Advertisement - Remove

ਸਾਰਥਕ - Example Sentences

Popularity:
Difficulty:
sārathaka  saarathaka
ਅੱਜ ਅਸੀਂ ਦੁਵੱਲੇ, ਖੇਤਰੀ ਅਤੇ ਆਲਮੀ ਵਿਸ਼ਿਆਂ ’ਤੇ ਵਿਆਪਕ ਅਤੇ ਸਾਰਥਕ ਚਰਚਾ ਕੀਤੀ ਹੈ।
Today, we had a comprehensive and meaningful discussion on bilateral, regional and global issues.
ਦੋਹਾਂ ਧਿਰਾਂ ਨ ਪਿਛਲੇ ਦੋ ਵਰ੍ਹਿਆਂ ਵਿੱਚ ਸੈਰ-ਸਪਾਟੇ ਦੇ ਖੇਤਰ ਵਿੱਚ ਆਪਸੀ ਵਿਕਾਸ ਦਾ ਸੁਆਗਤ ਕੀਤਾ ਅਤੇ ਇਸ ਸਾਰਥਕ ਦਿਸ਼ਾ ਵਿੱਚ ਮਦਦ ਦੇਣ ’ਤੇ ਸਹਿਮਤੀ ਪ੍ਰਗਟਾਈ।
The Sides welcomed mutual growth in tourism flows in the last two years, and agreed to facilitate this positive trend.
ਅਤਿਅੰਤ ਸਾਰਥਕ ਚਰਚਾ ਲਈ ਮੈਂ ਮੈਡਮ ਰਾਸ਼ਟਰਪਤੀ ਦਾ ਧੰਨਵਾਦ ਕਰਦਾ ਹਾਂ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਤੁਹਾਡੇ ਨਾਲ ਮਿਲ ਕੇ ਕੰਮ ਕਰਨ ਲਈ ਉਤਸੁਕ ਹਾਂ।
I thank Madame President for an extremely meaningful discussion and I’m keen to jointly work with you in the coming months.
ਮੁਕੰਮਲ ਹੋਣ ’ਤੇ, ਇਸ ਪ੍ਰੋਜੈਕਟ ਦਾ ਇੱਕ ਸਾਰਥਕ ਅਤੇ ਸਿੱਧਾ ਲਾਭਕਾਰੀ ਪ੍ਰਭਾਵ ਹੋਵੇਗਾ ਜਿਸ ਨਾਲ ਦੋ ਦਰਿਆਵਾਂ ਦੇ ਪ੍ਰਦੂਸ਼ਣ ਵਿੱਚ ਕਮੀ ਆਵੇਗੀ ਅਤੇ ਉਨ੍ਹਾਂ ਦੀ ਪਾਣੀ ਦੀ ਗੁਣਵੱਤਾ ਵਿੱਚ ਸੁਧਾਰ ਹੋਵੇਗਾ।
Upon completion, the project will have a significant and direct beneficial impact in terms of reduction of pollution load in the two rivers and improvement in their water quality.
ਇਹ ਗੱਲ ਸਹੀ ਹੈ ਕਿ ਸਿਆਸੀ ਪਾਰਟੀਆਂ ਨੇ ਸਮੇਂ-ਸਮੇਂ ਉੱਤੇ ਵਿਵਸਥਾ ਵਿੱਚ ਸੁਧਾਰ ਲਈ ਸਾਰਥਕ ਜਤਨ ਵੀ ਕੀਤੇ ਹਨ।
It is true that from time to time, political parties have made constructive efforts to improve the system.
Advertisement - Remove
ਹਾਲ ਹੀ ਦੇ ਵਰ੍ਹਿਆਂ ਵਿੱਚ ਭਾਰਤ ਅਤੇ ਜ਼ਾਂਬੀਆ ਦਰਮਿਆਨ ਸਮਾਜਿਕ, ਸੱਭਿਆਚਾਰਕ ਅਤੇ ਵਣਜ ਸਬੰਧ ਸਾਰਥਕ ਦਿਸ਼ਾ ਵਿੱਚ ਵਿਕਸਤ ਹੋਏ ਹਨ।
During recent years, social, cultural and commercial relations between India and Zambia have developed in the positive direction.
ਉਨ੍ਹਾਂ ਨੇ ਕਿਹਾ ਕਿ ਇਹ ਉਦੇਸ਼ ਵੱਡੇ ਪੈਮਾਨੇ `ਤੇ ਲੋਕਾਂ ਨਾਲ ਜੁੜਿਆ ਹੈ ਅਤੇ ਇਸ ਨਾਲ ਬੇਟੀ ਬਟਾਓ ਬੇਟੀ ਪੜਾਓ ਰਾਹੀਂ ਸੋਚ ਵਿੱਚ ਸਾਰਥਕ ਬਦਲਾਅ ਨੂੰ ਪ੍ਰੋਤਸਾਹਨ ਮਿਲਦਾ ਹੈ।
The objective of the contest is also to engage with a larger audience, thereby encouraging a positive mindset change in society through Beti Bachao Beti Padhao".
ਸਾਥੀਓ, ਗੰਗਾਜੀ ਦੀ ਇਹ ਨਿਰਮਲਤਾ ਨਮਾਮਿ ਗੰਗੇ ਮਿਸ਼ਨ ਦੀ ਦਿਸ਼ਾ ਅਤੇ ਸਾਰਥਕ ਯਤਨਾਂ ਦਾ ਵੀ ਉਦਾਹਰਣ ਹੈ।
Friends, This cleanliness of Gangaji is an example of positive efforts and Namami Gange.
ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਦਿਆਂ ਪੁਰਸਕਾਰ ਜੇਤੂਆਂ ਨੇ ਸਕੂਲਾਂ ਵਿੱਚ ਸਾਰਥਕ ਪਰਿਵਰਤਨ ਲਿਆਉਣ ਵਿੱਚ ਕੀਤੇ ਗਏ ਆਪਣੇ ਕੰਮਾਂ ਬਾਰੇ ਦੱਸਿਆ।
Interacting with the Prime Minister, the awardees narrated their transformational work in bringing about positive change in the schools.
ਅੱਜ ਅਸੀਂ ਬਹੁਤ ਸਾਰੇ ਪ੍ਰਮੁੱਖ ਗਲੋਬਲ ਦੀ ਅਤੇ ਖੇਤਰੀ ਮੁੱਦਿਆਂ ਉੱਤੇ ਖੁੱਲ੍ਹ ਕੇ ਅਤੇ ਸਾਰਥਕ ਚਰਚਾ ਕੀਤੀ।
Today we have open and meaningful discussions on many of the major global and regional issues.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading