Advertisement - Remove

leather - Example Sentences

ਲੇਦਰ
The Union Cabinet chaired by Prime Minister Shri Narendra Modi has approved the special package for employment generation in leather and footwear sector.
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਚਮੜਾ ਅਤੇ ਫੁਟਵੀਅਰ ਖੇਤਰ ਵਿੱਚ ਰੋਜ਼ਗਾਰ ਦੀ ਸਿਰਜਣਾ ਲਈ ਵਿਸ਼ੇਸ਼ ਪੈਕੇਜ ਨੂੰ ਪ੍ਰਵਾਨਗੀ ਦਿੱਤੀ ਗਈ।
The scheme would lead to development of infrastructure for the leather sector, address environment concerns specific to the leather sector, facilitate additional investments, employment generation and increase in production.
ਕੇਂਦਰੀ ਖੇਤਰ ਦੀ ਇਸ ਯੋਜਨਾ ਨਾਲ ਚਮੜਾ ਖੇਤਰ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਦਾ ਰਾਹ ਪੱਧਰਾ ਹੋਵੇਗਾ, ਚਮੜਾ ਖੇਤਰ ਨਾਲ ਜੁੜੀਆਂ ਵਿਸ਼ੇਸ਼ ਵਾਤਾਵਰਣ ਸੰਬੰਧੀ ਚਿੰਤਾਵਾਂ ਦੂਰ ਹੋਣਗੀਆਂ, ਵਾਧੂ ਨਿਵੇਸ਼ ਵਿੱਚ ਸਹੂਲਤ ਹੋਵੇਗੀ, ਰੋਜ਼ਗਾਰ ਪੈਦਾ ਹੋਣਗੇ ਅਤੇ ਉਤਪਾਦਨ ਵਿੱਚ ਵਾਧਾ ਹੋਵੇਗਾ।
Leather and Allied Sectors
ਚਮੜਾ ਅਤੇ ਸਹਾਇਕ ਖੇਤਰ
MoU on Collaboration in the Areas of Leather and Allied Sectors between NIRDA and CSIR-CLRI
ਐੱਨਆਈਆਰਡੀਏ ਅਤੇ ਸੀਐੱਸਆਈਆਰ-ਸੀਐੱਲਆਰਆਈ ਦਰਮਿਆਨ ਚਮੜਾ ਅਤੇ ਸਹਾਇਕ ਖੇਤਰਾਂ ਵਿੱਚ ਸਹਿਯੋਗ ਲਈ ਸਹਿਮਤੀ ਪੱਤਰ
Besides, on 15th December, 2017, a special package for employment generation in the leather and footwear sector was approved by the Government.
15 ਦਸੰਬਰ, 2017 ਨੂੰ ਵੱਡੇ ਪੈਮਾਨੇ `ਤੇ ਰੋਜ਼ਗਾਰ ਪੈਦਾ ਕਰਨ ਲਈ ਚਮੜਾ ਅਤੇ ਜੁੱਤੀ ਖੇਤਰ ਵਿੱਚ ਇੱਕ ਵਿਸ਼ੇਸ਼ ਪੈਕੇਜ ਨੂੰ ਸਰਕਾਰ ਨੇ ਮਨਜ਼ੂਰੀ ਦਿੱਤੀ ਹੈ।
Advertisement - Remove
Extending this relaxation of minimum period of 150 days to footwear and leather industry also, the Finance Minister hoped this would encourage creation of new employment in this sector.
ਵਿੱਤ ਮੰਤਰੀ ਨੇ ਉਮੀਦ ਪ੍ਰਗਟਾਉਦਿਆਂ ਕਿਹਾ ਕਿ ਜੁੱਤੀ ਅਤੇ ਚਮੜਾ ਉਦਯੋਗ ਨੂੰ ਘੱਟੋ-ਘੱਟ 150 ਦਿਨਾਂ ਦੀ ਛੂਟ ਮਿਲਣ ਨਾਲ ਇਸ ਖੇਤਰ ਵਿੱਚ ਨਵੇਂ ਰੋਜ਼ਗਾਰ ਪੈਦਾ ਕਰਨ ਨੂੰ ਉਤਸ਼ਾਹ ਮਿਲੇਗਾ।
KVIC Chairman Shri VK Saxena while inaugurating the centre termed the leather artisans as Charm Chikitsak (leather doctors).
ਰਾਜਘਾਟ ਵਿਖੇ ਗਾਂਧੀ ਦਰਸ਼ਨ ਵਿਖੇ ਸਥਿਤ ਕੇਵੀਆਈਸੀ - ਸੀਐੱਫਟੀਆਈ ਦੇ ਚੇਅਰਮੈਨ ਸ਼੍ਰੀ ਵੀਕੇ ਸਕਸੈਨਾ ਨੇ ਸੈਂਟਰ ਦਾ ਉਦਘਾਟਨ ਕਰਦਿਆਂ ਚਮੜੇ ਦੇ ਕਾਰੀਗਰਾਂ ਨੂੰ ਚਰਮ ਚਿਕਿਤਸਕ” (ਚਮੜੇ ਦੇ ਡਾਕਟਰ) ਕਰਾਰ ਦਿੱਤਾ।
The KVIC Chairman said the training of leather artisans or the 'charm chikitsak' is aligned with the Prime Ministers vision of Sabka Sath, Sabka Vikas.
ਕੇਵੀਆਈਸੀ ਦੇ ਚੇਅਰਮੈਨ ਨੇ ਕਿਹਾ ਕਿ ਚਮੜੇ ਦੇ ਕਾਰੀਗਰਾਂ ਦੀ ਸਿਖਲਾਈ ਅਤੇ ਚਰਮ ਚਿਕਿਤਸਕ” ਯੋਜਨਾ ਪ੍ਰਧਾਨ ਮੰਤਰੀ ਦੇ "ਸਬਕਾ ਸਾਥ, ਸਬਕਾ ਵਿਕਾਸ" ਦੇ ਦਰਸ਼ਨ ਨਾਲ ਮੇਲ ਖਾਂਦੀ ਹੈ।
RCF's Industrial Products Division (IPD) has 23 products in its portfolio which are key inputs for other industries viz. pharmaceuticals, pesticides, mining, bakery products, fibers, leather etc.
ਆਰਸੀਐੱਫ ਦੇ ਉਦਯੋਗਿਕ ਉਤਪਾਦ ਵਿਭਾਗ (ਆਈਪੀਡੀ) ਵਿੱਚ ਕੁੱਲ 23 ਉਤਪਾਦ ਹਨ, ਜਿਨ੍ਹਾਂ ਦੀ ਹੋਰ ਉਦਯੋਗਾਂ, ਜਿਵੇਂ ਫਾਰਮਾਸੀਊਟੀਕਲਸ, ਕੀਟ ਨਾਸ਼ਕ, ਖਨਨ, ਬੇਕਰੀ ਉਤਪਾਦ, ਫਾਈਬਰ, ਚਮੜਾ ਆਦਿ ਵਿੱਚ ਕੱਚੇ ਮਾਲ ਦੇ ਰੂਪ ਵਿੱਚ ਵਰਤੋਂ ਕੀਤੀ ਜਾਂਦੀ ਹੈ।
Major Impact: The scheme would lead to development of infrastructure for the leather sector, address environment concerns specific to the leather sector, facilitate additional investments, employment generation and increase in production.
ਪ੍ਰਮੁੱਖ ਪ੍ਰਭਾਵ ਕੇਂਦਰੀ ਖੇਤਰ ਦੀ ਇਸ ਯੋਜਨਾ ਨਾਲ ਚਮੜਾ ਖੇਤਰ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਦਾ ਰਾਹ ਪੱਧਰਾ ਹੋਵੇਗਾ, ਚਮੜਾ ਖੇਤਰ ਨਾਲ ਜੁੜੀਆਂ ਵਿਸ਼ੇਸ਼ ਵਾਤਾਵਰਣ ਸੰਬੰਧੀ ਚਿੰਤਾਵਾਂ ਦੂਰ ਹੋਣਗੀਆਂ, ਵਾਧੂ ਨਿਵੇਸ਼ ਵਿੱਚ ਸਹੂਲਤ ਹੋਵੇਗੀ, ਰੋਜ਼ਗਾਰ ਪੈਦਾ ਹੋਣਗੇ ਅਤੇ ਉਤਪਾਦਨ ਵਿੱਚ ਵਾਧਾ ਹੋਵੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading