Advertisement - Remove

ਰੱਦ - Example Sentences

Popularity:
rada  rada
ਪ੍ਰਧਾਨ ਮੰਤਰੀ ਨੇ ਧਾਰਾ 370 ਨੂੰ ਰੱਦ ਕਰਨ ਸਹਿਤ ਸਰਕਾਰ ਵੱਲੋਂ ਲਏ ਗਏ ਠੋਸ ਫੈਸਲਿਆਂ ਅਤੇ ਉਪਲੱਬਧੀਆਂ ਦੀ ਜਾਣਕਾਰੀ ਦਿੱਤੀ ।
Prime Minister listed some of the recent major decisions and achievements of the government including abrogation of Article 370.
ਹਾਲਾਂਕਿ, ਟਿਕਟ ਬੁਕਿੰਗ ਲਈ ਔਨਲਾਈਨ ਰੱਦ ਕਰਨ ਦੀ ਸੁਵਿਧਾ ਜਾਰੀ ਰਹੇਗੀ।
However, facility of online cancellation will remain functional for ticket bookings.
ਰੱਦ ਕੀਤੀਆਂ ਗਈਆਂ ਟ੍ਰੇਨਾਂ ਦੀ ਬੁਕਿੰਗ ਲਈ ਟਿਕਟਾਂ ਦਾ ਪੂਰਾ ਰਿਫ਼ੰਡ ਦਿੱਤਾ ਜਾਵੇਗਾ।
Full refund will be given for tickets for the bookings made for the trains cancelled.
ਉਨ੍ਹਾਂ ਟ੍ਰੇਨਾਂ ਦੀਆਂ ਟਿਕਟਾਂ ਦੀ ਅਗੇਤੀ ਬੁਕਿੰਗ ਨੂੰ ਰੱਦ ਕਰਨ ਵਾਲਿਆਂ ਲਈ ਵੀ ਪੂਰਾ ਰਿਫ਼ੰਡ ਹੋਵੇਗਾ ਜੋ ਹਾਲੇ ਰੱਦ ਨਹੀਂ ਹੋਈਆਂ ਹਨ।
Full refund will also be there for those cancelling the advance bookings of tickets for trains not yet cancelled.
ਜਿੱਥੋਂ ਤੱਕ 3 ਮਈ 2020 ਤੱਕ ਦੀਆਂ ਟ੍ਰੇਨਾਂ ਨੂੰ ਰੱਦ ਕਰਨ ਦਾ ਸਬੰਧ ਹੈ, ਰੇਲਵੇ ਦੁਆਰਾ ਆਪਣੇ-ਆਪ ਗਾਹਕਾਂ ਨੂੰ ਔਨਲਾਈਨ ਰਿਫ਼ੰਡ ਭੇਜਿਆ ਜਾਵੇਗਾ ਜਦੋਂਕਿ ਜਿਨ੍ਹਾਂ ਨੇ ਕਾਊਂਟਰਾਂ ’ਤੇ ਬੁਕਿੰਗ ਕਰਵਾਈ ਹੈ ਉਹ 31 ਜੁਲਾਈ, 2020 ਤੱਕ ਰਿਫ਼ੰਡ ਲੈ ਸਕਦੇ ਹਨ।
As far as trains cancelled upto 3rd May 2020 is concerned, the refunds would be automatically remitted by the Railways online to the customers while those who have booked across the counters, refund can be taken upto 31st July, 2020.
Advertisement - Remove
ਟ੍ਰੇਨ ਦੇ ਨਿਰਧਾਰਿਤ ਪ੍ਰਸਥਾਨ ਤੋਂ 24 ਘੰਟੇ ਪਹਿਲਾਂ ਤੱਕ ਔਨਲਾਈਨ ਟਿਕਟ ਰੱਦ ਕਰਾਉਣ ਦੀ ਆਗਿਆ ਹੋਵੇਗੀ।
Online cancellation shall be permitted up to 24hrs before scheduled departure of train.
ਟਿਕਟ ਰੱਦ ਕਰਾਉਣ ਦਾ ਚਾਰਜ ਕਿਰਾਏ ਦੀ 50 ਫੀਸਦੀ ਰਾਸ਼ੀ ਹੋਵੇਗੀ।
Cancellation charge shall be 50 of fare.
ਹਾਲਾਂਕਿ ਰੇਲਵੇ ਰਾਜਾਂ ਦੀ ਮੰਗ ਤੇ "ਸ਼੍ਰਮਿਕ ਸਪੈਸ਼ਲ" ਟ੍ਰੇਨਾਂ ਵਿੱਚ ਰੇਕ ਲਗਾਉਣ ਵਿੱਚ ਸਮਰੱਥ ਹੋਏ ਹਨ, ਇਹੋ ਜਿਹੇ ਕਈ ਉਦਾਹਰਣ ਹਨ, ਜਿੱਥੇ ਯਾਤਰੀਆਂ ਨੂੰ ਸਟੇਸ਼ਨ ਤੇ ਨਹੀਂ ਲਿਆਂਦਾ ਗਿਆ ਅਤੇ ਅਧਿਸੂਚਿਤ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ।
While Railways have been able to place rakes on demand by States for Shramik Specials, there have been several instances where the passengers have not been brought to the station and notified trains have been cancelled.
ਜੇ ਇਹ ਪੜਾਅ ਲੰਘ ਚੁੱਕਾ ਹੈ, ਤਾਂ ਸਾਧਾਰਣ ਤੌਰ ਉੱਤੇ ਟੈਂਡਰ ਰੱਦ ਕਰ ਦਿੱਤੇ ਜਾਣਗੇ ਅਤੇ ਸਾਰੀ ਪ੍ਰਕਿਰਿਆ ਦੁਬਾਰਾ ਨਵੇਂ ਸਿਰੇ ਤੋਂ ਸ਼ੁਰੂ ਕੀਤੀ ਜਾਵੇਗੀ।
If this stage has been crossed, ordinarily the tenders will be cancelled and the process started de novo.
ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਨੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਗਣੇਸ਼ ਚਤੂਰਥੀ, ਜਨਮ ਅਸ਼ਟਮੀ, ਮੋਹੱਰਰਮ ਵਰਗੇ ਸਾਰੇ ਧਾਰਮਿਕ ਸਮਾਗਮਾਂ ਨੂੰ ਸਵੈ-ਇੱਛਾ ਨਾਲ ਰੱਦ ਕਰਨ; ਜੇ ਕੋਵਿਡ -19 ਦੀ ਸਥਿਤੀ ਬਣੀ ਰਹੀ, ਤਾਂ ਨਵਰਾਤਰੀ ਦੇ ਜਸ਼ਨ ਵੀ ਰੱਦ ਕਰ ਦਿੱਤੇ ਜਾਣਗੇ।
Gujarat Chief Minister Vijay Rupani has urged organizers to voluntarily cancel all religious celebrations such as Ganesh Chathurthi, Janmashtami , Moharram if COVID-19 situation prevailed, Navratri celebrations will also be cancelled.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading