Advertisement - Remove

ਬੁਖਾਰ - Example Sentences

Popularity:
Difficulty:
bukhāra  bukhaara
ਮਲੇਰੀਆ ਅਤੇ ਜਪਾਨੀ ਬੁਖਾਰ ਵਰਗੀਆਂ ਜਾਨਲੇਵਾ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਸਾਨੂੰ ਨਵੀਆਂ ਪ੍ਰਕਿਰਿਆਵਾਂ, ਦਵਾਈਆਂ ਅਤੇ ਟੀਕੇ ਵਿਕਸਤ ਕਰਨ ਦੀ ਲੋੜ ਹੈ।
We need to develop new procedures, medicines, and vaccines to get rid of silent killers like Malaria and Japanese Encephalitis.
ਮਹਾਰਾਸ਼ਟਰ : ਨਾਗਪੁਰ ਨਗਰ ਨਿਗਮ ਨੇ ਖਾਂਸੀ, ਬੁਖਾਰ ਅਤੇ ਸਾਹ ਲੈਣ ਵਿੱਚ ਕਠਿਨਾਈ ਵਾਲੇ ਨਾਗਰਿਕਾਂ ਦੀ ਮਦਦ ਲਈ ਕੋਰੋਨਾ ਵਾਇਰਸ ਐਪਲੀਕੇਸ਼ਨ ਲਾਂਚ ਕੀਤੀ ਹੈ।
In Varanasi, Medical Services through Video Conference by Doctors Maharashtra: Nagpur Municipal Corporation has launched Corona virus Application for the benefit of the symptomatic citizens having problem of cough, fever and difficulty in breathing.
ਇਸ ਤੋਂ ਇਲਾਵਾ ਯਾਤਰੀਆਂ ਨੂੰ ਕਿਰਾਏ ਦੀ ਰਕਮ ਦੀ ਵਾਪਸੀ ਉਦੋਂ ਵੀ ਕੀਤੀ ਜਾਵੇਗੀ ਜੇਕਰ ਕਿਸੇ ਯਾਤਰੀ ਨੂੰ ਤੇਜ਼ ਬੁਖਾਰ ਜਾਂ ਕੋਵਿਡ - 19 ਦੇ ਲੱਛਣਾਂ ਕਾਰਨ ਯਾਤਰਾ ਕਰਨ ਦੀ ਆਗਿਆ ਨਹੀਂ ਹੈ।
In addition Refund of fare in case passenger is not allowed to travel due to high fever or symptoms of COVID -19, shall remain applicable.
ਕਰਨਾਟਕ: ਕੋਵਿਡ-19 ਨੂੰ ਕਾਬੂ ਕਰਨ ਦੀ ਕੋਸ਼ਿਸ਼ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟੋਰੇਟ ਨੇ ਨਿਜੀ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਵਿੱਚ ਬੁਖਾਰ ਦੇ ਕਲੀਨਿਕਾਂ ਅਤੇ ਸਵੈਬ ਕਲੈਕਸ਼ਨ ਸੈਂਟਰ ਖੋਲ੍ਹਣ ਦੇ ਆਦੇਸ਼ ਜਾਰੀ ਕੀਤੇ ਹਨ।
Karnataka: In an effort to control Covid 19, directorate of health and family welfare has issued order to open fever clinics and swab collection centres in private hospitals and medical colleges.
ਸਾਰੇ ਵਾਰਡਾਂ ਵਿੱਚ ਬੁਖਾਰ ਕਲੀਨਿਕ ਸਥਾਪਤ ਕਰਨ ਦਾ ਵੀ ਫੈਸਲਾ ਲਿਆ ਗਿਆ।
It was also decided to set up fever clinics in all wards.
Advertisement - Remove
ਮੋਦੀ ਦਾ ਜਾਂ ਵਸੁੰਧਰਾ ਜੀ ਦਾ ਨਾਮ ਸੁਣਦੇ ਹੀ ਉਨ੍ਹਾਂ ਨੂੰ ਬੁਖਾਰ ਚੜ੍ਹ ਜਾਂਦਾ ਹੈ।
They catch fever just by listening the name of Modi Ji or Vasundhara Ji.
ਪਹਿਲਾਂ ਦੇ ਪ੍ਰੋਗਰਾਮ ਵਿੱਚ ਪੰਜ ਨਵੇਂ ਟੀਕੇ ਜੋੜੇ ਗਏ ਹਨ, ਜਿਨ੍ਹਾਂ ਵਿੱਚੋਂ ਇੱਕ ਇੰਸੈਫੇਲਾਇਟਿਸ ਭਾਵ ਜਪਾਨੀ ਬੁਖਾਰ ਦਾ ਵੀ ਹੈ। ਜਿਸ ਦਾ ਸਭ ਤੋਂ ਜ਼ਿਆਦਾ ਖਤਰਾ ਸਾਡੇ ਉੱਤਰ ਪ੍ਰਦੇਸ਼ ਦੇ ਕੁਝ ਇਲਾਕਿਆਂ ਵਿੱਚ ਦੇਖਿਆ ਗਿਆ ਹੈ।
Brothers and sisters, Our government which is committed to ensure social security has made an increase of about 30 in the budget related to the welfare of the tribal community.
ਸ਼ਹਿਰੀ ਖੇਤਰਾਂ ਵਿੱਚ ਕੰਮ ਕਰਨ ਵਾਲੀਆਂ ਆਸ਼ਾ ਵਰਕਰਾਂ ਬੁਖਾਰ ਜਾਂਚ ਕਲੀਨਿਕਾਂ ਅਤੇ ਸਵੈਬ ਕੁਲੈਕਸ਼ਨ ਸੈਂਟਰਾਂ ਨਾਲ ਜੁੜੀਆਂ ਵੱਖ ਵੱਖ ਜਾਗਰੂਕਤਾ ਗਤੀਵਿਧੀਆਂ ਦੇ ਪ੍ਰਸਾਰ ਵਿੱਚ ਸਭ ਤੋਂ ਅੱਗੇ ਰਹੀਆਂ ਹਨ।
Urban ASHAs have been on the forefront of dissemination of various awareness activities in the Fever clinics and Swab Collection Centres in Urban areas.
ਤਮਿਲ ਨਾਡੂ ਦੇ ਵੇਲੌਰ ਜ਼ਿਲ੍ਹੇ ਵਿੱਚ ਕੇਸਾਂ ਦੀ ਸੰਖਿਆ 3000 ਨੂੰ ਪਾਰ ਕਰ ਗਈ ਹੈ, ਅਧਿਕਾਰੀਆਂ ਨੇ ਬੁਖਾਰ ਦੀ ਨਿਗਰਾਨੀ ਲਈ ਕਦਮ ਚੁੱਕਿਆ; ਜ਼ਿਲ੍ਹੇ ਵਿੱਚ ਹੁਣ ਤੱਕ 3131 ਮਾਮਲੇ ਅਤੇ 25 ਮੌਤਾਂ ਹੋਈਆਂ ਹਨ।
TNs Vellore district tally crosses 3000, officials step up fever surveillance so far 3131 cases and 25 deaths have been reported in the district.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading