Advertisement - Remove

ਲਾਲ - Example Sentences

Popularity:
Difficulty:
lāla  laala
ਮੈਂ ਤਾਂ ਸਿਰਫ ਇੱਕ ਸਾਧਨ ਹਾਂ, ਉੱਥੇ ਉਹ ਇੱਕ ਵਿਅਕਤੀ ਨਹੀਂ ਬੋਲਦਾ, ਲਾਲ ਕਿਲੇ ਤੋਂ ਸਵਾ ਸੌ ਕਰੋੜ ਦੇਸ਼ ਵਾਸੀਆਂ ਦੀ ਆਵਾਜ਼ ਗੂੰਜਦੀ ਹੈ।
It is not one single person who makes that address, but it is the collective voice of 1.25 billion of my countrymen that resounds from the Red Fort.
ਮੈਂ ਲਾਲ ਕਿਲ੍ਹੇ ‘ਤੇ ਬਲਾਤਕਾਰ ਦੀਆਂ ਘਟਨਾਵਾਂ ਸਬੰਧੀ ਕਿਹਾ ਸੀ, ਮੈਂ ਕਿਹਾ ਸੀ ਮਾਂ-ਬਾਪ ਜ਼ਰਾ ਆਪਣੇ ਬੇਟਿਆਂ ਨੂੰ ਤਾਂ ਪੁੱਛਣ ਕਿ ਉਹ ਕਿੱਥੇ ਜਾ ਰਹੇ ਹਨ, ਕੀ ਕਰ ਰਹੇ ਹਨ।
I spoke from the ramparts of the Red Fort on the incidents of rape…I said that parents must ask their sons also – where they are going, what they are doing?
ਉਨ੍ਹਾਂ ਦੇ ਪਿਤਾ ਸ੍ਰੀ ਮੈਕੂ ਲਾਲ ਅਤੇ ਮਾਤਾ ਸ੍ਰੀਮਤੀ ਕਲਾਵਤੀ ਸਨ।
His parents were Shri Maiku Lal and Smt Kalawati.
ਆਜ਼ਾਦ ਹਿੰਦ ਸਰਕਾਰ ਦੇ ਪਹਿਲੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕਦਿਆਂ ਨੇਤਾ ਜੀ ਨੇ ਐਲਾਨ ਕੀਤਾ ਸੀ ਕਿ ਇਸੇ ਲਾਲ ਕਿਲੇ ’ਤੇ ਇੱਕ ਦਿਨ ਪੂਰੀ ਸ਼ਾਨ ਨਾਲ ਤਿਰੰਗਾ ਲਹਿਰਾਇਆ ਜਾਵੇਗਾ।
Taking oath as the first Prime Minister of the Azad Hind Government, Netaji had announced that the Tricolor would be hoisted with full glory one day at the Red Fort.
ਗੱਡੀ ਦੇ ਉੱਪਰ ਤੋਂ ਲਾਲ ਬੱਤੀ ਹਟਾਈ ਗਈ ਹੈ।
Red beacons have been removed from vehicles.
Advertisement - Remove
ਜਦੋਂ ਤੁਸੀਂ ਉੱਥ ਜਾਓਗੇ ਤਾਂ ਤੁਹਾਨੂੰ ਇਹ ਵੀ ਜਾਣਕਾਰੀ ਮਿਲੇਗੀ ਕਿ ਅਜ਼ਾਦ ਹਿੰਦ ਫੌਜ ਅਤੇ ਲਾਲ ਕਿਲੇ ਦਾ ਕੀ ਸਬੰਧ ਹੈ।
If you visit that place, you will know the relationship between Azad Hind Fauj and Red Fort.
ਪ੍ਰਧਾਨ ਮੰਤਰੀ ਨੇ ਵਾਰਾਣਸੀ ਦੇ ਲਾਲ ਬਹਾਦੁਰ ਸ਼ਾਸਤਰੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਦੀ ਪ੍ਰਤਿਮਾ ਤੋਂ ਪਰਦਾ ਹਟਾਇਆ।
The Prime Minister unveiled the statue of former Prime Minister Sh. Lal Bahadur Shastri at the Lal Bahadur Shastri International Airport in Varanasi.
ਸਾਬਰਮਤੀ ਦੇ ਇਸ ਪਾਵਨ ਤਟ ਤੋਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਸਾਦਗੀ ਦੇ, ਸਦਾਚਾਰ ਦੇ ਪ੍ਰਤੀਕ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਜੀ ਨੂੰ ਮੈਂ ਨਮਨ ਕਰਦਾ ਹਾਂ, ਉਨ੍ਹਾਂ ਦੇ ਚਰਨਾਂ ਵਿੱਚ ਸ਼ਰਧਾਸੁਮਨ ਅਰਪਿਤ ਕਰਦਾ ਹਾਂ।
From this sacred bank of Sabarmati, I pay my homage to the Father of the Nation Mahatma Gandhi and to the former Prime Minister Lal Bahadur Shastriji, a symbol of simplicity.
‘15 ਅਗਸਤ 2019 ਨੂੰ ਲਾਲ ਕਿਲ੍ਹੇ ਦੀ ਫ਼ਸੀਲ ਤੋਂ ਮੈਂ ਐਲਾਨ ਕੀਤਾ ਸੀ ਕਿ ਦੇਸ਼ ਨੂੰ ਚੀਫ਼ ਆਵ੍ ਡਿਫੈਂਸ ਸਟਾਫ (ਸੀਡੀਐੱਸ)ਮਿਲਣ ਵਾਲਾ ਹੈ।
On 15th August 2019, from the ramparts of the Red Fort, I announced that India will have a Chief of Defence Staff.
ਜਦੋਂ ਆਜ਼ਾਦ ਹਿੰਦ ਸਰਕਾਰ ਦੇ 75 ਸਾਲ ਪੂਰੇ ਹੋਏ ਤਾਂ ਲਾਲ ਕਿਲ੍ਹੇ ’ਤੇ ਝੰਡਾ ਲਹਿਰਾਉਣ ਦਾ ਸੁਭਾਗ ਮੈਨੂੰ ਖ਼ੁਦ ਨੂੰ ਮਿਲਿਆ ।
On the completion of 75 years of Azad Hind Government, I got the privilege of hoisting flag at Red Fort.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading