Advertisement - Remove

ਬਾਕਸ - Example Sentences

ਗਿਫਟ ਬਾਕਸ ਵਿੱਚ ਵੱਖ-ਵੱਖ ਰੰਗਾਂ ਅਤੇ ਪ੍ਰਿੰਟਾਂ ਵਿੱਚ ਚਾਰ ਦਸਤਕਾਰੀ ਰੇਸ਼ਮ ਦੇ ਮਾਸਕ ਹੁੰਦੇ ਹਨ।
The gift box consists of four handcrafted silk masks in different colors and prints.
ਮਾਸਕ ਨੂੰ ਸੁਨਹਿਰੀ ਉੱਭਰੀ ਹੋਈ ਪ੍ਰਿੰਟਿੰਗ ਦੇ ਨਾਲ ਇੱਕ ਸੁੰਦਰ ਰੂਪ ਨਾਲ ਤਿਆਰ ਕੀਤੇ ਗਏ ਹੱਥੀਂ ਬਣੇ ਕਾਲ਼ੇ ਰੰਗ ਦੇ ਪੇਪਰ ਬਾਕਸ ਵਿੱਚ ਪੈਕ ਕੀਤਾ ਗਿਆ ਹੈ।
The masks are packed in a beautifully crafted handmade paper box in black color with golden embossed printing.
ਰੇਸ਼ਮ ਮਾਸਕ ਗਿਫਟ ਬਾਕਸ ਦੀ ਕੀਮਤ ਸਿਰਫ 500 ਰੁਪਏ ਪ੍ਰਤੀ ਬਾਕਸ ਹੈ ਅਤੇ ਹੁਣ ਦਿੱਲੀ ਐੱਨਸੀਆਰ ਵਿੱਚ ਕੇਵੀਆਈਸੀ ਦੇ ਸਾਰੇ ਆਊਟਲੈੱਟਸ ‘ਤੇ ਉਪਲੱਬਧ ਹੈ।
The silk mask gift box es are priced at just Rs 500 per box and now available at all KVIC outlets in Delhi NCR.
ਕੇਵੀਆਈਸੀ ਦੇ ਚੇਅਰਮੈਨ ਸ਼੍ਰੀ ਵਿਨੈ ਕੁਮਾਰ ਸਕਸੈਨਾ ਨੇ ਕਿਹਾ ਕਿ ਗਿਫਟ ਬਾਕਸ ਲਾਂਚ ਕਰਨ ਦੇ ਪਿੱਛੇ ਦਾ ਵਿਚਾਰ ਵਿਦੇਸ਼ੀ ਬਜ਼ਾਰ ਅਤੇ ਤਿਉਹਾਰਾਂ ਦੇ ਮੌਸਮ ਦੌਰਾਨ ਆਪਣੇ ਪ੍ਰੇਮੀ-ਜਨਾਂ ਲਈ ਉਚਿਤ ਮੁੱਲ ਦੇ ਉਪਹਾਰਾਂ ਦੀ ਤਲਾਸ਼ ਕਰ ਰਹੀ ਇੱਕ ਵੱਡੀ ਭਾਰਤੀ ਅਬਾਦੀ ਦੀ ਮੰਗ ਨੂੰ ਪੂਰਾ ਕਰਨਾ ਹੈ।
KVIC Chairman Shri Vinai Kumar Saxena said the idea behind launching the gift box is to tap the foreign market and a large Indian population looking for reasonably priced gift items for their loved ones during the festival season.
ਇਹ ਸੈੱਟ ਟੌਪ ਬਾਕਸ ਲੋਕਾਂ ਨੂੰ ਮੁਫ਼ਤ ਵਿੱਚ ਪ੍ਰਦਾਨ ਕੀਤੇ ਜਾਣਗੇ ਅਤੇ ਦਰਸ਼ਕ 100 ਚੈਨਲ ਮੁਫ਼ਤ ਦੇਖ ਸਕਣਗੇ।
This Set Top Box will be provided free of cost and the audience will be able to view 100 channels for free.
Advertisement - Remove
ਤਿਲਕ ਨਗਰ ਸਟੇਸ਼ਨ (ਮੁੰਬਈ ਡਿਵੀਜ਼ਨ, ਮੱਧ ਰੇਲਵੇ) ਵਿੱਚ ਆਰਸੀਸੀ ਬਾਕਸ ਦੀ ਰੀ-ਮਾਡਲਿੰਗ ਦਾ ਕੰਮ 28 ਘੰਟੇ ਅਤੇ 52 ਘੰਟਿਆਂ ਦੇ ਦੋ ਮੈਗਾ ਬਲਾਕਾਂ ਦੇ ਨਾਲ 3 ਮਈ ਨੂੰ ਪੂਰਾ ਕਰ ਲਿਆ ਗਿਆ ਸੀ।
Insertion of RCC box at Tilak Nagar station (Mumbai Division, Central Railway) was completed in two mega blocks of 28 hrs and 52 hrs durations on 3rd May.
ਸ਼੍ਰੀ ਗਡਕਰੀ ਨੇ ਗਿਫਟ ਬਾਕਸ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਨਾਲ-ਨਾਲ ਤਿਉਹਾਰਾਂ ਦਾ ਜਸ਼ਨ ਮਨਾਉਣ ਦਾ ਇੱਕ ਉਚਿਤ ਉਤਪਾਦ ਹੈ।
Shri Gadkari appreciated the gift box saying it is an apt product to celebrate the spirit of festivals while also ensuring safety.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading