Advertisement - Remove

ਰੁਜਗਾਰ - Example Sentences

Popularity:
Difficulty:
ruzagāra  ruzagaara
• ਵਾਧੂ ਹਾਈਡਰੋਕਾਰਬਨ ਸਰੋਤਾਂ ਦੀ ਖੋਜ ਅਤੇ ਇਨ੍ਹਾਂ ਵਿੱਚੋਂ ਹਾਈਡਰੋਕਾਰਬਨ ਕੱਢਣ ਨਾਲ ਨਵੇਂ ਨਿਵੇਸ਼, ਵਿੱਚ ਤੇਜ਼ੀ ਆਉਣ, ਆਰਥਿਕ ਗਤੀਵਿਧੀਆਂ ਵਿੱਚ ਵਾਧਾ ਹੋਣ, ਵਾਧੂ ਰੁਜ਼ਗਾਰ ਉਤਪਾਦਨ ਦੀ ਉਮੀਦ ਹੈ ਜਿਸ ਨਾਲ ਸਮਾਜ ਦੇ ਵਿਭਿੰਨ ਵਰਗਾਂ ਨੂੰ ਲਾਭ ਪਹੁੰਚੇਗਾ।
Exploration and exploitation of additional hydrocarbon resources is expected to spur new investment, impetus to economic activities, additional employment generation and thus benefitting various sections of society.
ਉਨ੍ਹਾਂ ਕਿਹਾ ਕਿ ਇਸ ਨਾਲ ਖੇਤਰ ਦੇ ਛੋਟੇ ਉਦਮੀਆਂ ਨੂੰ ਲਾਭ ਹੋਣ ਦੇ ਨਾਲ ਨਾਲ ਨੌਜਵਾਨਾਂ ਲਈ ਰੁਜ਼ਗਾਰ ਵੀ ਪੈਦਾ ਹੋਵੇਗਾ।
He said it will benefit small entrepreneurs in the region, besides generating employment for youth.
ਭਾਰਤ ਕੋਲ ਰੁਜ਼ਗਾਰ ਬਾਰੇ ਭਰੋਸੇਯੋਗ ਸਮੇਂਬੱਧ ਅੰਕੜਿਆਂ ਦੀ ਕਮੀ ਹੈ ਜਿਸ ਕਾਰਨ ਨੀਤੀ ਘੜਨ ਵਾਲਿਆਂ ਅਤੇ ਨਿਰਪੱਖ ਆਬਜ਼ਰਵਰਾਂ ਲਈ ਇਹ ਮੁਸ਼ਕਿਲ ਹੋ ਗਿਆ ਹੈ ਕਿ ਵੱਖ-ਵੱਖ ਸਮੇਂ ਉੱਤੇ ਰੁਜ਼ਗਾਰ ਪੈਦਾ ਹੋਣ ਦੀ ਅੰਕੜਿਆਂ ਦਾ ਅੰਦਾਜ਼ਾ ਲਗਾ ਸਕਣ।
India suffers from a lack of reliable, timely data on employment which has made it difficult for policy makers and independent observers to assess the extent of employment generation at different points of time.
ਉਨ੍ਹਾਂ ਕਿਹਾ ਕਿ ਇਸ ਨਾਲ ਮੁਹਾਰਤ ਵਿਕਾਸ ਸਥਾਪਤ ਕਰਨ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਮਦਦ ਮਿਲੇਗੀ।
He said, it will help skill development and create employment opportunities for the youth.
ਸੀ -2 ਸੀ ਦੀ ਸਥਾਪਨਾ ਨਾਲ ਭਾਰਤ ਵਿੱਚ ਰੁਜ਼ਗਾਰ ਨਿਰਮਾਣ ਲਈ ਸਹਾਇਕ ਵਿਕਾਸ ਦੀ ਦਿਸ਼ਾ ਵਿੱਚ ਵਾਧੇ ਦੀ ਉਮੀਦ ਹੈ।
The establishment of C2C is also expected to increase ancillary development leading to employment generation in India.
Advertisement - Remove
ਉਨ੍ਹਾਂ ਕਿਹਾ ਕਿ ਮਾਧੇਪੁਰਾ ਇਲੈਕਟ੍ਰਿਕ ਲੋਕੋਮੋਟਿਵ ਫੈਕਟਰੀ ਮੇਕ ਇਨ ਇੰਡੀਆ ਦੀ ਇਕ ਪ੍ਰਮੁੱਖ ਉਦਾਹਰਣ ਹੈ ਅਤੇ ਇਸ ਰਾਹੀਂ ਖੇਤਰ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।
He described the Madhepura Electric Locomotive Factory as a prime example of Make in India, and a source of employment in the region.
ਭਾਰਤ ਸਰਕਾਰ ਕੱਪੜਾ ਸੈਕਟਰ ਦੀ ਸਹਾਇਤਾ ਲਈ ਕਈ ਪਹਿਲਕਦਮੀਆਂ ਕਰ ਰਹੀ ਹੈ, ਜੋ ਕਿ ਕਈ ਭਾਰਤੀਆਂ ਲਈ ਰੁਜ਼ਗਾਰ ਦਾ ਇੱਕ ਸਰੋਤ ਹੈ।
Government of India is undertaking several initiatives to support the textiles sector, which is a source of employment for several Indians.
ਪ੍ਰਧਾਨ ਮੰਤਰੀ ਨੇ ਰੁਜ਼ਗਾਰ ਸਿਰਜਣ ਅਤੇ ਅਖੁੱਟ ਊਰਜਾ ਤੋਂ ਵੱਧ ਤੋਂ ਵੱਧ ਲਾਭ ਲੈਣ ਲਈ ਸੂਰਜੀ ਉਪਕਰਣਾਂ ਦੇ ਨਿਰਮਾਣ ਨੂੰ ਤਰਜੀਹ ਦੇਣ 'ਤੇ ਜ਼ੋਰ ਦਿੱਤਾ।
The Prime Minister emphasized that manufacturing of solar equipment should be given priority, to drive employment generation, and derive maximum benefit from the renewable energy drive.
ਅਸੀਂ ਵਿਸ਼ੇਸ਼ ਤੌਰ ਤੇ ਨਿਰਮਾਣ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਹਾਂ ਤਾਂਕਿ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣ।
We particularly want to promote manufacturing in a big way to create jobs for our youth.
ਔਰਤਾਂ ਦੇ ਰੁਜ਼ਗਾਰ ਦੀ ਸੁਰੱਖਿਆ ਕਰਨ ਲਈ ਜਣੇਪਾ ਲਾਭ ਸੋਧ ਬਿੱਲ ਦਾ ਧੰਨਵਾਦ।
Employment of women is protected thanks to Maternity Benefit Amendment Bill.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading