Advertisement - Remove

captain - Example Sentences

Popularity:
Difficulty:
ਕੈਪ੍ਟਨ
The Prime Minister, Shri Narendra Modi has condoled the demise of Captain Jai Narain Prasad Nishad.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੈਪਟਨ ਜੈ ਨਾਰਾਇਣ ਪ੍ਰਸਾਦ ਨਿਸ਼ਾਦ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟ ਕੀਤਾ ਹੈ।
Captain Nishad’s efforts for the progress of Bihar were noteworthy.
ਬਿਹਾਰ ਦੀ ਪ੍ਰਗਤੀ ਲਈ ਕੈਪਟਨ ਨਿਸ਼ਾਦ ਦੇ ਪ੍ਰਯਤਨ ਜ਼ਿਕਰਯੋਗ ਸਨ।
The captain of the aircraft took correct and prompt actions to recover the helicopter safely.
ਜਹਾਜ਼ ਦੇ ਕੈਪਟਨ ਨੇ ਹੈਲੀਕੌਪਟਰ ਨੂੰ ਸੁਰੱਖਿਅਤ ਢੰਗ ਨਾਲ ਰਿਕਵਰ ਕਰਨ ਲਈ ਸਹੀ ਅਤੇ ਤੁਰੰਤ ਕਾਰਵਾਈ ਕੀਤੀ।
Punjab: Punjab Chief Minister Captain Amarinder Singh announced that government schools in the state will not charge any admission, re-admission and tuition fee from students for the 2020-21 academic session on account of the Covid crisis.
ਪੰਜਾਬ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਰਾਜ ਦੇ ਸਰਕਾਰੀ ਸਕੂਲ ਕੋਵਿਡ ਸੰਕਟ ਕਾਰਨ 2020-21 ਦੇ ਵਿਦਿਅਕ ਸੈਸ਼ਨ ਲਈ ਵਿਦਿਆਰਥੀਆਂ ਤੋਂ ਦਾਖਲਾ, ਮੁੜ ਦਾਖਲਾ ਅਤੇ ਟਿਊਸ਼ਨ ਫੀਸ ਨਹੀਂ ਲੈਣਗੇ।
Punjab: Acting on the directions of Chief Minister Captain Amarinder Singh, a special drive was run across the state to enforce COVID-19 related protocols in the buses.
ਪੰਜਾਬ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅਮਲ ਕਰਦਿਆਂ ਰਾਜ ਭਰ ਵਿੱਚ ਬੱਸਾਂ ਵਿੱਚ ਕੋਵਿਡ -19 ਨਾਲ ਸਬੰਧਿਤ ਪ੍ਰੋਟੋਕੋਲ ਲਾਗੂ ਕਰਨ ਲਈ ਖ਼ਾਸ ਮੁਹਿੰਮ ਚਲਾਈ ਗਈ ਹੈ।
Advertisement - Remove
The Prime Minister was accompanied by Smt Harsimrat Kaur Badal, Union Minister for Food Processing Industries, V.P. Singh Badnore, Governor of Punjab and Captain Amarinder Singh, Chief Minister of Punjab.
ਪ੍ਰਧਾਨ ਮੰਤਰੀ ਦੇ ਨਾਲ ਕੇਂਦਰੀ ਫੂਡ ਪ੍ਰੋਸੈੱਸਿੰਗ ਇੰਡਸਟਰੀਜ਼ ਮੰਤਰੀ, ਸ੍ਰੀਮਤੀ ਹਰਸਿਮਰਤ ਕੌਰ ਬਾਦਲ, ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਨ।
Rakesh Anand, Captain S.D. Mehndale, other officers and staff of Navy, Officers and staff of MDL (Mazgaon Dock Shipbuilders Limited), other dignitaries present here in the program.
ਦੇਸ਼ਪਾਂਡੇ ਜੀ, ਸੀ.ਐੱਮ.ਡੀ., ਐੱਮ.ਡੀ.ਐੱਲ., ਸ੍ਰੀਮਾਨ ਰਾਕੇਸ਼ ਆਨੰਦ, ਕੈਪਟਨ ਐੱਸ.ਡੀ. ਮੇਹੰਦਲੇ, ਨੌਸੈਨਾ ਦੇ ਹੋਰ ਅਧਿਕਾਰੀ ਅਤੇ ਫੌਜੀ ਸਾਹਿਬਾਨ, M4L (ਮਝਗਾਂਵ ਡੌਕ ਸ਼ਿਪਬਿਲਡਰਜ਼ ਲਿਮਟਿਡ) ਦੇ ਅਧਿਕਾਰੀ ਅਤੇ ਕਰਮਚਾਰੀ ਸਾਹਿਬਾਨ, ਪ੍ਰੋਗਰਾਮ 'ਚ ਮੌਜੂਦ ਹੋਰ ਪਤਵੰਤੇ ਸੱਜਣੋ।
Captain Amarinder Singh appreciated support being provided by the Central Agencies in investigating these cases.
ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਮਾਮਲਿਆਂ ਦੀ ਜਾਂਚ ਵਿੱਚ ਕੇਂਦਰੀ ਏਜੰਸੀਆਂ ਵੱਲੋਂ ਮੁਹੱਈਆ ਕਰਵਾਈ ਗਈ ਸਹਾਇਤਾ ਦੀ ਸ਼ਲਾਘਾ ਕੀਤੀ।
I read in today's newspaper that Sikkim's captain Nilesh Lamichanay had scored a century yesterday.
ਅਤੇ ਮੈਂ ਕੱਲ੍ਹ, ਅੱਜ ਅਖਬਾਰ ਵਿੱਚ ਪੜ੍ਹਿਆ ਕਿ ਇੱਥੋਂ ਦੇ ਕੈਪਟਨ ਨੀਲੇਸ਼ ਲਮੀਛਾ ਨੇ ਸੈਂਚੁਰੀ ਲਗਾਈ।
The entire nation is talking about the bike stunt of Hazaribagh's daughter Captain Shikha Surabhi in this year's Republic Day parade.
ਹਜ਼ਾਰੀਬਾਗ ਦੀ ਬੇਟੀ ਕੈਪਟਨ ਸ਼ਿਖਾ ਸੁਰਭੀ ਨੇ ਗਣਤੰਤਰ ਦਿਵਸ ਦੀ ਪਰੇਡ ਵਿੱਚ ਬਾਈਕ ’ਤੇ ਜੋ ਹੁਨਰ ਦਿਖਾਇਆ, ਉਸ ਦੀ ਚਰਚਾ ਪੂਰੇ ਹਿੰਦੁਸਤਾਨ ਵਿੱਚ ਹੋ ਰਹੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading