Advertisement - Remove

harmony - Example Sentences

Popularity:
Difficulty:
ਹਾਰ੍ਮਨੀ
The 9/11 of 1893 was about love, harmony and brotherhood, he added.
ਉਨ੍ਹਾਂ ਕਿਹਾ ਕਿ 1893 ਦਾ 9/11 ਪਿਆਰ, ਸਦਭਾਵਨਾ ਅਤੇ ਭਾਈਚਾਰੇ ਦਾ ਦਿਨ ਸੀ।
India has always been giving a message of peace, unity and harmony to the world.
ਭਾਰਤ ਸ਼ਾਂਤੀ ਦੂਤ ਦੇ ਰੂਪ ਵਿੱਚ ਹਮੇਸ਼ਾ ਤੋਂ ਵਿਸ਼ਵ ’ਚ ਸ਼ਾਂਤੀ, ਏਕਤਾ ਅਤੇ ਸਦਭਾਵਨਾ ਦਾ ਪੈਗ਼ਾਮ ਦਿੰਦਾ ਰਿਹਾ ਹੈ।
We believe that everyone must live in peace and harmony and move ahead to carve a better and peaceful tomorrow.
ਸਾਡਾ ਵਿਸ਼ਵਾਸ ਹੈ ਕਿ ਹਰ ਕੋਈ ਸ਼ਾਂਤੀ, ਸਦਭਾਵਨਾ ਦੇ ਨਾਲ ਜੀਵੇ ਅਤੇ ਇੱਕ ਬਿਹਤਰ ਤੇ ਸ਼ਾਂਤੀਪੂਰਨ ਕੱਲ੍ਹ ਦੀ ਉਸਾਰੀ ਦੀ ਦਿਸ਼ਾ ’ਚ ਅੱਗੇ ਵਧੇ।
From them radiates the message of Justice, harmony and brotherhood.
ਉਨ੍ਹਾਂ ਨਾਲ ਨਿਆਂ, ਸਦਭਾਵਨਾ ਅਤੇ ਭਾਈਚਾਰੇ ਦਾ ਸੰਦੇਸ਼ ਜਾਂਦਾ ਹੈ ।
From them radiates the message of Justice, harmony and brotherhood.
ਉਨ੍ਹਾਂ ਨਾਲ ਨਿਆਂ, ਸਦਭਾਵਨਾ ਅਤੇ ਭਾਈਚਾਰੇ ਦਾ ਸੰਦੇਸ਼ ਜਾਂਦਾ ਹੈ ।
Advertisement - Remove
We all know that peace, unity and harmony are the only way to solve our problems and also the way to our progress and development.
ਅਸੀਂ ਸਾਰੇ ਜਾਣਦੇ ਹਾਂ ਸ਼ਾਂਤੀ, ਏਕਤਾ ਅਤੇ ਸਦਭਾਵਨਾ ਹੀ ਸਾਡੀਆਂ ਸਮੱਸਿਆਵਾਂ ਦੇ ਹੱਲ ਦਾ ਰਸਤਾ ਵੀ ਹੈ, ਸਾਡੀ ਪ੍ਰਗਤੀ ਦਾ ਰਸਤਾ ਵੀ ਹੈ, ਸਾਡੇ ਵਿਕਾਸ ਦਾ ਵੀ ਰਸਤਾ ਹੈ।
Peace, unity and harmony were his principal teachings.
ਸ਼ਾਂਤੀ, ਏਕਤਾ ਅਤੇ ਸਦਭਾਵਨਾ ਇਹ ਹੀ ਤਾਂ ਮੂਲ ਮੰਤਰ ਸੀ।
We have been living these virtues since our childhood and that is why compassion, kindness, brotherhood and harmony are naturally a part of us.
ਅਸੀਂ ਬਚਪਨ ਤੋਂ ਹੀ ਇਨ੍ਹਾਂ ਚੰਗਿਆਈਆਂ ਨਾਲ ਰਹਿ ਰਹੇ ਹਾਂ ਅਤੇ ਤਾਂ ਹੀ ਦਇਆ, ਦਿਆਲਤਾ, ਭਾਈਚਾਰਾ ਅਤੇ ਸਦਭਾਵਨਾ ਕੁਦਰਤੀ ਤੌਰ ‘ਤੇ ਸਾਡਾ ਹਿੱਸਾ ਹੈ।
Come, let us celebrate Navratri and Durga Puja festivals with peace, unity and harmony to enable our nation to scale newer heights.
ਰਾਸ਼ਟਰ ਨੂੰ ਨਵੀਆਂ ਉਚਾਈਆਂ ‘ਤੇ ਲੈ ਕੇ ਜਾਣ ਲਈ ਸ਼ਾਂਤੀ, ਏਕਤਾ, ਸਦਭਾਵਨਾ ਨਾਲ ਨਵਰਾਤ੍ਰੇ ਅਤੇ ਦੁਰਗਾ ਪੂਜਾ ਦਾ ਤਿਓਹਾਰ ਮਨਾਈਏ, ਵਿਜੈਦਸ਼ਮੀ ਦੀ ਵਿਜੈ ਮਨਾਈਏ।
It is our duty to live in harmony with the plants, animals and birds we share the Earth with.
ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਬੂਟਿਆਂ, ਪਸ਼ੂਆਂ, ਅਤੇ ਪੰਛੀਆਂ ਨਾਲ ਧਰਤੀ ਉੱਤੇ ਸਦਭਾਵਨਾ ਨਾਲ ਰਹੀਏ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading