ.
Shri Arora urged the Medical students to keep their morale up even when challenged.
ਸ੍ਰੀ ਅਰੋੜਾ ਨੇ ਮੈਡੀਕਲ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਚੁਣੌਤੀ ਵੇਲੇ ਵੀ ਆਪਣੇ ਹੌਸਲੇ ਬੁਲੰਦ ਰੱਖਣ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading