Advertisement - Remove

accessible - Example Sentences

Popularity:
Difficulty:
ਐਕ੍ਸੇਸਬਲ
The website will be more user-friendly and accessible to persons with special needs.
ਇਹ ਵੈੱਬਸਾਈਟ ਵਿਸ਼ੇਸ਼ ਜ਼ਰੂਰਤਾਂ ਵਾਲੇ ਵਿਅਕਤੀਆਂ ਲਈ ਜ਼ਿਆਦਾ ਅਨੁਕੂਲ ਅਤੇ ਪਹੁੰਚਯੋਗ ਹੋਵੇਗੀ।
The website will be more user-friendly and accessible to persons with special needs.
ਇਹ ਵੈੱਬਸਾਈਟ ਵਿਸ਼ੇਸ਼ ਜ਼ਰੂਰਤਾਂ ਵਾਲੇ ਵਿਅਕਤੀਆਂ ਲਈ ਜ਼ਿਆਦਾ ਅਨੁਕੂਲ ਅਤੇ ਪਹੁੰਚਯੋਗ ਹੋਵੇਗੀ।
He added, “We want to make air travel accessible to everybody.
ਉਨ੍ਹਾਂ ਕਿਹਾ, ”ਅਸੀਂ ਹਵਾਈ ਯਾਤਰਾ ਹਰ ਇੱਕ ਲਈ ਪਹੁੰਚਯੋਗ ਬਣਾਉਣ ਦੇ ਚਾਹਵਾਨ ਹਾਂ।
The quest for an open and accessible internet often leads to vulnerability.
ਇੱਕ ਖੁਲ੍ਹੇ ਅਤੇ ਪਹੁੰਚਯੋਗ ਇੰਟਰਨੈੱਟ ਦੀ ਭਾਲ ਆਮ ਤੌਰ ਤੇ ਨਿਰਬਲਤਾ ਵੱਲ ਲਿਜਾਂਦੀ ਹੈ।
India needs energy which is accessible and affordable to the poor.
ਭਾਰਤ ਨੂੰ ਉਸ ਪ੍ਰਕਾਰ ਦੀ ਊਰਜਾ ਦੀ ਲੋੜ ਹੈ ਜੋ ਪ੍ਰਾਪਤ ਹੋਣ ਯੋਗ ਅਤੇ ਗਰੀਬਾਂ ਲਈ ਸਸਤੀ ਹੋਵੇ।
Advertisement - Remove
From the smallest Gita to the biggest Gita - continuous attempts have been made to make this divine knowledge intelligible and accessible to all.
ਸਭ ਤੋਂ ਛੋਟੀ ਗੀਤਾ ਤੋਂ ਲੈ ਕੇ ਸਭ ਤੋਂ ਵੱਡੀ ਗੀਤਾ ਤੱਕ- ਇਸ ਦਿਵਯ ਗਿਆਨ ਨੂੰ ਸਰਲ ਅਤੇ ਸੁਲਭ ਕਰਵਾਉਣ ਲਈ ਨਿਰੰਤਰ ਕੋਸ਼ਿਸ਼ਾਂ ਹੋਈਆਂ ਹਨ ।
International law, and in particular the Charter of the United Nations, is applicable and is essential to maintaining peace and stability and promoting an open, secure, peaceful and accessible Digitalenvironment.
ਅੰਤਰਰਾਸ਼ਟਰੀ ਕਾਨੂੰਨ, ਵਿਸ਼ੇਸ਼ ਤੌਰ ’ਤੇ ਸੰਯੁਕਤ ਰਾਸ਼ਟਰ ਚਾਰਟਰ ਐਪਲੀਕੇਬਲ ਹੈ ਅਤੇ ਇਹ ਸ਼ਾਂਤੀ, ਸਥਿਰਤਾ, ਖੁੱਲ੍ਹੇਪਣ ਨੂੰ ਪ੍ਰੋਤਸਾਹਨ ਦੇਣ, ਸੁਰੱਖਿਆ, ਸ਼ਾਂਤੀਪੂਰਨ ਅਤੇ ਸੁਲਭ ਡਿਜੀਟਲ ਮਾਹੌਲ ਤੱਕ ਪਹੁੰਚ ਬਣਾ ਕੇ ਰੱਖਣ ਲਈ ਜ਼ਰੂਰੀ ਹੈ।
They call for the strengthening of the multi-stakeholder approach to ensure an open, secure, stable, accessible and peaceful Digital environment, and stress that this requires joint efforts by governments, industry, academia, and civil society.
ਉਹ ਇੱਕ ਖੁੱਲ੍ਹੇ, ਸੁਰੱਖਿਅਤ, ਸਥਿਰ, ਸੁਲਭ ਅਤੇ ਸ਼ਾਂਤਮਈ ਡਿਜੀਟਲ ਮਾਹੌਲ ਨੂੰ ਯਕੀਨੀ ਬਣਾਉਣ ਲਈ ਬਹੁ ਹਿਤਧਾਰਕ ਪਹੁੰਚ ਨੂੰ ਮਜ਼ਬੂਤ ਕਰਨ ਦੀ ਮੰਗ ਕਰਦੇ ਹਨ ਅਤੇ ਇਸ ਗੱਲ ’ਤੇ ਜ਼ੋਰ ਦਿੰਦੇ ਹਨ ਕਿ ਇਸ ਦੇ ਵਾਸਤੇ ਸਰਕਾਰਾਂ, ਉਦਯੋਗ, ਅਕਾਦਮਿਕ ਅਤੇ ਸਿਵਲ ਸੁਸਾਇਟੀ ਦੇ ਸਾਂਝੇ ਯਤਨਾਂ ਦੀ ਲੋੜ ਹੈ।
Here the students and researchers take up the toughest problems and come up with a solution that is accessible and workable for all.
ਇਥੇ ਵਿਦਿਆਰਥੀ ਅਤੇ ਖੋਜਕਾਰ ਸਭ ਤੋਂ ਮੁਸ਼ਕਿਲ ਸਮੱਸਿਆਵਾਂ ਨੂੰ ਲੈ ਕੇ ਉਨ੍ਹਾਂ ਦਾ ਅਜਿਹਾ ਹੱਲ ਕਢਦੇ ਹਨ ਜੋ ਕਿ ਪਹੁੰਚਯੋਗ ਅਤੇ ਕਰਨਯੋਗ ਹੁੰਦਾ ਹੈ।
Prime Minister said that the campaign launched by the government here to make sanitation and health facilities accessible from village to village, is a big step towards making life easier for the people of UP.
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵੱਛਤਾ ਅਤੇ ਸਿਹਤ ਸੁਵਿਧਾਵਾਂ ਨੂੰ ਪਿੰਡ-ਪਿੰਡ ਤੱਕ ਪਹੁੰਚਾਉਣ ਲਈ ਰਾਜ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਮੁਹਿੰਮ, ਉੱਤਰ ਪ੍ਰਦੇਸ਼ ਦੇ ਲੋਕਾਂ ਲਈ ਜੀਵਨ ਨੂੰ ਅਸਾਨ ਬਣਾਉਣ ਦੀ ਦਿਸ਼ਾ ਵਿੱਚ ਇੱਕ ਬਹੁਤ ਵੱਡਾ ਕਦਮ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading