Advertisement - Remove

documents - Example Sentences

Popularity:
ਡਾਕ੍ਯਮਨ੍ਟ੍ਸ / ਡਾਕ੍ਯੂਮਨ੍ਟ੍ਸ
The exact model for monetization of any particular asset and model contact documents shall be approved by the competent authority based on the recommendations of the technical consultants, respective Administrative Ministry, CPSEs, NITI Ayog etc.
ਸਮਰੱਥ ਅਧਿਕਾਰੀ ਵੱਲੋਂ ਤਕਨੀਕੀ ਸਲਾਹਕਾਰਾਂ, ਸਬੰਧਤ ਪ੍ਰਸ਼ਾਸਨਿਕ ਮੰਤਰਾਲੇ, ਸੀਪੀਐੱਸਈ, ਨੀਤੀ ਆਯੋਗ ਆਦਿ ਦੀਆਂ ਸਿਫ਼ਾਰਸ਼ਾਂ ਦੇ ਅਧਾਰ ’ਤੇ ਕਿਸੇ ਵਿਸ਼ੇਸ਼ ਅਸਾਸੇ ਦੇ ਮੁਲਾਂਕਣ ਲਈ ਸਟੀਕ ਮਾਡਲ ਅਤੇ ਮਾਡਲ ਸੰਪਰਕ ਦਸਤਾਵੇਜ਼ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ ।
I also thank Portugal for sharing with us a digital version of 12,000 documents comprising exchange of letters between Goa and Portugal in the 17th century.
ਮੈਂ 17ਵੀਂ ਸਦੀ ਵਿੱਚ ਗੋਆ ਅਤੇ ਪੁਰਤਗਾਲ ਵਿੱਚ ਚਿੱਠੀਆਂ ਦੇ ਹੋਏ ਅਦਾਨ-ਪ੍ਰਦਾਨ ਵਾਲੇ 12,000 ਦਸਤਾਵੇਜ਼ਾਂ ਦਾ ਡਿਜੀਟਲ ਸੰਸਕਰਣ ਸਾਡੇ ਨਾਲ ਸਾਂਝਾ ਕਰਨ ਲਈ ਪੁਰਤਗਾਲ ਦਾ ਸ਼ੁਕਰੀਆ ਵੀ ਅਦਾ ਕਰਦਾ ਹਾਂ।
Prime Minister Modi and President Rouhani witnessed the exchange of the following documents and jointly addressed the media: i.
ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਰੂਹਾਨੀ ਹੇਠ ਲਿਖੇ ਦਸਤਾਵੇਜ਼ਾਂ ਦੇ ਵਟਾਂਦਰੇ ਦੇ ਗਵਾਹ ਬਣੇ ਅਤੇ ਦੋਹਾਂ ਨੇ ਸਾਂਝੇ ਤੌਰ ‘ਤੇ ਮੀਡੀਆ ਨੂੰ ਵੀ ਸੰਬੋਧਨ ਕੀਤਾ (!)
Trade Facilitative responses need to be in place, and wherever required by doing away temporarily, the requirement by authorities like Customs, Banks of producing original documents by importers for various clearances.
ਵਪਾਰ ਨੂੰ ਸੁਵਿਧਾਜਨਕ ਬਣਾਈ ਰੱਖਣ ਵਾਸਤੇ ਕਦਮ ਉਠਾਏ ਜਾਣ ਦੀ ਜ਼ਰੂਰਤ ਹੈ ਅਤੇ ਜਿੱਥੇ ਵੀ ਜ਼ਰੂਰਤ ਹੋਵੇ ਕਸਟਮਸ, ਬੈਂਕਾਂ ਜਿਹੇ ਵਿਭਾਗਾਂ ਨੂੰ ਕਈ ਪ੍ਰਵਾਨਗੀਆਂ ਲਈ ਆਯਾਤਕਾਂ ਨੂੰ ਮੂਲ ਦਸਤਾਵੇਜ਼ ਪੇਸ਼ ਕੀਤੇ ਜਾਣ ਨਾਲ ਅਸਥਾਈ ਤੌਰ ‘ਤੇ ਛੂਟ ਦਿੱਤੀ ਜਾਣੀ ਚਾਹੀਦੀ ਹੈ।
In an advisory to all states and Union Territories, the Ministry has asked them to treat such documents as valid till June 30.
ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜਾਰੀ ਇੱਕ ਸਲਾਹ ਵਿੱਚ ਮੰਤਰਾਲੇ ਨੇ ਕਿਹਾ ਹੈ ਕਿ ਅਜਿਹੇ ਦਸਤਾਵੇਜ਼ਾਂ ਨੂੰ 30 ਜੂਨ ਤੱਕ ਵੈਧ ਮੰਨਿਆ ਜਾਵੇ।
Advertisement - Remove
The decision was taken to facilitate people facing difficulties in renewing the validity of various motor vehicle documents due to nationwide lockdown in the country and closure of government transport offices.
ਦੇਸ਼ ਵਿੱਚ ਲੌਕਡਾਊਨ ਅਤੇ ਟ੍ਰਾਂਸਪੋਰਟ ਦਫ਼ਤਰਾਂ ਦੇ ਬੰਦ ਰਹਿਣ ਕਾਰਨ ਲੋਕਾਂ ਨੂੰ ਵੱਖ-ਵੱਖ ਮੋਟਰ ਵਾਹਨ ਦਸਤਾਵੇਜ਼ਾਂ ਦੀ ਵੈਧਤਾ ਦੇ ਨਵੀਨੀਕਰਨ ਵਿੱਚ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦੀ ਸੁਵਿਧਾ ਲਈ ਇਹ ਫੈਸਲਾ ਕੀਤਾ ਗਿਆ ਹੈ।
The documents include fitness, permits (all types), driving licence, registration or any other concerned document under the Motor Vehicle Rules.
ਇਨ੍ਹਾਂ ਦਸਤਾਵੇਜ਼ਾਂ ਵਿੱਚ ਫਿਟਨਸ, ਪਰਮਿਟ (ਸਾਰੇ ਤਰ੍ਹਾਂ ਦੇ), ਡ੍ਰਾਈਵਿੰਗ ਲਾਇਸੈਂਸ, ਰਜਿਸਟ੍ਰੇਸ਼ਨ ਜਾਂ ਮੋਟਰ ਵਾਹਨ ਨਿਯਮਾਂ ਤਹਿਤ ਆਉਂਦੇ ਕਈ ਹੋਰ ਦਸਤਾਵੇਜ਼ ਸ਼ਾਮਲ ਹਨ।
The occasion was marked by the presentation of aircraft documents of the Tejas FOC version by the HAL CMD to the CAS.
ਇਸ ਅਵਸਰ ‘ਤੇ ਐੱਚਏਐੱਲ ਦੇ ਸੀਐੱਮਡੀ ਵਲੋਂ ਸੀਏਐੱਸ ਨੂੰ ਤੇਜਸ ਐੱਫਓਸੀ ਸੰਸਕਰਣ ਦੇ ਜਹਾਜ਼ ਦਸਤਾਵੇਜ਼ਾਂ ਦੀ ਪੇਸ਼ਕਾਰੀ ਜ਼ਿਕਰਯੋਗ ਰਹੀ।
Due to the prevailing restrictions imposed by the COVID situation, multiple means of dissemination of instructions have been adopted to ensure that these documents reach all affected women officers on priority.
ਕੋਵਿਡ ਸਥਿਤੀ ਦੇ ਕਾਰਨ ਲਗਾਈਆਂ ਗਈਆਂ ਮੌਜੂਦਾ ਪਾਬੰਦੀਆਂ ਦੇ ਕਾਰਨ, ਨਿਰਦੇਸ਼ਾਂ ਦੇ ਪ੍ਰਸਾਰ ਲਈ ਕਈ ਢੰਗਾਂ ਨੂੰ ਅਪਣਾਇਆ ਗਿਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਦਸਤਾਵੇਜ਼ ਪਹਿਲ ਦੇ ਅਧਾਰ 'ਤੇ ਸਾਰੀਆਂ ਲਾਭਪਾਤਰੀ ਮਹਿਲਾ ਫੌਜੀ ਅਫਸਰਾਂ ਤੱਕ ਪਹੁੰਚਣ ।
The following bilateral documents were signed, exchanged, adopted and handed over during the visit: . MoU for providing a Coastal Surveillance System.
ਇਸ ਦੌਰੇ ਦੌਰਾਨ ਹੇਠ ਲਿਖੇ ਦੁਵੱਲੇ ਦਸਤਾਵੇਜ਼ਾਂ ਉੱਤੇ ਦਸਤਖ਼ਤ ਕੀਤੇ ਗਏ, ਉਨ੍ਹਾਂ ਦਾ ਅਦਾਨ-ਪ੍ਰਦਾਨ ਕੀਤਾ ਗਿਆ, ਉਨ੍ਹਾਂ ਨੂੰ ਅਪਣਾਇਆ ਗਿਆ ਅਤੇ ਇੱਕ ਦੂਜੇ ਨੂੰ ਸੌਂਪਿਆ ਗਿਆ - ਕੋਸਟਲ ਸਰਵੀਲੈਂਸ ਸਿਸਟਮ ਪ੍ਰਦਾਨ ਕਰਨ ਲਈ ਸਹਿਮਤੀ ਪੱਤਰ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading