Advertisement - Remove

ਸ੍ਰੋਤ - Example Sentences

Popularity:
srōta  srota
ਉਹਨਾਂ ਕਿਹਾ ਕਿ ਸ਼੍ਰੀ ਇਨਾਮਦਾਰ ਏਸੇ ਸਿਧਾਂਤ ਤੇ ਚੱਲਦੇ ਰਹੇ ਅਤੇ ਉਹਨਾਂ ਦਾ ਜੀਵਨ ਇੱਕ ਪ੍ਰੇਰਣਾ ਸ੍ਰੋਤ ਹੈ ।
He said that Shri Inamdar had imbibed this principle, and his life is a source of inspiration.
ਉਹਨਾਂ ਕਿਹਾ ਕਿ ਸ਼੍ਰੀ ਇਨਾਮਦਾਰ ਏਸੇ ਸਿਧਾਂਤ ਤੇ ਚੱਲਦੇ ਰਹੇ ਅਤੇ ਉਹਨਾਂ ਦਾ ਜੀਵਨ ਇੱਕ ਪ੍ਰੇਰਣਾ ਸ੍ਰੋਤ ਹੈ ।
He said that Shri Inamdar had imbibed this principle, and his life is a source of inspiration.
ਇਹ ਸਮਾਰਕ ਵਰਤਮਾਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਪ੍ਰੇਰਣਾ ਸ੍ਰੋਤ ਹਨ।
They are a sourceof inspiration for the present and future generations.
ਅਸੀਂ ਜਿੱਥੇ ਕਿਤੇ ਸੰਭਵ ਹੈ ਈਂਧਣ ਦੇ ਸ੍ਰੋਤ ਬਦਲ ਰਹੇ ਹਾਂ।
We are switching sources of fuel where possible.
ਵੱਡੀਆਂਪਣਬਿਜਲੀ ਯੋਜਨਾਵਾਂ ਦਾਐਲਾਨਅਖੁੱਟ ਊਰਜਾ ਸ੍ਰੋਤ ਦੇ ਰੂਪ ਵਿੱਚ ਵੀ ਕੀਤਾ ਜਾਵੇਗਾ (ਮੌਜੂਦਾ ਪ੍ਰਚਲਨ ਦੇ ਅਨੁਸਾਰ,ਕੇਵਲ 25 ਮੈਗਾਵਾਟ ਤੋਂ ਘੱਟ ਸਮਰੱਥਾ ਵਾਲੇ ਪਣਬਿਜਲੀ ਪ੍ਰੋਜੈਕਟਾਂ ਨੂੰ ਅਖੁੱਟ ਊਰਜਾ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ)।
Large Hydropower Projects to be declared as Renewable Energy source (as per existing practice, only hydropower projects less than 25MW are categorized as Renewable Energy).
Advertisement - Remove
ਜਿਨਜਾ ਨਾਮੀਕ ਸਥਾਨ ਬਹੁਤ ਪਵਿੱਤਰ ਹੈ, ਜੋ ਨੀਲ ਨਦੀਂ ਦੇ ਸ੍ਰੋਤ ’ਤੇ ਹੈ। ਇੱਥੇ ਮਹਾਤਮਾ ਗਾਂਧੀ ਦੀਆਂ ਅਸਥੀਆਂ ਦਾ ਇੱਕ ਹਿੱਸਾ ਜਲ ਪ੍ਰਵਾਹ ਕੀਤਾ ਗਿਆ ਸੀ।
Among these, the most sacred is the site at Jinja, at the source of River Nile, where a portion of the ashes of Mahatma Gandhi were immersed.
ਸਾਥੀਓ, ਇਸ ਤਰ੍ਹਾਂ ਦੇ ਅਨੇਕ ਪ੍ਰਯਤਨ ਅੱਜ ਦੇਸ਼ ਨੂੰ ਆਪਣੇ ਗੌਰਵਸ਼ਾਲੀ ਅਤੀਤ, ਆਪਣੇ ਸੰਘਰਸ਼ ਅਤੇ ਆਪਣੇ ਨਾਇਕਾਂ ਤੋਂ ਪ੍ਰੇਰਣਾ ਲੈਣ ਦੇ ਕੰਮ ਤਾਂ ਆ ਰਹੇ ਹਨ, ਨੌਜਵਾਨਾਂ ਦੇ ਲਈ ਆਜੀਵਿਕਾ ਦੇ ਵੀ ਸ੍ਰੋਤ ਸਿੱਧ ਹੋ ਰਹੇ ਹਨ।
Friends, such efforts are not only helping the nation to seek inspiration from our nation's glorious past and our heroes but also proving to be a source of livelihood for the youth.
ਜਾਹਰ ਹੈ, ਭਾਗੀਰਥੀ ਅੰਮਾ ਜੈਸੇ ਲੋਕ ਇਸ ਦੇਸ਼ ਦੀ ਤਾਕਤ ਹਨ। ਪ੍ਰੇਰਨਾ ਦਾ ਇੱਕ ਬਹੁਤ ਵੱਡਾ ਸ੍ਰੋਤ ਹਨ।
He said that people like Bhagirathi Amma are the strength of this country a great source of inspiration for all of us.
ਕਪਿਲ ਗੁਮਟੇ ਅਤੇ ਡਾ.ਕਿਸ਼ਾਲੇ ਮਿੱਤਰਾ ਆਈਆਈਟੀ ਹੈਦਰਾਬਾਦ ਦੇ ਕੈਮੀਕਲ ਇੰਜੀਨੀਅਰਿੰਗ ਵਿਭਾਗ ਦੇ ਪ੍ਰਮੁੱਖ ਖੋਜਕਰਤਾ, ਡਾ. ਕਿਸ਼ਾਲੇ ਮਿੱਤਰਾ ਨੇ ਕਿਹਾ, ਭਾਰਤ ਵਿੱਚ, ਗ਼ੈਰ-ਖੁਰਾਕੀ ਸਰੋਤਾਂ ਤੋਂ ਪੈਦਾ ਕੀਤੇ ਜਾਣ ਵਾਲੇ ਬਾਇਓਫਿਊਲ ਕਾਰਬਨ-ਨਿਰਪੱਖ ਨਵਿਆਉਣਯੋਗ ਊਰਜਾ ਦਾ ਸਭ ਤੋਂ ਵੱਧ ਭਰੋਸੇਯੋਗ ਸ੍ਰੋਤ ਹਨ ।
Kapil Gumte and Dr Kishalay Mitra Dr Kishalay Mitra, lead researcher, Department of Chemical Engineering, IIT Hyderabad, said, In India, biofuels generated from non-food source s is the most promising source of carbon-neutral renewable energy.
ਵੇਰਵਾ : . ਵੱਡੀਆਂ ਪਣਬਿਜਲੀ ਯੋਜਨਾਵਾਂ ਦਾ ਐਲਾਨ ਅਖੁੱਟ ਊਰਜਾ ਸ੍ਰੋਤ ਦੇ ਰੂਪ ਵਿੱਚ ਵੀ ਕੀਤਾ ਜਾਵੇਗਾ (ਮੌਜੂਦਾ ਪ੍ਰਚਲਨ ਦੇ ਅਨੁਸਾਰ, ਕੇਵਲ 25 ਮੈਗਾਵਾਟ ਤੋਂ ਘੱਟ ਸਮਰੱਥਾ ਵਾਲੇ ਪਣਬਿਜਲੀ ਪ੍ਰੋਜੈਕਟਾਂ ਨੂੰ ਅਖੁੱਟ ਊਰਜਾ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ)। .
These include Declaring Large Hydropower Projects (HPO) as part of non-solar Renewable Purchase Obligation (RPO) Details: Large Hydropower Projects to be declared as Renewable Energy source (as per existing practice, only hydropower projects less than 25MW are categorized as Renewable Energy).
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading