Advertisement - Remove

ਲੋੜੀਂਦਾ - Example Sentences

lōṛīndā  loreendaa
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਈ ਵਾਰ ਯੋਜਨਾਵਾਂ ਲੋੜੀਂਦਾ ਪ੍ਰਭਾਵ ਪਾਉਣ ਵਿੱਚ ਅਸਫਲ ਹੁੰਦੀਆਂ ਹਨ, ਸਿਰਫ਼ ਇਸ ਲਈ ਕਿ ਲੋਕਾਂ ਨੂੰ ਉਨ੍ਹਾਂ ਬਾਰੇ ਜਾਣਕਾਰੀ ਨਹੀਂ ਹੁੰਦੀ।
The Prime Minister said that many times, schemes fail to have the desired impact, just because people are not aware about them.
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਈ ਵਾਰ ਯੋਜਨਾਵਾਂ ਲੋੜੀਂਦਾ ਪ੍ਰਭਾਵ ਪਾਉਣ ਵਿੱਚ ਅਸਫਲ ਹੁੰਦੀਆਂ ਹਨ, ਸਿਰਫ਼ ਇਸ ਲਈ ਕਿ ਲੋਕਾਂ ਨੂੰ ਉਨ੍ਹਾਂ ਬਾਰੇ ਜਾਣਕਾਰੀ ਨਹੀਂ ਹੁੰਦੀ।
The Prime Minister said that many times, schemes fail to have the desired impact, just because people are not aware about them.
ਖੋਜ ਕਰਨ, ਸਿਖਲਾਈ ਕੋਰਸਾਂ, ਕਾਨਫਰੰਸਾਂ ਤੇ ਮੀਟਿੰਗਾਂ ਲਈ ਲੋੜੀਂਦਾ ਖਰਚ ਪਹਿਲਾਂ ਤੋਂ ਜਾਰੀ ਬਜਟ ਅਤੇ ਆਯੁਸ਼ ਮੰਤਰਾਲੇ ਦੀਆਂ ਚਲ ਰਹੀਆਂ ਸਕੀਮਾਂ ’ਚੋਂ ਕੱਢਿਆ ਜਾਵੇਗਾ।
The financial resources necessary to conduct research, training courses, conferences / meetings will be met from the existing allocated budget and existing plan schemes of Ministry of AYUSH.
ਨਿਰਣਯਨ ਅਥਾਰਟੀ ਦੇ ਬੈਂਚ ਕੋਲਕਾਤਾ, ਮੁੰਬਈ ਅਤੇ ਚੇਨਈ ਵਿੱਚ ਬੈਠ ਸਕਣਗੇ ਅਤੇ ਇਸ ਸਬੰਧ ਵਿੱਚ ਲੋੜੀਂਦਾ ਨੋਟੀਫਿਕੇਸ਼ਨ ਪ੍ਰਸਤਾਵਿਤ ਨਿਰਣਯਨ ਅਥਾਰਟੀ ਦੇ ਚੇਅਰਪਰਸਨ ਨਾਲ ਸਲਾਹ ਕਰਕੇ ਜਾਰੀ ਕੀਤਾ ਜਾਵੇਗਾ।
Benches of Adjudicating Authority may sit in Kolkata, Mumbai and Chennai, and the necessary notification in this regard shall be issued after making consultation with the Chairperson of the proposed Adjudicating Authority.
ਨਿਰਣਯਨ ਅਥਾਰਟੀ ਦੇ ਬੈਂਚ ਕੋਲਕਾਤਾ, ਮੁੰਬਈ ਅਤੇ ਚੇਨਈ ਵਿੱਚ ਬੈਠ ਸਕਣਗੇ ਅਤੇ ਇਸ ਸਬੰਧ ਵਿੱਚ ਲੋੜੀਂਦਾ ਨੋਟੀਫਿਕੇਸ਼ਨ ਪ੍ਰਸਤਾਵਿਤ ਨਿਰਣਯਨ ਅਥਾਰਟੀ ਦੇ ਚੇਅਰਪਰਸਨ ਨਾਲ ਸਲਾਹ ਕਰਕੇ ਜਾਰੀ ਕੀਤਾ ਜਾਵੇਗਾ।
Benches of Adjudicating Authority may sit in Kolkata, Mumbai and Chennai, and the necessary notification in this regard shall be issued after making consultation with the Chairperson of the proposed Adjudicating Authority.
Advertisement - Remove
ਇਰਾਦੇ ਦੇ ਇਸ ਸੰਯੁਕਤ ਐਲਾਨਨਾਮੇ ਅਧੀਨ ਲੋੜੀਂਦਾ ਸੰਸਥਾਗਤ ਢਾਂਚਾ ਵਿਕਸਿਤ ਕੀਤਾ ਜਾਵੇਗਾ ਤਾਂਕਿ ਡੀ ਐੱਸ ਟੀ ਅਤੇ ਬੀ ਐੱਮ ਬੀ ਐੱਫ ਵੱਲੋਂ ਆਈ ਆਈ ਟੀ ਮਦਰਾਸ ਵਿੱਚ ਆਈ ਜੀ ਸੀ ਐੱਸ ਦੀ ਮਦਦ ਲਈ ਰਕਮ ਪ੍ਰਦਾਨ ਕੀਤੀ ਜਾ ਸਕੇ।
Under this JDI, the required institutional framework will be developed to provide fund support to the IGCS at IIT, Madras by DST and BMBF.
ਸਕਿੱਲ ਇੰਡੀਆ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕੰਮਕਾਜੀ ਖੇਤਰਾਂ ਵਿੱਚ ਜਾਣ ਵਾਲੇ ਨਵੇਂ ਵਿਅਕਤੀਆਂ ਕੋਲ 21ਵੀਂ ਸਦੀ ਦੀ ਅਰਥਵਿਵਸਥਾ ਵਿੱਚ ਯੋਗਦਾਨ ਪਾਉਣ ਲਈ ਲੋੜੀਂਦਾ ਹੁਨਰ ਹੋਣਾ ਯਕੀਨੀ ਬਣਾਉਣਾ ਹੈ।
Skill India aims to ensure that new entrants to the work force have the necessary skills to contribute to the economy of the 21st century.
ਟੈਕਸਟਾਈਲ ਉਤਪਾਦਕ ਰਾਜਾਂ ਕੋਲ ਵੀ ਪਹਿਲਾਂ ਤੋਂ ਇੰਡਸਟਰੀ ਮੁੱਖੀ ਨੀਤੀਆਂ ਹਨ ਤਾਂ ਜੋ ਟੈਕਸਟਾਈਲ ਵਿੱਚ ਨਿਵੇਸ਼ ਲਈ ਲੋੜੀਂਦਾ ਢਾਂਚਾ ਮੁਹੱਈਆ ਹੋ ਸਕੇ।
Textile producing States also have pro-industry policies in place, to facilitate the required infrastructure for investments in textiles.
ਉਨ੍ਹਾਂ ਅੱਗੇ ਕਿਹਾ ਕਿ ਖੇਤੀਬਾੜੀ ਵਿੱਚ ਪਰਿਵਰਤਨ ਲੋੜੀਂਦਾ ਹੈ ਕਿਉਂਕਿ ਜਲਵਾਯੂ ਵਿੱਚ, ਮਾਰਕੀਟ ਦੀਆਂ ਹਾਲਤਾਂ ਵਿੱਚ, ਵਿਸ਼ਵ ਵਿਵਸਥਾ ਵਿੱਚ ਅਤੇ ਖਾਣ ਦੀਆਂ ਆਦਤਾਂ ਵਿੱਚ ਪਰਿਵਰਤਨ ਆਇਆ ਹੈ।
He further said that change is required in Agriculture as there is a change in climate, change in market conditions, change in world order and change in food habits.
ਪੀਐੱਸਸੀਐੱਸਟੀ ਨੇ ਇਸ ਨੇਕ ਉਪਰਾਲੇ ਲਈ ਲੋੜੀਂਦਾ ਕੱਚਾ ਮਾਲ ਮੁਹੱਈਆ ਕਰਵਾ ਕੇ ਇਸ ਗਰੁੱਪ ਦੀ ਸਹਾਇਤਾ ਕੀਤੀ, ਦਸ ਦਿਨਾਂ ਵਿੱਚ ਮਹਿਲਾਵਾਂ ਦੇ ਗਰੁੱਪ ਨੇ ਗੁਗਵਾਲਹਾਰ ਦੇ ਨੇੜਲੇ ਚਾਰ ਪਿੰਡਾਂ ਵਿੱਚ ਪ੍ਰਵਾਸੀ ਮਜ਼ਦੂਰਾਂ,ਪਿੰਡ ਵਾਸੀਆਂ, ਛੋਟੇ ਦੁਕਾਨਦਾਰਾਂ ਨੂੰ ਚੰਗੇ ਕੁਆਲਿਟੀ ਦੇ 2000 ਤੋਂ ਵੱਧ ਮਾਸਕ ਸਪਲਾਈ ਕੀਤੇ।
PSCST supported this group by providing necessary raw material for this noble initiative.Within ten days, the group of women supplied more than 2000 good quality masks in four villages near GugwaalHaar to migrant labour, villagers, small-time shopkeepers.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading