Advertisement - Remove

dependency - Example Sentences

Popularity:
Difficulty:
ਡਿਪੇਨ੍ਡਨ੍ਸੀ
Biofuels can help reduce import dependency on crude oil.
ਬਾਇਓਫਿਊਲ ਕੱਚੇ ਤੇਲ ਦੇ ਆਯਾਤ ’ਤੇ ਨਿਰਭਰਤਾ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ।
Impact: Promotion of Bulk Drug Parks: The scheme is expected to reduce manufacturing cost of bulk drugs in the country and dependency on other countries for bulk drugs.
ਪ੍ਰਭਾਵ: ਬਲਕ ਡਰੱਗ ਪਾਰਕਾਂ ਨੂੰ ਪ੍ਰੋਤਸਾਹਨ: ਬਲਕ ਡਰੱਗ ਪਾਰਕਾਂ ਨੂੰ ਹੁਲਾਰਾ ਇਸ ਯੋਜਨਾ ਨਾਲ ਦੇਸ਼ ਵਿੱਚ ਬਲਕ ਡਰੱਗ ਦੀ ਉਤਪਾਦਨ ਲਾਗਤ ਅਤੇ ਬਲਕ ਡਰੱਗ ਲਈ ਹੋਰ ਦੇਸ਼ਾਂ ‘ਤੇ ਨਿਰਭਰਤਾ ਵਿੱਚ ਕਮੀ ਆਵੇਗੀ।
It is expected to reduce manufacturing cost and dependency on other countries of Bulk Drug in the country.
ਇਸ ਨਾਲ ਦੇਸ਼ ਵਿੱਚ ਉਤਪਾਦਨ ਲਾਗਤ ਵਿੱਚ ਕਮੀ ਆਵੇਗੀ ਅਤੇ ਬਲਕ ਡਰੱਗ ਲਈ ਹੋਰ ਦੇਸ਼ਾਂ ’ਤੇ ਨਿਰਭਰਤਾ ਵੀ ਘੱਟ ਹੋਵੇਗੀ। ***
The collaboration will result in a cost-effective process with minimal dependency on China for key raw materials.
ਇਸ ਸਹਿਕਾਰਤਾ ਦੇ ਨਤੀਜੇ ਵਜੋਂ ਮੁੱਖ ਕੱਚੇ ਮਾਲਾਂ ਲਈ ਚੀਨ 'ਤੇ ਨਿਊਨਤਮ ਨਿਰਭਰਤਾ ਰਹਿਣ ਦੇ ਨਾਲ-ਨਾਲ ਪ੍ਰਕਿਰਿਆ ਵੀ ਲਾਗਤ ਪ੍ਰਭਾਵੀ ਹੋਵੇਗੀ।
Agroforestry could contribute to stepping up supply of raw material to industry to reduce import dependency in some crucial commodities.
ਐਗਰੋ-ਫੋਰੈਸਟ੍ਰੀ ਕੁਝ ਮਹੱਤਵਪੂਰਨ ਵਸਤਾਂ ਵਿੱਚ ਆਯਾਤ ਨਿਰਭਰਤਾ ਨੂੰ ਘਟਾਉਣ ਲਈ ਉਦਯੋਗ ਨੂੰ ਕੱਚੇ ਮਾਲ ਦੀ ਸਪਲਾਈ ਵਧਾਉਣ ਵਿੱਚ ਯੋਗਦਾਨ ਪਾ ਸਕਦੀ ਹੈ।
Advertisement - Remove
He said an AatmaNirbhar Bharat means reducing dependency on imports, and saving foreign currency on imports.
ਉਨ੍ਹਾਂ ਕਿਹਾ ਕਿ ਆਤਮਨਿਰਭਰ ਭਾਰਤ ਦਾ ਅਰਥ ਹੈ ਕਿ ਦਰਾਮਦਾਂ ਉੱਤੇ ਨਿਰਭਰਤਾ ਘਟਾਉਣਾ ਅਤੇ ਦਰਾਮਦਾਂ ਉੱਤੇ ਖ਼ਰਚ ਹੋਣ ਵਾਲੀ ਵਿਦੇਸ਼ੀ ਮੁਦਰਾ ਬਚਾਉਣਾ।
To protect a sister is to equip her to become economically self-reliant, to unshackle her from a cycle of dependency that is often her biological destiny, to gift her a skill that will see her through lifes challenges.
ਭੈਣ ਨੂੰ ਆਰਥਿਕ ਦ੍ਰਿਸ਼ਟੀ ਨਾਲ ਆਤਮਨਿਰਭਰ ਬਣਾ ਕੇ, ਉਸ ਨੂੰ ਨਿਰਭਰਤਾ ਦੇ ਬੰਧਨ ਤੋਂ ਮੁਕਤ ਕਰਕੇ, ਹੁਨਰ ਤੋਹਫੇ ਵਿੱਚ ਦੇ ਕੇ ਉਸ ਦੀ ਰੱਖਿਆ ਕੀਤੀ ਜਾ ਸਕਦੀ ਹੈ।
The initiative may help in reducing the dependency of the Indian pharmaceutical sector on Chinese imports of these ingredients.
ਇਹ ਪਹਿਲ, ਇਨ੍ਹਾਂ ਇਨਗ੍ਰੀਡੀਐਂਟਸ ਦੇ ਚੀਨੀ ਆਯਾਤਾਂ 'ਤੇ ਭਾਰਤੀ ਫਰਮਾਸਿਊਟੀਕਲ ਸੈਕਟਰ ਦੀ ਨਿਰਭਰਤਾ ਨੂੰ ਘਟਾਉਣ ਵਿੱਚ ਮਦਦ ਕਰ ਸਕਦੀ ਹੈ।
These two swabs developed with locally available material can reduce import dependency of the materials currently used and can meet the huge demand for them at much lower costs.
ਸਥਾਨਕ ਪੱਧਰ ’ਤੇ ਉਪਲਬਧ ਸਮੱਗਰੀ ਨਾਲ ਵਿਕਸਿਤ ਇਹ ਦੋ ਸਵੈਬਸ ਇਸ ਵੇਲੇ ਵਰਤੀਆਂ ਜਾਣ ਵਾਲੀਆਂ ਸਮੱਗਰੀਆਂ ਦੀ ਦਰਾਮਦ ਨਿਰਭਰਤਾ ਘਟਾ ਸਕਦੇ ਹਨ ਤੇ ਬਹੁਤ ਘੱਟ ਲਾਗਤਾਂ ਉੱਤੇ ਵੱਡੀ ਮੰਗ ਨੂੰ ਪੂਰਾ ਕਰ ਸਕਦੇ ਹਨ।
The availability of such technology at an affordable cost will help reduce our dependency on imported products.
ਕਿਫਾਇਤੀ ਕੀਮਤ 'ਤੇ ਅਜਿਹੀ ਟੈਕਨੋਲੋਜੀ ਦੀ ਉਪਲੱਬਧਤਾ, ਆਯਾਤ ਉਤਪਾਦਾਂ'ਤੇ ਸਾਡੀ ਨਿਰਭਰਤਾ ਨੂੰ ਘਟਾਉਣ ਵਿੱਚ ਸਹਾਇਤਾ ਕਰੇਗੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading