Advertisement - Remove

advance - Example Sentences

Popularity:
Difficulty:
ਅਡ੍ਵੈਨ੍ਸ / ਐਡ੍ਵੈਨ੍ਸ
The Sides welcomed the establishment of a pharmaceutical plant by Advance Pharma Company in Russia.
ਦੋਹਾਂ ਧਿਰਾਂ ਨੇ ਰੂਸ ਦੇ ਅਡਵਾਂਸ ਫਾਰਮਾ ਕੰਪਨੀ ਵੱਲੋਂ ਦਵਾਈ ਪਲਾਂਟ ਲਗਾਉਣ ਦਾ ਸੁਆਗਤ ਕੀਤਾ।
During the Summit, I will have interactions with all the leaders of BIMSTEC to further enrich our regional cooperation, enhance our trade ties and advance our collective efforts to build a peaceful and prosperous Bay of Bengal region.
ਸਿਖ਼ਰ ਸੰਮੇਲਨ ਵਿੱਚ ਮੈਨੂੰ, ਖੇਤਰੀ ਸਹਿਯੋਗ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ, ਵਪਾਰਕ ਸਬੰਧਾਂ ਨੂੰ ਵਧਾਉਣ ਅਤੇ ਸ਼ਾਂਤੀਮਾਈ ਅਤੇ ਪ੍ਰਗਤੀਸ਼ੀਲ ਬੰਗਾਲ ਦੀ ਖਾੜ੍ਹੀ ਖੇਤਰ ਦੇ ਨਿਰਮਾਣ ਵਿੱਚ ਸਾਡੇ ਸਮੂਹਿਕ ਪ੍ਰਯਤਨਾਂ ਵਿੱਚ ਤੇਜ਼ੀ ਲਿਆਉਣ ਲਈ, ਬਿਗਸਟੈਕ ਦੇ ਸਭ ਰਾਜ ਨੇਤਾਵਾਂ ਨਾਲ ਸੰਵਾਦ ਕਰਨ ਦਾ ਮੌਕਾ ਪ੍ਰਾਪਤ ਹੋਵੇਗਾ।
We advance our broad-based partnership through 30 mechanisms.
ਅਸੀਂ ਆਪਣੀ ਵਿਸਤ੍ਰਿਤ ਭਾਈਵਾਲੀ ਨੂੰ 30 ਢੰਗਾਂ ਰਾਹੀਂ ਅੱਗੇ ਵਧਾਇਆ ਹੈ।
28. The leaders recognized with satisfaction, the role played by the Indo-French Centre for Promotion of Advance Research (CEFIPRA) and congratulated it on its 30th anniversary, which was celebrated in 2017.
ਭਾਰਤ-ਫਰਾਂਸ ਸੈਂਟਰ ਫਾਰ ਪ੍ਰੋਮੋਸ਼ਨ ਆਵ੍ ਅਡਵਾਂਸ ਰਿਸਰਚ (ਸੀਈਐੱਫਆਈਪੀਆਰਏ) ਵੱਲੋਂ ਨਿਭਾਈ ਭੂਮਿਕਾ ‘ਤੇ ਨੇਤਾਵਾਂ ਨੇ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਇਸ ਨੂੰ ਆਪਣੀ 30ਵੀਂ ਵਰ੍ਹੇਗੰਢ ‘ਤੇ ਵਧਾਈ ਦਿੱਤੀ ਜਿਹੜੀ ਕਿ 2017 ਵਿੱਚ ਮਨਾਈ ਗਈ ਸੀ।
Advance copies may be emailed at secy-pcinic.ni.
ਅਡਵਾਂਸ ਕਾਪੀਆਂ secy-pcinic.ni ਦੇ ਪਤੇ 'ਤੇ ਈਮੇਲ ਕੀਤੀਆਂ ਜਾ ਸਕਦੀਆਂ ਹਨ।
Advertisement - Remove
Because of the due process followed (not going for procurement with 100 advance amount), GoI does not stand to lose a single rupee.
ਸਹੀ ਅਮਲ ਅਪਣਾਇਆ ਹੋਣ ਕਾਰਨ (100% ਅਡਵਾਂਸ ਭੁਗਤਾਨ ਨਾ ਕਰਕੇ ਕੋਈ ਖਰੀਦ ਨਹੀਂ ਕਰਨੀ), ਭਾਰਤ ਸਰਕਾਰ ਨੂੰ ਇੱਕ ਰੁਪਏ ਦਾ ਵੀ ਨੁਕਸਾਨ ਨਹੀਂ ਹੋਇਆ।
All 135 field offices of EPFO processed pension payment for April, 2020 in advance to avoid inconvenience to pensioners on account of nationwide Covid-19 lockdown.
ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਦੇ ਸਾਰੇ 135 ਫੀਲਡ ਦਫ਼ਤਰਾਂ ਨੇ ਰਾਸ਼ਟਰਵਿਆਪੀ ਕੋਵਿਡ-19 ਲੌਕਡਾਊਨ ਕਰਕੇ ਅਪ੍ਰੈਲ 2020 ਦੀ ਪੈਨਸ਼ਨ ਰਕਮ ਅਡਵਾਂਸ ਵਿੱਚ ਪਾ ਦਿੱਤੀ ਹੈ ਤਾਂ ਜੋ ਪੈਨਸ਼ਨਰਾਂ ਨੂੰ ਕੋਈ ਅਸੁਵਿਧਾ ਨਾ ਹੋਵੇ।
9.6 Lakh members of EPFO have taken benefit of online withdrawal of non-refundable advance from EPFO account amounting to 2985 crore.
ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਦੇ 9.6 ਮੈਂਬਰਾਂ ਨੇ ਈਪੀਐੱਫਓ ਖਾਤੇ ਤੋਂ 2985 ਕਰੋੜ ਦੀ ਪੇਸ਼ਗੀ ਰਾਸ਼ੀ ਦੀ ਔਨਲਾਈਨ ਨਿਕਾਸੀ ਦਾ ਲਾਭ ਲਿਆ।
He said that more than Rs 8432crore was transferred in advance through Direct Benefit Transfer (DBT) in their accounts, so that there was no difficulty in availing this facility.
ਉਨ੍ਹਾਂ ਕਿਹਾ ਕਿ 8432 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਉਨ੍ਹਾਂ ਦੇ ਖਾਤਿਆਂ ਵਿੱਚ ਡਾਇਰੈਕਟ ਬੈਨੀਫਿਟ ਟ੍ਰਾਂਸਫਰ (ਡੀਬੀਟੀ) ਰਾਹੀਂ ਪਹਿਲਾਂ ਹੀ ਟਰਾਂਸਫਰ ਕਰ ਦਿੱਤੀ ਗਈ ਸੀ, ਤਾਂ ਜੋ ਇਸ ਸੁਵਿਧਾ ਦਾ ਲਾਭ ਲੈਣ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ।
But keeping in mind the immediate needs, we have decided to give 500 crore rupees as an advance arrangement on behalf of the Government of India.
ਲੇਕਿਨ ਤਤਕਾਲ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਸਰਕਾਰ ਦੀ ਤਰਫੋਂ 500 ਕਰੋੜ ਰੁਪਏ ਅਡਵਾਂਸ ਵਿਵਸਥਾ ਦੇ ਰੂਪ ਵਿੱਚ ਦੇਣ ਦਾ ਅਸੀਂ ਫ਼ੈਸਲਾ ਕੀਤਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading