Advertisement - Remove

location - Example Sentences

Popularity:
Difficulty:
ਲੋਕੇਸ਼ਨ / ਲੋਕੈਸ਼ਨ
This location will primarily benefits people residing in the Southern backward districts of Tamil Nadu.
ਇਹ ਸਥਾਨ ਮੁੱਖ ਰੂਪ ਵਿੱਚ ਤਮਿਲਨਾਡੂ ਦੇ ਦੱਖਣੀ ਪਿਛੜੇ ਜ਼ਿਲ੍ਹਿਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਲਾਭਕਾਰੀ ਹੋਵੇਗਾ।
He also suggested that information like location of availability of essential items during lockdown can also be shared in the regional pages.
ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਲੌਕਡਾਊਨ ਦੌਰਾਨ ਜ਼ਰੂਰੀ ਵਸਤਾਂ ਦੀ ਉਪਲੱਬਧਤਾ ਦੇ ਸਥਾਨ ਜਿਹੀ ਜਾਣਕਾਰੀ ਵੀ ਖੇਤਰੀ ਪੰਨਿਆਂ ਉੱਤੇ ਸਾਂਝੀ ਕੀਤੀ ਜਾ ਸਕਦੀ ਹੈ।
His first location was Maharashtra which has The Bombay Presidency Golf Course, The Willington Sports Club and the Kharghar Valley Golf Course in Mumbai.
ਉਨ੍ਹਾਂ ਦਾ ਪਹਿਲਾ ਸਥਾਨ ਮਹਾਰਾਸ਼ਟਰ ਸੀ ਜਿਸ ਵਿੱਚ ਦਿ ਬੰਬੇ ਪ੍ਰੈਜੀਡੈਂਸੀ ਗੋਲਫ ਕੋਰਸ, ਦਿ ਵਿਲਿੰਗਟਨ ਸਪੋਰਟਸ ਕਲੱਬ ਅਤੇ ਮੁੰਬਈ ਵਿੱਚ ਖਾਰਘਰ ਵੈਲੀ ਗੋਲਫ ਕੋਰਸ ਸ਼ਾਮਲ ਹਨ।
Railways is deploying 2 liaison officers for each location of coaches to assist State Government officials.
ਰੇਲਵੇ ਰਾਜ ਸਰਕਾਰ ਦੇ ਅਧਿਕਾਰੀਆਂ ਦੀ ਸਹਾਇਤਾ ਲਈ ਕੋਚਾਂ ਵਿੱਚ ਹਰੇਕ ਸਥਾਨ ਲਈ 2 ਸੰਪਰਕ ਅਧਿਕਾਰੀ ਤੈਨਾਤ ਕਰ ਰਿਹਾ ਹੈ।
He said that the potential investors would then be able to locate and identify the land banks from their distant offices and finalise the location of industries, without frequently visiting the offices of land owning agencies.
ਉਨ੍ਹਾਂ ਕਿਹਾ ਕਿ ਸੰਭਾਵਤ ਨਿਵੇਸ਼ਕ ਲੈਂਡ ਬੈਂਕਾਂ ਦਾ ਆਪਣੇ ਦੂਰ-ਦੁਰਾਡੇ ਦਫਤਰਾਂ ਤੋਂ ਪਤਾ ਲਗਾ ਸਕਣਗੇ ਅਤੇ ਉਨ੍ਹਾਂ ਦੀ ਪਛਾਣ ਕਰ ਸਕਣਗੇ ਤਾਕਿ ਉਦਯੋਗਾਂ ਦੀ ਸਥਾਪਨਾ ਨੂੰ ਅੰਤਿਮ ਰੂਪ ਦਿੱਤਾ ਜਾ ਸਕੇ ਅਤੇ ਜ਼ਮੀਨ ਦੀਆਂ ਮਾਲਿਕ ਏਜੰਸੀਆਂ ਦੇ ਦਫਤਰਾਂ ਵਿਚ ਵਾਰ ਵਾਰ ਨਾ ਜਾਣਾ ਪਵੇ।
Advertisement - Remove
They are trying to provide not only rainfall and river level forecast but also location specific forecast of inundation.
ਇਹ ਏਜੰਸੀਆਂ ਨਾ ਸਿਰਫ ਵਰਖਾ ਅਤੇ ਦਰਿਆ ਦੇ ਪੱਧਰ ਦੀ ਬਲਕਿ ਹੜ੍ਹ ਦੇ ਸਥਾਨ ਵਿਸ਼ੇਸ਼ ਦਾ ਵੀ ਪੂਰਵ ਅਨੁਮਾਨ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।
This location will primarily benefit people residing in the Southern backward districts of Tamil Nadu.
ਇਹ ਸਥਾਨ ਮੁੱਖ ਰੂਪ ਵਿੱਚ ਤਮਿਲ ਨਾਡੂ ਦੇ ਦੱਖਣੀ ਪਿਛੜੇ ਜ਼ਿਲ੍ਹਿਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਲਾਭਕਾਰੀ ਹੋਵੇਗਾ।
A field team visits the location and if the details provided on helpline is verified, the individual is asked to stay in home quarantine, and they are also assigned unique Tracker ID and are asked to download SMC COVID-19 Tracker Mobile.
ਇੱਕ ਫੀਲਡ ਟੀਮ ਜਗ੍ਹਾ ਦਾ ਦੌਰਾ ਕਰਦੀ ਹੈ ਅਤੇ ਜੇ ਹੈਲਪਲਾਈਨ ’ਤੇ ਦਿੱਤੇ ਗਏ ਵੇਰਵਿਆਂ ਦੀ ਪੁਸ਼ਟੀ ਕੀਤੀ ਜਾਂਦੀ ਹੈ, ਤਾਂ ਵਿਅਕਤੀ ਨੂੰ ਘਰ ਦੇ ਵਿੱਚ ਕੁਆਰੰਟੀਨ ਰਹਿਣ ਲਈ ਕਿਹਾ ਜਾਂਦਾ ਹੈ, ਅਤੇ ਉਨ੍ਹਾਂ ਨੂੰ ਇੱਕ ਵਿਲੱਖਣ ਟ੍ਰੈਕਰ ਆਈਡੀ ਵੀ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਐੱਸਐੱਮਸੀ ਕੋਵਿਡ - 19 ਟ੍ਰੈਕਰ ਮੋਬਾਈਲ ਐਪ ਡਾਊਨਲੋਡ ਕਰਨ ਲਈ ਕਿਹਾ ਜਾਂਦਾ ਹੈ।
The location of proposed park from environmental angle and logistics angle would be taken into account while selecting the States.
ਰਾਜਾਂ ਦੀ ਚੋਣ ਕਰਦੇ ਸਮੇਂ ਵਾਤਾਵਰਣ ਦੇ ਕੋਣ ਅਤੇ ਲੌਜਿਸਟਿਕ ਐਂਗਲ ਤੋਂ ਪ੍ਰਸਤਾਵਿਤ ਪਾਰਕ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ ।
In 7 out of 10 indicators of this report i.e. political stability, currency stability, high quality products, anti-corruption, low cost of production, strategic location and respect for IPRs, India has been ranked at the top position.
ਇਸ ਰਿਪੋਰਟ ਦੇ 10 ਵਿੱਚੋਂ 7 ਸੰਕੇਤਕਾਂ-ਰਾਜਨੀਤਕ ਸਥਿਰਤਾ, ਮੁਦਰਾ ਸਥਿਰਤਾ, ਉੱਚ ਗੁਣਵੱਤਾ ਵਾਲੇ ਉਤਪਾਦ, ਭ੍ਰਿਸ਼ਟਾਚਾਰ ਵਿਰੋਧੀ ਰੁਖ਼, ਘੱਟ ਉਤਪਾਦਨ ਲਾਗਤ, ਰਣਨੀਤਕ ਲੋਕੇਸ਼ਨ ਅਤੇ ਬੌਧਿਕ ਸੰਪਦਾ ਅਧਿਕਾਰਾਂ ਲਈ (ਆਈਸੀਆਰ) ਸਨਮਾਨ ਕਾਰਨ ਭਾਰਤ ਨੂੰ ਸਿਖਰਲੇ ਸਥਾਨ ’ਤੇ ਰੱਖਿਆ ਗਿਆ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading