Advertisement - Remove

metal - Example Sentences

Popularity:
Difficulty:
ਮੇਟਲ
The Torah is enclosed on wooden staves in a wooden case adorned with silver sheets and a metal crown covered in gold sheets in floral ornament style, bearing motifs typical of lamps and decorations of south India.
ਮੂਸਾ-ਸੰਹਿਤਾ (Torah) ਨੁੰ ਕਾਠ ਦੀ ਜ਼ਿਲਦ ਵਿੱਚ ਕਾਠ ਦੀਆਂ ਫੱਟੀਆਂ ਨਾਲ ਸੰਲਗਨ ਕਰਕੇ ਚਾਂਦੀ ਦੇ ਵਰਕਾਂ ਅਤੇ ਸੁਨਹਿਰੀ ਵਰਕਾਂ ਨਾਲ ਫੁੱਲਾਂ ਦੀ ਸਜਾਵਟ ਦੇ ਅੰਦਾਜ ਵਿੱਚ ਢਕੇ ਹੋਏ ਧਾਤੂ ਦੇ ਤਾਜ ਨਾਲ ਸ਼ਿੰਗਾਰਿਆ ਗਿਆ ਹੈ ਜਿਸ ਤੇ ਦੱਖਣ ਭਾਰਤ ਦੀਆਂ ਸਜਾਵਟਾਂ ਅਤੇ ਲੈਂਪਾਂ ਦੀਆਂ ਪ੍ਰੰਪਰਾਗਤ ਚਿੱਤਰਕਾਰੀਆਂ ਹਨ ।
The metal nanostructures enhanced the performance of the fabricated detector through trapping the incoming light.
ਧਾਤ ਵਾਲੀ ਨੈਨੋਸੰਰਚਨਾ ਆਉਣ ਵਾਲੀ ਰੋਸ਼ਨੀ ਨੂੰ ਇੱਕ ਥਾਂ ਉੱਤੇ ਇਕੱਠੀ ਕਰ ਕੇ ਇੱਕ ਫ਼ੈਬਰੀਕੇਟਡ ਡਿਟੈਕਟਰ ਦੀ ਕਾਰਗੁਜ਼ਾਰੀ ਵਿੱਚ ਵਾਧਾ ਕਰਦੀ ਹੈ।
Development of new alloys and metal related products, etc.
ਨਵੀਆਂ ਮਿਸ਼ਰਤ ਧਾਤ ਾਂ ਅਤੇ ਧਾਤ ਨਾਲ ਸਬੰਧਿਤ ਉਤਪਾਦਾਂ ਆਦਿ ਦਾ ਵਿਕਾਸ ਕਰਨਾ।
These products range from creative masterpieces and artefacts such as Dokra metal craft pieces, beautiful pottery, different types of paintings to colourful, comfortable apparel, distinctive jewellery and organic and natural foods and beverages.
ਇਨ੍ਹਾਂ ਉਤਪਾਦਾਂ ਵਿੱਚ ਰਚਨਾਤਮਕ ਕ੍ਰਿਤਾਂ ਅਤੇ ਕਲਾਕ੍ਰਿਤਾਂ ਜਿਵੇਂ ਡੋਕਰਾ ਧਾਤ ਸ਼ਿਲਪ, ਸੁੰਦਰ ਮਿੱਟੀ ਦੇ ਬਰਤਨ, ਵਿਭਿੰਨ ਪ੍ਰਕਾਰ ਦੇ ਚਿੱਤਰਾਂ ਤੋਂ ਲੈ ਕੇ ਰੰਗੀਨ, ਅਰਾਮਦਾਇਕ ਕੱਪੜੇ, ਵਿਲੱਖਣ ਗਹਿਣੇ ਅਤੇ ਜੈਵਿਕ ਅਤੇ ਕੁਦਰਤੀ ਖਾਦ ਅਤੇ ਪੇਅ ਪਦਾਰਥ ਸ਼ਾਮਲ ਹਨ।
One of the groups covered is involved in several business activities like hotel, hydro power projects, metal and auto sectors.
ਇੱਕ ਸਮੂਹ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ, ਉਹ ਕਾਰੋਬਾਰੀ ਗਤੀਵਿਧੀਆਂ ਜਿਵੇਂ ਕਿ ਹੋਟਲ,ਪਣ-ਬਿਜਲੀ ਪ੍ਰੋਜੈਕਟ, ਧਾਤੂ ਅਤੇ ਆਟੋ ਸੈਕਟਰ ਸ਼ਾਮਲ ਹੈ।
Advertisement - Remove
Additional Door frame metal detectors, with adequately spaced markings have been provided to avoid queuing and to ensure smooth passage for all the invitees.
ਹਰ ਜਗ੍ਹਾ ਉੱਤੇ ਨਿਸ਼ਾਨ ਲਾ ਕੇ ਵਾਧੂ ਬੂਹੇ ਦੇ ਫ਼੍ਰੇਮ ਵਾਲੇ ਮੈਟਲ ਡਿਟੈਕਟਰ ਮੁਹੱਈਆ ਕਰਵਾਏ ਗਏ ਹਨ, ਤਾਂ ਜੋ ਕਤਾਰਾਂ ਨਾ ਲਗਣ ਤੇ ਸੱਦੇ ਗਏ ਸਾਰੇ ਵਿਅਕਤੀ ਯਕੀਨੀ ਤੌਰ ’ਤੇ ਅਰਾਮ ਨਾਲ ਲੰਘਦੇ ਰਹਿਣ।
Bell metal is an alloy of copper and tin and the craftsmen of this industry are referred to as Kahar or Orja.
ਬੈਲ ਧਾਤ ਤਾਂਬੇ ਅਤੇ ਟੀਨ ਨੂੰ ਮਿਲਾ ਕੇ ਬਣਾਈ ਜਾਂਦੀ ਹੈ ਅਤੇ ਇਸ ਉਦਯੋਗ ਦੇ ਕਾਰੀਗਰਾਂ ਨੂੰ 'ਕਹਾਰ' ਜਾਂ 'ਓਰਜਾ' ਕਿਹਾ ਜਾਂਦਾ ਹੈ।
Wrought iron, bell metal and terracotta are famous handicrafts of Chhattisgarh.
ਘੜਿਆ ਲੋਹਾ, ਘੰਟੀ ਧਾਤ ਅਤੇ ਟੈਰੀਕਾਟ ਛੱਤੀਸਗੜ੍ਹ ਦੀਆਂ ਮਸ਼ਹੂਰ ਦਸਤਕਾਰੀ ਚੀਜ਼ਾਂ ਹਨ।
It gives a flux sufficient to disinfect articles of various dimensions placed in shelves separated by metal grilled frames to allow sufficient light from all sides.
ਇਹ ਸਾਰੇ ਪਾਸਿਆਂ ਤੋਂ ਉਚਿਤ ਰੋਸ਼ਨੀ ਦੇਣ ਲਈ ਧਾਤ ਅਤੇ ਗ੍ਰਿਲਡ ਫਰੇਮਾਂ ਰਾਹੀਂ ਅਲੱਗ ਕੀਤੇ ਗਏ ਆਯਾਮਾਂ ਵਿੱਚ ਸ਼ੈਲਫਾਂ ਵਿੱਚ ਰੱਖੇ ਗਏ ਹਿੱਸਿਆਂ ਰਾਹੀਂ ਕੀਟਾਣੂ ਰਹਿਤ ਕਰਨ ਲਈ ਉੱਚਤ ਪ੍ਰਵਾਹ ਦਿੰਦੇ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading