Advertisement - Remove

format - Example Sentences

ਫੌਰ੍ਮੈਟ
The three leaders acknowledged the importance of cooperation in RIC format and have agreed to hold further such trilateral meetings on multilateral occasions.
ਤਿੰਨਾਂ ਆਗੂਆਂ ਨੇ ਆਰਆਈਸੀ ਫਾਰਮੈਟ ਸਹਿਯੋਗ ਵਧਾਉਣ ਨੂੰ ਮਾਨਤਾ ਦਿੱਤੀ ਅਤੇ ਇਸ ਗੱਲ ਉੱਤੇ ਸਹਿਮਤੀ ਪ੍ਰਗਟਾਈ ਕਿ ਬਹੁਪੱਖੀ ਅਵਸਰਾਂ ਉੱਤੇ ਹੋਰ ਤ੍ਰੈ ਪੱਖੀ ਮੀਟਿੰਗਾਂ ਕੀਤੀਆਂ ਜਾਣ।
He said the new format of the Conference has resulted in a marked improvement in the quality of discussions.
ਉਨ੍ਹਾਂ ਕਿਹਾ ਕਿ ਸੰਮੇਲਨ ਦੇ ਨਵੇਂ ਸਰੂਪ ਦੇ ਸਾਹਮਣੇ ਆਉਣ ਨਾਲ ਇਸ ਵਿੱਚ ਹੋਣ ਵਾਲੀ ਚਰਚਾ ਦੀ ਕੁਆਲਟੀ ਵਿੱਚ ਵੀ ਕਾਫੀ ਸੁਧਾਰ ਹੋਇਆ ਹੈ।
The format of the festival consisted of screening two feature films from each country in the competition category and three feature films in the non-competition category.
ਸਮਾਰੋਹ ਵਿੱਚ ਮੁਕਾਬਲਾ ਸ਼੍ਰੇਣੀ ਵਿੱਚ ਹਰੇਕ ਦੇਸ਼ ਦੀਆਂ ਦੋ ਫੀਚਰ ਫਿਲਮਾਂ ਦਿਖਾਈਆਂ ਗਈਆਂ ਅਤੇ ਗ਼ੈਰ-ਮੁਕਾਬਲਾ ਸ਼੍ਰੇਣੀ ਵਿੱਚ ਤਿੰਨ ਫੀਚਰ ਫਿਲਮਾਂ ਦਿਖਾਈਆਂ ਗਈਆਂ।
The format of the Conference has also undergone significant changes in terms of the presence of the Prime Minister and the Union Home Minister.
ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਦੀ ਮੌਜੂਦਗੀ ਦੇ ਸੰਦਰਭ ਵਿੱਚ ਕਾਨਫਰੰਸ ਦੇ ਫਾਰਮੈਟ ਵਿੱਚ ਵੀ ਮਹੱਤਵਪੂਰਨ ਪਰਿਵਰਤਨ ਹੋਏ ਹਨ ।
The format of this national education policy has been decided after encompassing all points from roots to the world, from man to mankind, from past to modernity.
ਜੜ੍ਹ ਤੋਂ ਜਗ ਤੱਕ, ਮਨੁਜ ਤੋਂ ਮਾਨਵਤਾ ਤੱਕ, ਅਤੀਤ ਤੋਂ ਆਧੁਨਿਕਤਾ ਤੱਕ, ਸਾਰੇ ਬਿੰਦੂਆਂ ਦਾ ਸਮਾਵੇਸ਼ ਕਰਦੇ ਹੋਏ, ਇਸ ਰਾਸ਼ਟਰੀ ਸਿੱਖਿਆ ਨੀਤੀ ਦਾ ਸਰੂਪ ਤੈਅ ਕੀਤਾ ਗਿਆ ਹੈ।
Advertisement - Remove
The participants may submit their entries shot with any electronic devices in HD format only.
ਹਿੱਸਾ ਲੈਣ ਦੇ ਚਾਹਵਾਨ ਆਪਣੀਆਂ ਐਂਟਰੀਆਂ ਕਿਸੇ ਵੀ ਇਲੈਟ੍ਰੋਨਿਕ ਡਿਵਾਈਸ ਵਿੱਚ ਸਿਰਫ ਐੱਚਡੀ ਫਾਰਮੈਟ ਵਿੱਚ ਭੇਜ ਸਕਦੇ ਹਨ।
Proposed format : PPC2020 will have the same Town Hall format as in previous two events, which is unique in itself wherein thePrime Minister interacts with school students at the Talkatora Stadium, New Delhi.
ਪ੍ਰਸਤਾਵਿਤ ਫਾਰਮੈਟ - ਪੀਪੀਸੀ 2020 ਦਾ ਫਾਰਮੈਟ ਪਿਛਲੇ ਦੋ ਆਯੋਜਨਾਂ ਵਾਂਗ ਟਾਊਨ ਹਾਲ ਵਿੱਚ ਹੋਵੇਗਾ, ਜੋ ਆਪਣੇ ਆਪ ਵਿੱਚ ਅਨੋਖਾ ਹੈ ਅਤੇ ਜਿਸ ਵਿੱਚ ਪ੍ਰਧਾਨ ਮੰਤਰੀ ਦੇ ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਸਕੂਲੀ ਵਿਦਿਆਰਥੀਆਂ ਨਾਲ ਸੰਵਾਦ ਕਰਨਗੇ।
The two Reference Annuals were also made available as e-book in the most commonly used e-PUB format so that they could be easily accessed on a variety of devices such as tablets, computers, e-readers and smartphones.
ਦੋਵੇਂ ਸਲਾਨਾ ਸੰਦਰਭ ਸਭ ਤੋਂ ਵੱਧ ਆਮ ਵਰਤੋਂ ਵਿੱਚ ਆਉਣ ਵਾਲੇ ਈ ਪੀਯੂਬੀ ਫਾਰਮੈਟ ਵਿਚ ਈ-ਬੁੱਕ ਦੇ ਰੂਪ ਵਿੱਚ ਵੀ ਉਪਲੱਬਧ ਹਨ, ਜਿਸ ਤੋਂ ਟੈਬਲੇਟ, ਈ-ਰੀਡਰਜ਼ ਅਤੇ ਸਮਾਰਟ ਫੋਨ ਵਰਗੇ ਕਈ ਉਪਕਰਣਾਂ ‘ਤੇ ਉਹ ਸਹਿਜੇ ਹੀ ਪ੍ਰਾਪਤ ਕੀਤੇ ਜਾ ਸਕਦੇ ਹਨ।
The Department of Animal Husbandry and Dairyingin association with Department of Financial Services has already circulated relevant circulars and KCC application format to all State Milk Federation and Milk Unions for implementing the same on a mission mode.
ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਨੇ ਵਿੱਤੀ ਸੇਵਾਵਾਂ ਵਿਭਾਗ ਦੇ ਨਾਲ ਮਿਲ ਕੇ ਇਸ ਮਿਸ਼ਨ ਨੂੰ ਲਾਗੂ ਕਰਨ ਲਈ ਪਹਿਲਾਂ ਹੀ ਸਾਰੀਆਂ ਸਟੇਟ ਮਿਲਕ ਫੈਡਰੇਸ਼ਨਾਂ ਅਤੇ ਮਿਲਕ ਯੂਨੀਅਨਾਂ ਨੂੰ ਸਬੰਧਿਤ ਸਰਕੂਲਰ ਅਤੇ ਕੇਸੀਸੀ ਬਿਨੈਪੱਤਰ ਫਾਰਮੈਟ ਮੁਹਈਆ ਕਰਵਾਏ ਗਏ ਹਨ।
In this current situation, Training-of-Trainers (TOTs) in their original format and physical assessments of students in schools could not be conducted till children and teachers start going back to schools again.
ਇਸ ਮੌਜੂਦਾ ਹਾਲਤ ਵਿੱਚ, ਆਪਣੇ ਅਸਲ ਫਾਰਮੈਟ ਵਿੱਚ ਸਿਖਲਾਈਕਰਤਾਵਾਂ-ਦੀ-ਸਿਖਲਾਈ (ਟੀਓਟੀ) ਅਤੇ ਸਕੂਲਾਂ ਵਿੱਚ ਵਿਦਿਆਰਥੀਆਂ ਦਾ ਸਰੀਰਕ ਮੁਲਾਂਕਣ ਉਦੋਂ ਤੱਕ ਨਹੀਂ ਕਰਾਇਆ ਜਾ ਸਕਦਾ ਜਦੋਂ ਤੱਕ ਬੱਚੇ ਅਤੇ ਅਧਿਆਪਕ ਦੁਬਾਰਾ ਸਕੂਲਾਂ ਵਿੱਚ ਵਾਪਸ ਜਾਣ ਨਹੀਂ ਲੱਗ ਪੈਂਦੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading