Advertisement - Remove

ਫਿਸ਼ਿੰਗ - Example Sentences

ਅੱਜ ਹੀ ਇੱਥੇ ਤਮਿਲਨਾਡੂ ਅਤੇ ਕਰਨਾਟਕਾ ਦੇ ਮੱਛੀ ਪਾਲਕਾਂ ਨੂੰ , ਮਛੇਰਿਆਂ ਨੂੰ , ਡੀਪ ਸੀ ਫਿਸ਼ਿੰਗ ਬੋਟ ਅਤੇ ਟ੍ਰਾਂਸਪੌਂਡਰਸ ਦਿੱਤੇ ਗਏ ਹਨ ।
Today, the fishermen from Tamil Nadu and Karnataka have been given deep sea fishing boats and transponders.
ਮੱਛੀ ਪਾਲਕਾਂ ਦੀ ਸਹੂਲਤ ਲਈ ਵੱਡੀਆਂ ਨਦੀਆਂ ਅਤੇ ਸੁਮੰਦਰ ਵਿੱਚ ਨਵੇਂ ਫਿਸ਼ਿੰਗ ਹਾਰਬਰ ਬਣਾਏ ਜਾ ਰਹੇ ਹਨ।
New fishing harbours are being built in large rivers and in the sea for the convenience of fish farmers.
ਡੀਪ ਸੀ ਫਿਸ਼ਿੰਗ ਲਈ ਮਛੇਰਿਆਂ ਦੀਆਂ ਕਿਸ਼ਤੀਆਂ ਦਾ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ ਅਤੇ ਇਸਰੋ ਦੀ ਮਦਦ ਨਾਲ ਮਛੇਰਿਆਂ ਦੀ ਸੁਰੱਖਿਆ ਲਈ ਨੈਵੀਗੇਸ਼ਨ ਡਿਵਾਇਸ, ਕਿਸ਼ਤੀਆਂ ਵਿੱਚ ਲਗਾਏ ਜਾ ਰਹੇ ਹਨ।
Fishermen's boats are being modernized for deep sea fishing and navigation devices are being installed in boats for the protection of fishermen with the help from ISRO.
ਮਛੇਰਿਆਂ ਲਈ ਨਵੇਂ ਫਿਸ਼ਿੰਗ ਹਾਰਬਰ ਬਣਾਏ ਗਏ ਹਨ।
New fishing harbours have been built for fishermen.
ਇਸ ਅਧੀਨ 11,000 ਕਰੋੜ ਰੁਪਏ ਸਮੁੰਦਰੀ, ਦੇਸ਼ ਅੰਦਰ ਮੱਛੀ ਪਾਲਣ ਅਤੇ ਐਕੁਆਕਲਚਰ ਉੱਤੇ ਖਰਚੇ ਜਾਣਗੇ ਅਤੇ 9,000 ਕਰੋੜ ਰੁਪਏ ਢਾਂਚੇ - ਫਿਸ਼ਿੰਗ ਹਾਰਬਰਜ਼, ਕੋਲਡ ਚੇਨ, ਮਾਰਕਿਟਸ ਆਦਿ ਲਈ ਪ੍ਰਦਾਨ ਕੀਤੇ ਜਾਣਗੇ।
Rs 11,000 crore for activities in Marine, Inland fisheries and Aquaculture and Rs. 9000 crore for Infrastructure - Fishing Harbours, Cold chain, Markets etc shall be provided.
Advertisement - Remove
ਮਾਂਗਰੋਲ ਅਤੇ ਵੈਰਾਵਲ ਸਾਡੇ ਰਵਾਇਤੀ ਫਿਸ਼ਿੰਗ ਹੱਬ ਰਹੇ ਹਨ।
Mangrol and Veraval have been our traditional fishing hubs.
ਇਹ ਫਿਸ਼ਿੰਗ ਹੱਬ ਆਉਣ ਵਾਲੇ ਦਿਨਾਂ ਵਿੱਚ ਇਸ ਪੂਰੇ ਬੇਟ ਦੇ ਸਾਡੇ ਮੱਛੀ ਪਾਲਣ ਉਦਯੋਗ ਨੂੰ ਇੱਕ ਬਹੁਤ ਵੱਡੀ ਤਾਕਤ ਨਾਲ ਉਭਰਨ ਵਾਲਾ ਹੈ।
In the coming days, this fishing hub is going to emerge as a very powerful factor for our fishing industry in this entire Bet region.
ਇਸ ਦੇ ਦੁਆਰਾ ਉਪਲਬਧ ਕਰਵਾਈ ਜਾਣ ਵਾਲੀ ਤਿੰਨ ਪ੍ਰਾਥਮਿਕ ਸੇਵਾਵਾਂ ਵਿੱਚ ਸੁਨਾਮੀ ਸ਼ੁਰੂਆਤੀ ਚੇਤਾਵਨੀ ਸੇਵਾ, ਮਹਾਸਾਗਰ ਰਾਜ ਪੂਰਵ ਅਨੁਮਾਨ ਸੇਵਾ ਅਤੇ ਸੰਭਾਵੀ ਫਿਸ਼ਿੰਗ ਜ਼ੋਨ ਅਡਵਾਈਜ਼ਰੀ ਸਰਵਿਸ ਸ਼ਾਮਲ ਹਨ। ਭਾਰਤੀ ਰਾਸ਼ਟਰੀ ਮਹਾਸਾਗਰ ਸੂਚਨਾ ਸੇਵਾ ਕੇਂਦਰ ਨੇ 15 ਜੁਲਾਈ ਤੱਕ ਸਵੱਛਤਾ ਪਖਵਾੜੇ ਦਾ ਆਯੋਜਨ ਕੀਤਾ ਸੀ।
The three primary services provided are the Tsunami Early Warning Service, Ocean State Forecast Service and Potential Fishing one Advisory Service. Swachhata Pakhwada was held at the Indian National Centre for Ocean Information Services till 15 July.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading