Advertisement - Remove

ਵੱਖਰਾ - Example Sentences

vakharā  vakharaa
ਉਨ੍ਹਾਂ ਨੇ ਜ਼ੋਰ ਦੇ ਕੇ ਆਖਿਆ ਕਿ ਅੱਜ ਦਾ ਭਾਰਤ ਇੱਕ ਨਵਾਂ ਭਾਰਤ ਅਤੇ ਇੱਕ ਵੱਖਰਾ ਭਾਰਤ ਹੈ।
He asserted that today’s India is a New India and a different India.
ਅਸੀਂ ਆਪਣੇ ਵਿੱਤੀ ਲੈਣ-ਦੇਣ ਅਤੇ ਟੈਕਸੇਸ਼ਨ ਵਿੱਚ ਇੱਕ ਵੱਖਰਾ ਆਈ ਡੀ ਸਿਸਟਮ ਲਾਗੂ ਕਰ ਰਹੇ ਹਾਂ ਅਤੇ ਇਸ ਦੇ ਨਤੀਜੇ ਨਜ਼ਰ ਵੀ ਆਉਣ ਲੱਗੇ ਹਨ।
We are using our Unique ID system in financial transactions and taxation for this purpose and the results are already visible.
ਅਸੀਂ ਆਪਣੇ ਵਿੱਤੀ ਲੈਣ-ਦੇਣ ਅਤੇ ਟੈਕਸੇਸ਼ਨ ਵਿੱਚ ਇੱਕ ਵੱਖਰਾ ਆਈ ਡੀ ਸਿਸਟਮ ਲਾਗੂ ਕਰ ਰਹੇ ਹਾਂ ਅਤੇ ਇਸ ਦੇ ਨਤੀਜੇ ਨਜ਼ਰ ਵੀ ਆਉਣ ਲੱਗੇ ਹਨ।
We are using our Unique ID system in financial transactions and taxation for this purpose and the results are already visible.
‘ਅਸਹਿਯੋਗ ਅੰਦੋਲਨ’ ਦਾ ਰੰਗ-ਰੂਪ ਵੱਖਰਾ ਸੀ ਅਤੇ 1942 ਦੀ ਉਹ ਸਥਿਤੀ ਆਈ, ਤਿੱਖਾਪਣ ਏਨਾ ਵਧ ਗਿਆ ਕਿ ਮਹਾਤਮਾ ਗਾਂਧੀ ਵਰਗੇ ਮਹਾਂਪੁਰਖ ਨੇ ‘ਕਰੋ ਜਾਂ ਮਰੋ’ ਦਾ ਮੰਤਰ ਦੇ ਦਿੱਤਾ।
The whole scenario of the ‘Quit India Movement’ was different and in 1942 things rose to such a point, there was such a heightened sense of intensity, that a Mahapurush like Mahatma Gandhi gave the mantra of “Do or Die.”
ਉੱਥੇ ਇੱਕ ਵੱਖਰਾ ਸੈਕਸ਼ਨ ਵੀ ਹੈ ਜਿਸ ਵਿੱਚ ਕਿ ਡਾ. ਕਲਾਮ ਦੀਆਂ ਨਿਜੀ ਚੀਜ਼ਾਂ ਰੱਖੀਆਂ ਗਈਆਂ ਹਨ ਜਿਨ੍ਹਾਂ ਵਿੱਚ ਉਨ੍ਹਾਂ ਦੀ ਪ੍ਰਸਿੱਧ ਰੁਦਰ ਵੀਣਾ, ਜੀ-ਸੂਟ ਜੋ ਕਿ ਉਨ੍ਹਾਂ ਨੇ ਸੂ-30 ਐੱਮ ਕੇ ਆਈ ਉਡਾਨ ਦੌਰਾਨ ਪਾਇਆ ਸੀ ਅਤੇ ਉਨ੍ਹਾਂ ਨੂੰ ਮਿਲੇ ਵੱਖ-ਵੱਖ ਪੁਰਸਕਾਰ ਵੀ ਸ਼ਾਮਲ ਹਨ।
There is a separate section to exhibit some of the personnel belongings of Dr Kalam, including his famous Rudra Veena, G-suit he wore during his Su-30 MKI flight and numerous awards he received.
Advertisement - Remove
ਅਸੀਂ ਦਾਲਾਂ ਲਈ ਇੱਕ ਵੱਖਰਾ ‘ਘੱਟੋ-ਘੱਟ ਸਮਰਥਨ’ ਮੁੱਲ ਤੈਅ ਕਰਨ ਦਾ ਜਤਨ ਕੀਤਾ ਹੈ।
We have tried to set up a different MSP for pulses.
ਲੋਕ ਸਭਾ ਚੋਣਾਂ ਵਿੱਚ ਉਹ ਹੋਰ ਤਰੀਕੇ ਵੋਟ ਪਾਉਂਦਾ ਹੈ, ਸੂਬਾਈ ਵਿਧਾਨ ਸਭਾ ਚੋਣਾਂ ‘ਚ ਉਸ ਦਾ ਵਿਵਹਾਰ ਵੱਖਰਾ ਹੁੰਦਾ ਹੈ।
He votes in one fashion in the Lok Sabha elections, he votes in a different manner in the State Assembly elections.
ਉਨ੍ਹਾਂ ਚੇਤੇ ਕਰਦਿਆਂ ਕਿਹਾ ਕਿ ਇਹ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪੇਈ ਹੀ ਸਨ, ਜਿਨ੍ਹਾਂ ਨੇ ਭਾਰਤ ਸਰਕਾਰ ਵਿੱਚ ਕਬਾਇਲੀ ਮਾਮਲਿਆਂ ਨਾਲ ਸਬੰਧਤ ਇੱਕ ਵੱਖਰਾ ਮੰਤਰਾਲਾ ਕਾਇਮ ਕੀਤਾ ਸੀ।
He recalled that it was former Prime Minister, Shri Atal Bihari Vajpayee, who had created a separate Ministry of Tribal Affairs in the Government of India.
ਮੈਨੂੰ ਪੂਰਾ ਯਕੀਨ ਹੈ ਕਿ ਘਰ ਤੋਂ ਸੁੱਕਾ ਕੂੜਾ ਅਤੇ ਗਿੱਲਾ ਕੂੜਾ ਵੱਖਰਾ ਕਰਕੇ ਨੀਲੇ ਅਤੇ ਹਰੇ ਡਸਟਬਿਨ ਦਾ ਉਪਯੋਗ ਹੁਣ ਤਾਂ ਤੁਹਾਡੀ ਆਦਤ ਹੀ ਬਣ ਗਈ ਹੋਵੇਗੀ।
I am very sure that using blue and green dustbins to collect dry and wet garbage respectively must have become your habit by now.
ਉਹ ਇੱਕ ਵੱਖਰਾ ਦੇਸ਼ ਹਨ, ਅਸੀਂ ਇੱਕ ਵੱਖਰਾ ਦੇਸ਼ ਹਾਂ।
They are a different country, we are a different country
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading