Advertisement - Remove

animals - Example Sentences

Popularity:
ਐਨਮਲ੍ਜ਼
Moreover, diseases spread by animals also trouble humans.
ਇਤਨਾ ਹੀ ਨਹੀਂ, ਪਸ਼ੂਆਂ ਦੇ ਕਾਰਨ ਵੀ ਫੈਲਣ ਵਾਲੀਆਂ ਬਿਮਾਰੀਆਂ ਮਨੁੱਖ ਨੂੰ ਪਰੇਸ਼ਾਨ ਕਰਦੀਆਂ ਹਨ।
He requested NGOs and social organisations to locate black spots for animals on the roads, and inform his Ministry, so that necessary corrective action may be taken.
ਉਨ੍ਹਾਂ ਨੇ ਗ਼ੈਰ ਸਰਕਾਰੀ ਸੰਗਠਨਾਂ (ਐੱਨਜੀਓ) ਅਤੇ ਸਮਾਜਿਕ ਸੰਗਠਨਾਂ ਨਾਲ ਸੜਕਾਂ ‘ਤੇ ਪਸ਼ੂਆਂ ਲਈ ਬਲੈਕ ਸਪੌਟ ਦਾ ਪਤਾ ਲਗਾਉਣ ਅਤੇ ਉਨ੍ਹਾਂ ਦੇ ਮੰਤਰਾਲੇ ਨੂੰ ਸੂਚਿਤ ਕਰਨ ਦੀ ਬੇਨਤੀ ਕੀਤੀ, ਜਿਸ ਨਾਲ ਜ਼ਰੂਰੀ ਸੁਧਾਰ ਕੀਤੇ ਜਾ ਸਕਣ।
Union Minister of State for Fisheries, Animal Husbandry and Dairying Shri Pratap Chandra Sarangi said that Government has decided to vaccinate 53.5 crore animals and 4 crore animals have already been vaccinated.
ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਰਾਜ ਮੰਤਰੀ ਸ਼੍ਰੀ ਪ੍ਰਤਾਪ ਚੰਦਰ ਸਾਰੰਗੀ ਨੇ ਕਿਹਾ ਕਿ ਸਰਕਾਰ ਦੁਆਰਾ 53.5 ਕਰੋੜ ਪਸ਼ੂਆਂ ਦਾ ਟੀਕਾਕਰਨ ਕਰਨ ਦਾ ਫੈਸਲਾ ਲਿਆ ਗਿਆ ਹੈ ਅਤੇ 4 ਕਰੋੜ ਪਸ਼ੂਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ।
Similar efforts are being made for vaccination of animals as well, said the PM.
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਸ਼ੂਆਂ ਦੇ ਟੀਕਾਕਰਨ ਲਈ ਵੀ ਅਜਿਹੇ ਹੀ ਪ੍ਰਯਤਨ ਕੀਤੇ ਜਾ ਰਹੇ ਹਨ।
Set up essential services for emergency treatment of animals and their safe release back to their natural habitats, as and when required.
ਜ਼ਰੂਰਤ ਪੈਣ ‘ਤੇ, ਪਸ਼ੂਆਂ ਦਾ ਐਮਰਜੈਂਸੀ ਇਲਾਜ ਕਰਨ ਅਤੇ ਉਨ੍ਹਾਂ ਦੇ ਕੁਦਰਤੀ ਆਵਾਸ ਵਿੱਚ ਉਨ੍ਹਾਂ ਦੀ ਸੁਰੱਖਿਅਤ ਰਿਹਾਈ ਨੂੰ ਸੁਨਿਸ਼ਚਿਤ ਕਰਨ ਲਈ ਜ਼ਰੂਰੀ ਸੇਵਾਵਾਂ ਦੀ ਸਥਾਪਨਾ ਕਰੋ।
Advertisement - Remove
Things like, from the cataract operation of animals to the cleaning of their teeth are being performed in these fairs.
ਇਨਾਂ ਵਿੱਚ ਪਸ਼ੂਆਂ ਦੇ ਕੈਟਰੈਕਟ ਦੇ ਆਪਰੇਸ਼ਨ ਤੋਂ ਲੈ ਕੇ ਦੰਦਾਂ ਦੀ ਸਫਾਈ ਤੱਕ ਦੇ ਕੰਮ ਕੀਤੇ ਜਾਂਦੇ ਹਨ।
Today, this cattle health fair, this is service to those animals that never go to cast votes.
ਅੱਜ ਇਸ ਪਸ਼ੂਧਨ ਅਰੋਗਯਾ ਮੇਲੇ ਰਾਹੀਂ ਅਸੀਂ ਉਨ੍ਹਾਂ ਪਸ਼ੂਆਂ ਦੀ ਸੇਵਾ ਕਰ ਰਹੇ ਹਾਂ ਜਿਨ੍ਹਾਂ ਨੇ ਕਦੇ ਵੋਟ ਪਾਉਣ ਨਹੀਂ ਜਾਣਾ ।
We should increase the productivity of our animals instead of increasing their numbers we should have scientific animal husbandry, scientifically developed food for animals and scientific treatment for them.
ਪਸ਼ੂਆਂ ਦੀ ਸੰਖਿਆ ਵਧਾਉਣ ਦੀ ਬਜਾਏ ਪਸ਼ੂ ਦੀ ਦੁੱਧ ਦੇਣ ਦੀ ਸਮਰੱਥਾ ਵਧਾਉਣ ਲਈ ਵਿਗਿਆਨਕ ਤਰੀਕੇ ਨਾਲ ਪਸ਼ੂ ਪਾਲਣ ਹੋਵੇ। ਪਸ਼ੂ ਦੇ ਭੋਜਨ ਵਿੱਚ ਵਿਗਿਆਨਕਤਾ ਹੋਵੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading