Advertisement - Remove

assigned - Example Sentences

Popularity:
ਅਸਾਇਨ੍ਡ
Further, as advised by the Prime Minister, the President has directed that Shri Prakash Javadekar, Cabinet Minister, be assigned the charge of the Ministry of Heavy Industries and Public Enterprises, in addition to his existing portfolios.
ਪ੍ਰਧਾਨ ਮੰਤਰੀ ਦੀ ਸਲਾਹ ਅਨੁਸਾਰ ਰਾਸ਼ਟਰਪਤੀ ਨੇ ਕੇਂਦਰੀ ਮੰਤਰੀ, ਸ਼੍ਰੀ ਪ੍ਰਕਾਸ਼ ਜਾਵਡੇਕਰ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਵਰਤਮਾਨ ਮੰਤਰਾਲੇ ਦੇ ਇਲਾਵਾ ਭਾਰੀ ਉਦਯੋਗ ਅਤੇ ਜਨਤਕ ਉੱਦਮ ਮੰਤਰਾਲੇ ਦਾ ਕਾਰਜਭਾਰ ਵੀ ਸੰਭਾਲਣ । *****
In Tamil Nadu, two volunteers of SHGs are assigned to each PDS shop.
ਤਮਿਲ ਨਾਡੂ ਵਿੱਚ ਸੈਲਫ ਹੈਲਪ ਗਰੁੱਪ ਦੇ ਦੋ ਵਲੰਟੀਅਰਾਂ ਨੂੰ ਪੀਡੀਐੱਸ ਦੁਕਾਨਾਂ ਦੀ ਜ਼ਿੰਮੇਵਾਰੀ ਸੌਂਪੀ ਗਈ।
On the directions of Haryana Agriculture and Farmers Welfare Minister, special duties have been assigned to the officers working under National Horticulture Mission, Haryana to ensure availability of fruits, flowers, vegetables, mushrooms, strawberries etc.
ਹਰਿਆਣਾ ਦੇ ਖੇਤੀ ਅਤੇ ਕਿਸਾਨਾਂ ਬਾਰੇ ਰਾਜ ਮੰਤਰੀ ਦੀ ਹਿਦਾਇਤ ਉੱਤੇ ਅਧਿਕਾਰੀਆਂ ਨੂੰ ਰਾਸ਼ਟਰੀ ਬਾਗ਼ਬਾਨੀ ਮਿਸ਼ਨ ਅਧੀਨ ਵਿਸ਼ੇਸ਼ ਡਿਊਟੀਆਂ ਸੌਂਪੀਆਂ ਗਈਆਂ ਹਨ ਤਾਕਿ ਮਾਰਕੀਟ ਵਿੱਚ ਫਲ, ਸਬਜ਼ੀਆਂ, ਫੁੱਲ, ਖੁੰਬਾਂ, ਸਟ੍ਰਾਬੈਰੀ ਆਸਾਨੀ ਨਾਲ ਮੁਹੱਈਆ ਹੋ ਸਕੇ।
Staff working from home was assigned the task of updating the KYC and rectifying the details, reducing the pendency to almost day to day basis.
ਘਰਾਂ ਤੋਂ ਕੰਮ ਕਰਨ ਵਾਲੇ ਸਟਾਫ ਨੂੰ ਕੇਵਾਈਸੀ ਨੂੰ ਅੱਪਡੇਟ ਕਰਨ ਅਤੇ ਵੇਰਵਿਆਂ ਵਿਚ ਸੋਧ ਕਰਨ ਦਾ ਕੰਮ ਸੌਂਪਿਆ ਗਿਆ, ਜਿਸ ਨਾਲ ਬਕਾਇਆ ਕੰਮ ਨੂੰ ਰੋਜ਼ਾਨਾ ਆਧਾਰ ਤੇ ਘਟਾਇਆ ਜਾ ਸਕਿਆ ।
In metropolitan areas, Municipal Commissioners may be assigned the responsibility of implementation of welfare measures.
ਉੱਧਰ ਮਹਾਨਗਰ ਖੇਤਰਾਂ ਵਿੱਚ ਨਗਰ ਨਿਗਮ ਕਮਿਸ਼ਨਰਾਂ ਨੂੰ ਕਲਿਆਣਕਾਰੀ ਉਪਾਵਾਂ ’ਤੇ ਅਮਲ ਕਰਨ ਦੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ।
Advertisement - Remove
All the senior officers of the DPIIT have been assigned specific States with which they continuously interact and urge upon the State functionaries to initiate action on pending issues.
ਡੀਪੀਆਈਆਈਟੀ ਦੇ ਸਾਰੇ ਸੀਨੀਅਰ ਅਧਿਕਾਰੀਆਂ ਨੂੰ ਵਿਸ਼ੇਸ਼ ਰਾਜਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਜਿਨ੍ਹਾਂ ਨਾਲ ਉਹ ਲਗਾਤਾਰ ਗੱਲਬਾਤ ਕਰਦੇ ਹਨ ਅਤੇ ਰਾਜ ਦੇ ਕਾਰਜਕਰਤਾਵਾਂ ਨੂੰ ਲੰਬਿਤ ਮੁੱਦਿਆਂ ‘ਤੇ ਕਾਰਵਾਈ ਸ਼ੁਰੂ ਕਰਨ ਦੀ ਤਾਕੀਦ ਕਰਦੇ ਹਨ।
Smriti ubin Irani, Cabinet Minister, shall be assigned the charge of the Ministry of Information and Broadcasting, in addition to her existing portfolio.
ਕੇਂਦਰੀ ਮੰਤਰੀ ਸ਼੍ਰੀਮਤੀ ਸਮਰਿਤੀ ਜ਼ੁਬਿਨ ਈਰਾਨੀ ਨੂੰ ਉਨ੍ਹਾਂ ਦੇ ਮੌਜੂਦਾ ਪੋਰਟਫੋਲੀਓ ਦੇ ਇਲਾਵਾ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦਾ ਚਾਰਜ ਸੌਂਪਿਆ ਜਾਵੇਗਾ ।
However, the central place assigned to the Sun in the Indian philosophy thousands of years ago is unprecedented.
ਲੇਕਿਨ ਭਾਰਤੀ ਦਰਸ਼ਨ ਵਿੱਚ ਹਜ਼ਾਰਾਂ ਸਾਲ ਪਹਿਲਾਂ ਤੋਂ ਸੂਰਜ ਨੂੰ ਜੋ ਕੇਂਦਰੀ ਸਥਾਨ ਦਿੱਤਾ ਗਿਆ, ਉਹ ਸ਼ਾਨਦਾਰ ਹੈ।
In his reply, Shri Amit Shah said it has already been decided in our meeting three days back and Ministry of Home Affairs has assigned the work of operating the COVID Care Centre at Radha Swami Beas in Delhi to ITBP.
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਤਿੰਨ ਦਿਨ ਪਹਿਲਾਂ ਹੋਈ ਸਾਡੀ ਬੈਠਕ ਵਿੱਚ ਇਸ ਬਾਰੇ ਫੈਸਲਾ ਲਿਆ ਗਿਆ ਸੀ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਰਾਧਾ ਸੁਆਮੀ ਸਤਿਸੰਗ ਕੇਅਰ ਸੈਂਟਰ ਦੇ ਸੰਚਾਲਨ ਦਾ ਕੰਮ ਭਾਰਤ ਤਿੱਬਤ ਸੀਮਾ ਪੁਲਿਸ ਬਲ ਨੂੰ ਸੌਂਪ ਦਿੱਤਾ ਹੈ।
The 29 global indices, published by 19 international agencies, have been assigned to 18 nodal ministries and departments of the Government of India.
19 ਅੰਤਰਰਾਸ਼ਟਰੀ ਏਜੰਸੀਆਂ ਦੁਆਰਾ ਪ੍ਰਕਾਸ਼ਿਤ 29 ਆਲਮੀ ਸੂਚਕ ਅੰਕ, ਭਾਰਤ ਸਰਕਾਰ ਦੇ 18 ਨੋਡਲ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਸੌਂਪੇ ਗਏ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading