Advertisement - Remove

ਮਾਤਰਾ - Example Sentences

mātarā  maataraa
ਉੱਥੇ ਵੀ ਅੱਜ ਬਹੁਤ ਵੱਡੀ ਮਾਤਰਾ ਵਿੱਚ ਭਾਰਤੀ ਜਨ ਸੰਮੇਲਨ ਦਾ ਅੱਜ ਸ਼ਾਮ ਮੈਨੂੰ ਉਨ੍ਹਾਂ ਨੂੰ ਵੀ ਦਰਸ਼ਨ ਕਰਨ ਦਾ ਸੁਭਾਗ ਮਿਲ ਰਿਹਾ ਹੈ।
Today evening I am going to have the good luck of meeting the Indian community in very large numbers over there as well.
ਇਤਿਹਾਸ ਗਵਾਹ ਹੈ ਕਿ ਹਿੰਦੁਸਤਾਨ ਦੇ ਬੈਂਕਾਂ ਕੋਲ ਇੰਨੀ ਵੱਡੀ ਮਾਤਰਾ ਵਿੱਚ, ਇੰਨੇ ਘੱਟ ਸਮੇਂ ਵਿੱਚ ਧਨ ਦਾ ਭੰਡਾਰ ਪਹਿਲਾਂ ਕਦੇ ਵੀ ਨਹੀਂ ਆਇਆ ਸੀ।
History is witness that the Indian banking system has never received such a large amount of money, in such a short time.
ਅਮਰੀਕਾ ਨਾਲ ਗੱਲ ਕਰਦੇ ਸਮੇਂ ਸਤਿਕਾਰ ਦੀ ਜਿੰਨੀ ਮਾਤਰਾ ਮੇਰੇ ਵਿੱਚ ਹੁੰਦੀ ਹੈ, ਓਨੀ ਹੀ ਮਾਤਰਾ ਰੂਸ ਨਾਲ ਗੱਲ ਕਰਦੇ ਸਮੇਂ ਵੀ ਹੁੰਦੀ ਹੈ।
The amount of respect with which I speak to America, I speak to russia with the same amount of respect.
ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਖਣਿਜ ਪਦਾਰਥਾਂ ਨਾਲ ਭਰਪੂਰ ਜ਼ਿਲ੍ਹਿਆਂ ਦੇ ਵਿਕਾਸ ਲਈ ਵੱਡੀ ਮਾਤਰਾ ਵਿੱਚ ਧਨ ਉਪਲੱਬਧ ਹੋ ਸਕੇਗਾ।
He said this decision would unlock huge amounts of money for development of the mineral rich districts.
ਘਰੇਲੂ ਕੀਮਤਾਂ ਨੂੰ ਕਫਾਇਤੀ ਦਰਾਂ ‘ਤੇ ਰੱਖਣ ਲਈ ਸਰਕਾਰ ਨੇ ਆਪਣੀ ਖੁਦ ਦੀ ਰਿਫਾਈਨਰੀ ਸਮਰੱਥਾ ਰੱਖਣ ਵਾਲੇ ਮਿੱਲਰਾਂ/ਰਿਫਾਈਨਰ ਰਾਹੀਂ ਜ਼ੀਰੋ ਦਰ ‘ਤੇ ਕੱਚੀ ਖੰਡ ਦੀ 5 ਲੱਖ ਮੀਟਰਿਕ ਟਨ ਦੀ ਸੀਮਤ ਮਾਤਰਾ ਆਯਾਤ ਦੀ ਪ੍ਰਵਾਨਗੀ ਦਿੱਤੀ ਹੈ।
In order to maintain domestic prices at reasonable levels, the Government has allowed import of a restricted quantity of 5 lakh MT of raw sugar at zero duty by millers/refiners having their own refining capacity.
Advertisement - Remove
ਇਸ ਤੋਂ ਇਲਾਵਾ ਐੱਫਸੀਆਈ, ਐੱਨਐੱਸਐੱਸਐੱਫ ਕਰਜ਼ ਦੀ ਰਾਸ਼ੀ ਦੀ ਸੀਮਾ ਤੱਕ ਬੈਂਕਿੰਗ ਸੰਘ ਨਾਲ ਆਪਣੀ ਮੌਜੂਦਾ ਨਕਦੀ ਕਰਜ਼ ਸੀਮਾ ਦੀ ਮਾਤਰਾ ਨੂੰ ਘਟਾਏਗੀ।
In addition, FCI shall reduce the amount of its current Cash Credit Limit with the banking consortium to the extent of the NSSF loan amount.
2015 ਵਿੱਚ ਵੱਡੀਆਂ ਬੰਦਰਗਾਹਾਂ ਵਿੱਚ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਮਾਤਰਾ ਵਿੱਚ ਸਮਾਨ ਦੀ ਆਵਾਜਾਈ ਹੋਈ।
• India’s highest ever quantity of cargo handled by major ports was in 2015.
ਅੱਜ ਕਾਂਡਲਾ ਪੋਰਟ ਵਿੱਚ ਇਮਾਰਤੀ ਲੱਕੜੀ ਬਹੁਤ ਵੱਡੀ ਮਾਤਰਾ ਵਿੱਚ ਆਉਂਦੀ ਹੈ।
Today, timber comes in a very large quantity at Kandla Port.
ਇਸ ਨਾਲ ਕਿਸਾਨ ਭਾਈਆਂ ਨੂੰ ਅਸਾਨੀ ਨਾਲ ਪਤਾ ਚੱਲ ਰਿਹਾ ਹੈ ਉਨ੍ਹਾਂ ਦੀ ਜ਼ਮੀਨ ਲਈ ਕਿਹੜੀ ਖਾਦ ਕਿੰਨੀ ਮਾਤਰਾ ਵਿੱਚ ਉਚਿਤ ਹੈ।
With the help of these cards, farmer brothers are now able to know the apt quantity of fertilizers that is required for their soil.
ਬੱਚਿਆਂ ਲਈ ਜੋ ਸੀਟਾਂ ਸਨ ਉਨ੍ਹਾਂ ਵਿੱਚ ਵੀ ਵੱਡੀ ਮਾਤਰਾ ਵਿੱਚ ਵਾਧਾ ਕੀਤਾ ਗਿਆ ਹੈ, ਉਸ ਦਾ ਲਾਭ ਵੀ ਗੁਜਰਾਤ ਦੇ ਬੱਚਿਆਂ ਨੂੰ ਮਿਲਿਆ ਹੈ ।
The seats have also been increased extensively for the students and the students of Gujarat are getting benefitted from it.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading