Advertisement - Remove

ਲੈਸ - Example Sentences

Popularity:
Difficulty:
laisa  laisa
ਇਸ ਨਾਲ ਨੀਤੀ ਆਯੋਗ ਵਿੱਚ ਸਮਰੱਥਾ ਸਿਰਜਣਾ ਹੋਵੇਗੀ ਅਤੇ ਸਬੂਤਾਂ ਅਧਾਰਤ ਨੀਤੀ ਲੇਖਣ, ਮੁੱਲਾਂਕਣ ਆਦਿ ਵਿੱਚ ਅਧਿਕਾਰੀ ਮੁਹਾਰਤ ਨਾਲ ਲੈਸ ਹੋਣਗੇ ਅਤੇ ਨੀਤੀ ਆਯੋਗ ਨੂੰ ਵਧੇਰੇ ਪ੍ਰਭਾਵੀ ਢੰਗ ਨਾਲ ਥਿੰਕ ਟੈਂਕ ਦੀ ਭੂਮਿਕਾ ਨਿਭਾਉਣ ਵਿੱਚ ਮਦਦ ਮਿਲੇਗੀ।
This will also facilitate to build capacities in NITI and equip the officials with skills related to evidence based policy writing, evaluation etc. and help NITI to play the newly assigned role of a Think Tank in a more effective manner.
ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਹੈੱਡਕੁਆਰਟਰ ਦੀ ਨਵੀਂ ਇਮਾਰਤ ਊਰਜਾ ਦਕਸ਼ ਪ੍ਰਕਾਸ਼ ਅਤੇ ਵਰਖਾ ਪਾਣੀ ਭੰਡਾਰਨ ਸਮੇਤ, ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਹੈ।
The new Headquarters building of ASI has been equipped with state-of-the-art facilities, including energy efficient lighting and rainwater harvesting.
ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਹੈੱਡਕੁਆਰਟਰ ਦੀ ਨਵੀਂ ਇਮਾਰਤ ਊਰਜਾ ਦਕਸ਼ ਪ੍ਰਕਾਸ਼ ਅਤੇ ਵਰਖਾ ਪਾਣੀ ਭੰਡਾਰਨ ਸਮੇਤ, ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਹੈ।
The new Headquarters building of ASI has been equipped with state-of-the-art facilities, including energy efficient lighting and rainwater harvesting.
ਅਹਿਮਦਾਬਾਦ ਨਗਰ ਨਿਗਮ ਵੱਲੋਂ ਬਣਾਇਆ 78 ਮੀਟਰ ਉੱਚਾ, 1500 ਬਿਸਤਰਿਆਂ ਵਾਲਾ ਇਹ ਹਸਪਤਾਲ ਏਅਰ ਐਂਬੂਲੈਂਸ ਸਹਿਤ ਸਾਰੀਆਂ ਅਤਿ ਆਧੁਨਿਕ ਸੁਵਿਧਾਵਾਂ ਨਾਲ ਲੈਸ ਹੈ।
Built by Ahmedabad Municipal Corporation, the 78 meter high, 1500 bed hospital is equipped with all modern amenities, including an air ambulance.
ਨਵਾਂ ਟਰਮੀਨਲ ਸਾਰੀਆਂ ਆਧੁਨਿਕ ਸੁਵਿਧਾਵਾਂ ਨਾਲ ਲੈਸ ਸੁਚਾਰੂ ਯਾਤਰੀ ਆਵਾਜਾਈ ਦੀ ਸੁਵਿਧਾ ਵੀ ਪ੍ਰਦਾਨ ਕਰੇਗਾ।
The new terminal will provide seamless passenger movement with all modern amenities.
Advertisement - Remove
• ਵਿਲੀਨਤਾ ਦੇ ਬਾਅਦ ਬੈਂਕ ਵਧਦੀ ਅਰਥਵਿਵਸਥਾ ਦੀਆਂ ਕਰਜ਼ਾ ਜ਼ਰੂਰਤਾਂ ਨੂੰ ਪੂਰਾ ਕਰਨ , ਘਾਟੇ ਸਹਿਣ ਕਰਨ ਅਤੇ ਸੰਸਾਧਨ ਵਧਾਉਣ ਦੀ ਸਮਰੱਥਾ ਨੂੰ ਪੂਰਾ ਕਰਨ ਵਿੱਚ ਬਿਹਤਰ ਤਰੀਕੇ ਨਾਲ ਲੈਸ ਹੋਵੇਗਾ ।
The amalgamated bank will be better equipped in the changing environment to meet the credit needs of a growing economy, absorb shocks and capacity to raise resources.
ਇਹ ਸੰਯੁਕਤ ਰਾਸ਼ਟਰ ਦੇ ਨਿਰੰਤਰ ਵਿਕਾਸ ਦੇ ਟੀਚੇ ਨੂੰ ਅੱਗੇ ਵਧਾਉਣ ਲਈ ਹੀ ਨਹੀਂ ਹੋਵੇਗਾ ਬਲਕਿ ਡਿਜੀਟਲ ਯੁਗ ਵਿੱਚ ਅਫ਼ਰੀਕਾ ਦੇ ਨੌਜਵਾਨਾਂ ਨੂੰ ਲੈਸ ਕਰਨ ਦੇ ਲਈ ਵੀ ਹੋਵੇਗਾ।
This will not just be our partnership to advance the UN Sustainable Development Goals, but also to equip the youth of Africa for their place in the digital age.
ਇਹ ਸੰਯੁਕਤ ਰਾਸ਼ਟਰ ਦੇ ਨਿਰੰਤਰ ਵਿਕਾਸ ਦੇ ਟੀਚੇ ਨੂੰ ਅੱਗੇ ਵਧਾਉਣ ਲਈ ਹੀ ਨਹੀਂ ਹੋਵੇਗਾ ਬਲਕਿ ਡਿਜੀਟਲ ਯੁਗ ਵਿੱਚ ਅਫ਼ਰੀਕਾ ਦੇ ਨੌਜਵਾਨਾਂ ਨੂੰ ਲੈਸ ਕਰਨ ਦੇ ਲਈ ਵੀ ਹੋਵੇਗਾ।
This will not just be our partnership to advance the UN Sustainable Development Goals, but also to equip the youth of Africa for their place in the digital age.
ਇਸ ਨੂੰ ਭਾਰਤ ਵਿੱਚ ਸਵੱਛ ਪੱਧਰ ਦੇ ਈਂਧਣ ਦੇ ਉਤਪਾਦਨ ਲਈ ਲੈਸ ਕੀਤਾ ਜਾਵੇਗਾ।
It will be equipped for production of cleaner Fuels for India.
ਸੁਰੰਗ ਵਿਸ਼ਵ ਪੱਧਰੀ ਸੁਰੱਖਿਆ ਪ੍ਰਣਾਲੀ ਨਾਲ ਲੈਸ ਹੈ ਅਤੇ ਇਸ ਨਾਲ ਜੰਮੂ - ਕਸ਼ਮੀਰ ਰਾਜ ਵਿੱਚ ਸੈਰਸਪਾਟਾ ਅਤੇ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ।
The tunnel is equipped with world-class security systems, and is expected to boost tourism and economic activities in the State of Jammu and Kashmir.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading