Advertisement - Remove

ਮਿੱਟੀ - Example Sentences

Popularity:
miṭī  mitee
ਉਨ੍ਹਾਂ ਉਸ ਸਫਲਤਾ ਦੀ ਉਦਾਹਰਣ ਦਿੱਤੀ ਜੋ ਕਿ ਨਵੀਆਂ ਪਹਿਲਕਦਮੀਆਂ ਅਧੀਨ ਹਾਸਲ ਕੀਤੀ ਗਈ ਹੈ ਜਿਵੇਂ ਕਿ ਮਿੱਟੀ ਦੀ ਪਰਖ।
He also gave examples of success that is being achieved in entirely new initiatives such as soil testing.
ਅਸੀਂ ਜੋ ਕੁਝ ਵੀ ਖਾਂਦੇ ਹਾਂ, ਉਹ ਇਸੇ ਮਿੱਟੀ ਨਾਲ ਤਾਂ ਜੁੜਿਆ ਹੋਇਆ ਹੈ।
Whatever we eat is linked only to this soil.
ਸਾਡੀ ਸੰਸਕ੍ਰਿਤੀ ਵਿੱਚ ਇਸ ਬਾਰੇ ਬਹੁਤ ਪਹਿਲਾਂ ਚਿੰਤਾ ਕੀਤੀ ਗਈ ਅਤੇ ਇਹੀ ਵਜ੍ਹਾ ਹੈ ਕਿ ਅਸੀਂ ਮਿੱਟੀ ਦੇ ਮਹੱਤਵ ਨੂੰ ਲੈ ਕੇ ਪ੍ਰਾਚੀਨ ਕਾਲ ਤੋਂ ਜਾਗਰੂਕ ਰਹੇ ਹਾਂ।
This concern was touched upon a long time ago in our culture and that is why we are aware of the significance of soil since ancient times.
ਇਸ ਦੇ ਨਾਲ-ਨਾਲ ਮਿੱਟੀ ਦੀ ਕੁਆਲਿਟੀ ਵਿੱਚ ਵੀ ਸੁਧਾਰ ਆਇਆ।
Besides, the soil quality also improved.
ਉਨ੍ਹਾਂ ਕਿਹਾ ਕਿ ਸਟੈਚੂ ਆਵ੍ ਯੂਨਿਟੀ ਉਨ੍ਹਾਂ ਕਿਸਾਨਾਂ ਦੇ ਸਨਮਾਨ ਦਾ ਪ੍ਰਤੀਕ ਹੈ ਜਿਨ੍ਹਾਂ ਨੇ ਇਸ ਪ੍ਰਤਿਮਾ ਲਈ ਆਪਣੀ ਜ਼ਮੀਨ ਤੋਂ ਮਿੱਟੀ ਅਤੇ ਲੋਹਾ ਪ੍ਰਦਾਨ ਕੀਤਾ।
He described the Statue of Unity as a symbol of the self-respect of the farmers who gave soil from their land, and iron from their farming implements for the Statue.
Advertisement - Remove
ਪਸ਼ੂਆਂ ਦੇ ਚਾਰੇ ਦੀਆਂ ਫ਼ਸਲਾਂ ਦੇ ਨਾਲ ਹਾਈ ਟੈਕ ਚਾਰੇ ਦੇ ਪੌਦਿਆਂ ਦੀਆਂ ਪ੍ਰਜਾਤੀਆਂ ਦੀਆਂ ਨਰਸਰੀਆਂ ਵਿਕਸਿਤ ਕਰਨਾ ਅਤੇ ਔੜ ਵਾਲੇ ਖੇਤਰਾਂ ਵਿੱਚ ਨਮੀ ਵਾਲੀ ਮਿੱਟੀ ਦੀ ਸਾਂਭ-ਸੰਭਾਲ ਸਹਿਤ ਏਕੀਕ੍ਰਿਤ ਖੇਤੀਬਾੜੀ ਪ੍ਰਣਾਲੀ ਦੇ ਤਹਿਤ ਚਾਰੇ ਵਾਲੇ ਪੌਦਿਆਂ ਦੀਆਂ ਪ੍ਰਜਾਤੀਆਂ ਦੇ ਪੌਦੇ ਲਗਾਉਣ ਲਈ ਖੇਤੀਬਾੜੀ ਵਣਾਂ ਨੂੰ ਪ੍ਰੋਤਸਾਹਿਤ ਕਰਨਾ।
• Development of high tech fodder tree species nurseries with fodder crops and promotion of agro-forestry tor planting fodder tree species under integrated farming system including soil moisture conservation in drought prone areas
ਜ਼ਰਾ ਕਲਪਨਾ ਕਰੋ ਜੇਕਰ ਇਸ ਵਿਸ਼ਵ ਵਿੱਚ ਕਿਤੇ ਵੀ ਉਪਜਾਊ ਮਿੱਟੀ ਨਾ ਹੋਵੇ ਤਾਂ ਕੀ ਹੋਵੇਗਾ?
Just imagine, what will happen if there is no fertile soil in the world?
ਗਰਮੀ ਦੇ ਬਾਅਦ ਪਹਿਲੀ ਵਰਖਾ ਇੱਕ ਨਵੀਂ ਖੁਸ਼ਬੂ ਮਿੱਟੀ ਵਿੱਚ ਭਰ ਦਿੰਦੀ ਹੈ।
After summer, the advent of first rain brings in a fresh new smell into the soil.
ਇਸ਼ ਸਮਝੌਤੇ ਵਿੱਚ ਝੋਨਾ ਉਤਪਾਦਨ ਅਤੇ ਪ੍ਰੋਸੈਸਿੰਗ, ਬਹੁਫਸਲੀ ਪ੍ਰਣਾਲੀ, ਖੁਸ਼ਕ ਭੂਮੀ ਖੇਤੀ ਪ੍ਰਣਾਲੀ, ਜੈਵਿਕ ਖੇਤੀਬਾੜੀ, ਠੋਸ ਅਤੇ ਜਲ ਸੰਭਾਲ ਅਤੇ ਪ੍ਰਬੰਧਨ, ਮਿੱਟੀ ਦੀ ਉਤਪਾਦਕਤਾ, ਰੇਸ਼ਮ ਕੀੜਾ ਪਾਲਣ, ਐਗਰੋ ਫੋਰੈਸਟਰੀ, ਪਸ਼ੂਧਨ ਸੁਧਾਰ ਆਦਿ ਖੇਤਰਾਂ ਵਿੱਚ ਸਹਿਯੋਗ ਲਈ ਪ੍ਰਬੰਧ ਕੀਤਾ ਗਿਆ ਹੈ।
This MoU provides for cooperation in the fields of rice production and processing, multi cropping system, dryland farming systems, bio-organic farming, solid and water conservation and management, soil fertility, sericulture, agro forestry, livestock improvement etc.
ਇਸ਼ ਸਮਝੌਤੇ ਵਿੱਚ ਝੋਨਾ ਉਤਪਾਦਨ ਅਤੇ ਪ੍ਰੋਸੈਸਿੰਗ, ਬਹੁਫਸਲੀ ਪ੍ਰਣਾਲੀ, ਖੁਸ਼ਕ ਭੂਮੀ ਖੇਤੀ ਪ੍ਰਣਾਲੀ, ਜੈਵਿਕ ਖੇਤੀਬਾੜੀ, ਠੋਸ ਅਤੇ ਜਲ ਸੰਭਾਲ ਅਤੇ ਪ੍ਰਬੰਧਨ, ਮਿੱਟੀ ਦੀ ਉਤਪਾਦਕਤਾ, ਰੇਸ਼ਮ ਕੀੜਾ ਪਾਲਣ, ਐਗਰੋ ਫੋਰੈਸਟਰੀ, ਪਸ਼ੂਧਨ ਸੁਧਾਰ ਆਦਿ ਖੇਤਰਾਂ ਵਿੱਚ ਸਹਿਯੋਗ ਲਈ ਪ੍ਰਬੰਧ ਕੀਤਾ ਗਿਆ ਹੈ।
This MoU provides for cooperation in the fields of rice production and processing, multi cropping system, dryland farming systems, bio-organic farming, solid and water conservation and management, soil fertility, sericulture, agro forestry, livestock improvement etc.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading