Advertisement - Remove

moderate - Example Sentences

ਮਾਡਰਟ / ਮਾਡੇਰਟ / ਮਾਡਰੈਟ / ਮਾਡਰਿਟ / ਮਾਡਰੇਟ
Use of Remdesivir under emergency use may be considered in patients with moderate disease (those on oxygen) but with no specified contraindications.
ਰੈਮਡੇਸਿਵਿਰ ਦੀ ਐਮਰਜੈਂਸੀ ਵਿੱਚ ਵਰਤੋਂ ਉਨ੍ਹਾਂ ਹੀ ਮਰੀਜ਼ਾਂ ਲਈ ਵਿਚਾਰੀ ਜਾ ਸਕਦੀ ਹੈ, ਜਿਨ੍ਹਾਂ ਨੂੰ ਰੋਗ ਦੀ ਦਰਮਿਆਨੀ ਹਾਲਤ (ਜੋ ਆਕਸੀਜਨ ’ਤੇ ਹਨ) ਵਿੱਚ ਹਨ ਅਤੇ ਉਨ੍ਹਾਂ ਦੇ ਸਰੀਰਕ ਲੱਛਣਾਂ ਵਿੱਚ ਕੋਈ ਵਰਣਿਤ ਅੰਤਰਵਿਰੋਧ ਨਹੀਂ ਹਨ।
Dedicated COVID Health Centre (DCHC): Shall offer care for all cases that have been clinically assigned as moderate These hospitals would have beds with assured Oxygen support.
ਸਮਰਪਿਤ ਕੋਵਿਡ ਸਿਹਤ ਕੇਂਦਰ (ਡੀਸੀਐੱਚਸੀ): ਕ. ਉਨ੍ਹਾਂ ਸਾਰੇ ਕੇਸਾਂ ਦੀ ਦੇਖਭਾਲ਼ ਕਰਨਗੇ, ਜਿਨ੍ਹਾਂ ਨੂੰ ਕਲੀਨਿਕਲ ਤੌਰ ’ਤੇ ਦਰਮਿਆਨੇ ਕਰਾਰ ਦਿੱਤਾ ਗਿਆ ਹੈ।
All the people who are tested positive are treated in one of three types of dedicated COVID management Centres: COVID Care Centres(CCCs) for mild symptomatic cases, COVID Health Centres(CHCs) for moderate cases and COVID Hospitals (CHs) for severe cases.
ਪਾਜ਼ਿਟਿਵ ਪਾਏ ਗਏ ਸਾਰੇ ਲੋਕਾਂ ਦਾ ਤਿੰਨ ਤਰ੍ਹਾਂ ਦੇ ਸਮਰਪਿਤ ਕੋਵਿਡ ਪ੍ਰਬੰਧਨ ਕੇਂਦਰਾਂ ’ਤੇ ਇਲਾਜ ਕੀਤਾ ਜਾਂਦਾ ਹੈ: ਹਲਕੇ ਰੋਗ ਸੂਚਕ ਮਾਮਲਿਆਂ ਲਈ ਕੋਵਿਡ ਕੇਅਰ ਸੈਂਟਰ (ਸੀਸੀਸੀ), ਦਰਮਿਆਨੇ ਕੇਸ ਲਈ ਕੋਵਿਡ ਹੈਲਥ ਸੈਂਟਰ (ਸੀਐੱਚਸੀ) ਅਤੇ ਗੰਭੀਰ ਮਾਮਲਿਆਂ ਲਈ ਕੋਵਿਡ ਹਸਪਤਾਲ (ਸੀਐੱਚ)।
The moderate and severe patients are being treated in either the Dedicated COVID Hospitals or Dedicated COVID Health Centres.
ਦਰਮਿਆਨੇ ਅਤੇ ਗੰਭੀਰ ਰੋਗੀਆਂ ਦਾ ਇਲਾਜ ਜਾਂ ਤਾਂ ਸਮਰਪਿਤ ਕੋਵਿਡ ਹਸਪਤਾਲਾਂ ਜਾਂ ਸਮਰਪਿਤ ਕੋਵਿਡ ਸਿਹਤ ਕੇਂਦਰਾਂ ਵਿੱਚ ਕੀਤਾ ਜਾ ਰਿਹਾ ਹੈ।
Early identification helps to ensure timely and prompt isolation of the mild and moderate cases and hospitalisation of the severe and critical cases thereby leading to effective management of cases.
ਬਿਮਾਰੀ ਦੀ ਜਲਦੀ ਪਛਾਣ ਨੇ ਹਲਕੇ ਅਤੇ ਦਰਮਿਆਨੇ ਕੇਸਾਂ ਵਿੱਚ ਤੇਜ਼ੀ ਨਾਲ ਆਈਸੋਲੇਸ਼ਨ ਕਰਨ ਅਤੇ ਗੰਭੀਰ ਅਤੇ ਖਤਰਨਾਕ ਮਰੀਜ਼ਾਂ ਨੂੰ ਹਸਪਤਾਲ ਦਾਖਲ ਕਰਵਾਉਣ ਵਿੱਚ ਮਦਦ ਮਿਲੀ ਹੈ ਜਿਸ ਨਾਲ ਕੇਸਾਂ ਦਾ ਪ੍ਰਭਾਵੀ ਪ੍ਰਬੰਧਨ ਹੋ ਰਿਹਾ ਹੈ।
Advertisement - Remove
Early identification of cases has helped to ensure timely and prompt isolation of the mild and moderate cases and hospitalisation of the severe and critical cases thereby leading to timely and effective management of cases.
ਕੇਸਾਂ ਦੀ ਛੇਤੀ ਸ਼ਨਾਖ਼ਤ ਨਾਲ ਮਾਮੂਲੀ ਤੇ ਦਰਮਿਆਨੇ ਮਾਮਲਿਆਂ ਨੂੰ ਸਮੇਂਸਿਰ ਤੇ ਤੁਰੰਤ ਏਕਾਂਤਵਾਸ ਅਤੇ ਗੰਭੀਰ ਤੇ ਨਾਜ਼ੁਕ ਮਾਮਲਿਆਂ ਨੂੰ ਹਸਪਤਾਲ ਦਾਖ਼ਲ ਕਰਵਾਉਣ ਵਿੱਚ ਮਦਦ ਮਿਲਦੀ ਹੈ ਅਤੇ ਇੰਝ ਕੇਸਾਂ ਦਾ ਸਮੇਂ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਇੰਤਜ਼ਾਮ ਹੋ ਰਿਹਾ ਹੈ।
Mishra and his research group at IIT (BHU) have developed a reduced graphene oxide (rGO) at a moderate temperature of 100C with high capacitance performance.
ਮਿਸ਼ਰਾ ਅਤੇ ਆਈਆਈਟੀ (ਬੀਐੱਚਯੂ) ਵਿੱਚ ਉਨ੍ਹਾਂ ਦੇ ਖੋਜ ਸਮੂਹ ਨੇ ਉੱਚ ਸਮਰੱਥਾ ਵਾਲੀ ਕਾਰਗੁਜ਼ਾਰੀ ਦੇ ਨਾਲ 100 ਡਿਗਰੀ ਸੈਲਸਿਅਸ ਦੇ ਇੱਕ ਮੱਧਮ ਤਾਪਮਾਨ ਤੇ ਘੱਟ ਗ੍ਰਾਫੀਨ ਆਕਸਾਈਡ (ਆਰਜੀਓ) ਤਿਆਰ ਕੀਤਾ ਹੈ।
While the healthcare professionals can use the special and high technical quality medical masks, for the general public, a mask with moderate filtering efficiency should suffice.
ਹਾਲਾਂਕਿ ਸਿਹਤ ਦੇਖਭਾਲ਼ ਪੇਸ਼ੇਵਰ ਖ਼ਾਸ ਅਤੇ ਉੱਚ ਤਕਨੀਕੀ ਗੁਣਵੱਤਾ ਵਾਲੇ ਮੈਡੀਕਲ ਮਾਸਕ ਦੀ ਵਰਤੋਂ ਕਰ ਸਕਦੇ ਹਨ, ਆਮ ਲੋਕਾਂ ਲਈ, ਫਿਲਟਰਿੰਗ ਦੀ ਦਰਮਿਆਨੀ ਕੁਸ਼ਲਤਾ ਵਾਲਾ ਕੋਈ ਮਾਸਕ ਕਾਫ਼ੀ ਮਾਤਰਾ ਵਿੱਚ ਹੋਣਾ ਚਾਹੀਦਾ ਹੈ।
Out of total capacity of 270 beds, 135 beds are prepared for intake of COVID-19 patients strictly maintaining all the norms and guidelines issued from time to time regarding care of patients with asymptomatic, mild and moderate symptoms.
279 ਬੈੱਡਾਂ ਦੀ ਕੁੱਲ ਸਮਰੱਥਾ ਵਿੱਚੋਂ 135 ਬੈੱਡਾਂ ਨੂੰ ਕੋਵਿਡ-19 ਮਰੀਜ਼ਾਂ ਲਈ ਤਿਆਰ ਕੀਤਾ ਗਿਆ ਹੈ ਜੋ ਕਿ ਸਮੇਂ ਸਮੇਂ ’ਤੇ ਜਾਰੀ ਕੀਤੇ ਗਏ ਸਾਰੇ ਮਿਆਰਾਂ ਅਤੇ ਦਿਸ਼ਾ-ਨਿਰਦੇਸ਼ਾਂ ਨੂੰ ਸਖ਼ਤੀ ਨਾਲ ਕਾਇਮ ਰੱਖਦੇ ਹਨ ਜਿਸ ਨਾਲ ਬਿਨਾਂ ਲੱਛਣ, ਘੱਟ ਲੱਛਣ ਅਤੇ ਦਰਮਿਆਨੇ ਲੱਛਣਾਂ ਵਾਲੇ ਮਰੀਜ਼ਾਂ ਦੀ ਦੇਖਭਾਲ਼ ਕੀਤੀ ਜਾ ਸਕੇ।
The Government is committed to provide a hassle free direct tax environment with moderate tax rate and ease of compliance to the taxpayers and also to stimulate the growth by reforming the direct taxes system.
ਸਰਕਾਰ ਦਰਮਿਆਨੀ ਟੈਕਸ ਦਰ ਅਤੇ ਟੈਕਸ ਦੇਣ ਵਾਲਿਆਂ ਦੀ ਪਾਲਣਾ ਵਿੱਚ ਅਸਾਨੀ ਨਾਲ ਮੁਸ਼ਕਲ ਰਹਿਤ ਡਾਈਰੈਕਟ ਟੈਕਸ ਮਾਹੌਲ ਦੇਣ ਅਤੇ ਡਾਈਰੈਕਟ ਟੈਕਸ ਪ੍ਰਣਾਲੀ ਵਿੱਚ ਸੁਧਾਰ ਕਰਕੇ ਵਿਕਾਸ ਨੂੰ ਉਤੇਜਿਤ ਕਰਨ ਲਈ ਵੀ ਵਚਨਬੱਧ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading