Advertisement - Remove

ਪਨਾਹ - Example Sentences

Popularity:
Difficulty:
panāha  panaaha
ਇਹ ਸਲਾਹ ਦਿੱਤੀ ਗਈ ਹੈ ਕਿ ਪ੍ਰਵਾਸੀ ਮਜ਼ਦੂਰਾਂ ਸਮੇਤ ਗ਼ਰੀਬਾਂ ਅਤੇ ਜ਼ਰੂਰਤਮੰਦ ਲੋਕਾਂ ਦੇ ਭੋਜਨ ਅਤੇ ਪਨਾਹ ਦੀ ਉਚਿਤ ਵਿਵਸਥਾ ਉਨ੍ਹਾਂ ਦੇ ਕਾਰਜ ਸਥਲਾਂ ’ਤੇ ਹੀ ਕੀਤੀ ਜਾਵੇ।
It has been advised that adequate arrangements for food and shelter of poor and needy people including migrant laborers be made at the place of their work.
ਇਸ ਅਵਸਰ ਉੱਤੇ ਇਹ ਜਾਣਕਾਰੀ ਦਿੱਤੀ ਗਈ ਕਿ ਰਾਜਾਂ ਦੇ ਸਾਰੇ ਮੁੱਖ ਸਕੱਤਰਾਂ ਨੂੰ ਪ੍ਰਵਾਸੀਆਂ ਅਤੇ ਬੇਘਰਿਆਂ ਜਿਹੇ ਕਮਜ਼ੋਰ ਸਮੂਹਾਂ ਜਾਂ ਤਬਕਿਆਂ ਲਈ ਪਨਾਹ ਦੀ ਵਿਵਸਥਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ।
It was informed that all Chief Secretaries of States were issued instructions to arrange for shelter for the vulnerable groups like migrants and homeless.
ਹੈਦਰਾਬਾਦ ਪੁਲਿਸ ਨੇ ਵਿਦੇਸ਼ੀ ਲੋਕਾਂ ਨੂੰ ਸਥਾਨਕ ਦਫ਼ਤਰ ਵਿੱਚ ਪਨਾਹ ਦੇਣ ਤੋਂ ਬਾਅਦ ਸਥਾਨਕ ਤਬਲੀਗ਼ੀ ਜਮਾਤ ਦੇ ਨੇਤਾ ਖ਼ਿਲਾਫ਼ ਕੇਸ ਦਰਜ ਕੀਤਾ ਹੈ।
Hyderabad Police book local TablighiJamaat leader after foreigners were given shelter at the local office.
ਬੇਘਰਾਂ ਨੂੰ ਪਨਾਹ ਦੇਣ ਲਈ ਡੇਢ ਕਰੋੜ ਤੋਂ ਅਧਿਕ ਘਰ ਬਣਾਏ ਗਏ ਹਨ।
Over 1.5 crore houses have been made to give shelter to the homeless.
ਇੱਕ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਹਿੰਸਾ ਦੇ ਅਜਿਹੇ ਬੇਤੁਕੇ ਕੰਮਾਂ ਦੀ ਕੋਈ ਸਫਾਈ ਅਤੇ ਅਜਿਹਾ ਕੰਮ ਕਰਨ ਵਾਲਿਆਂ ਨੂੰ ਉਨ੍ਹਾਂ ਦੀ ਹਿਮਾਇਤ ਤੇ ਪਨਾਹ ਦੇਣ ਵਾਲਿਆਂ ਨੂੰ ਮੁਨਖਤਾ ਦੇ ਵਿਰੁਧ ਕੀਤੇ ਪਾਪ ਦੀ ਸਜ਼ਾ ਮਿਲਣੀ ਚਾਹੀਦੀ ਹੈ।
In a message, he said that such wanton acts of violence can have no justification and the perpetrators and those who support and shelter them should be punished for this crime against humanity.
Advertisement - Remove
ਹਿੰਸਾ ਦੇ ਅਜਿਹੇ ਆਪ ਹੁਦਰੇ ਕੰਮ ਦੀ ਕੋਈ ਬੁਨਿਆਦ ਨਹੀਂ ਹੁੰਦੀ, ਅਜਿਹਾ ਕਰਨ ਵਾਲੇ ਅਤੇ ਉਨ੍ਹਾਂ ਦੀ ਹਿਮਾਇਤ ਕਰਨ ਤੇ ਉਨ੍ਹਾਂ ਨੂੰ ਪਨਾਹ ਦੇਣ ਵਾਲਿਆਂ ਨੂੰ ਮਨੁਖਤਾ ਦੇ ਵਿਰੁਧ ਕੀਤੇ ਪਾਪ ਦੀ ਸਜਾ ਮਿਲਣੀ ਚਾਹੀਦੀ ਹੈ।
Such wanton acts of violence can have no justification. The perpetrators and those who support and shelter them should be punished for this crime against humanity.
ਚਿੱਠੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਾਰੇ ਜ਼ਿਲ੍ਹੇ ਪ੍ਰਵਾਸੀ ਮਜ਼ਦੂਰਾਂ ਤੇ ਫਸੇ ਹੋਏ ਵਿਅਕਤੀਆਂ ਦੀ ਵਿਆਪਕ ਗਿਣਤੀ ਕਰ ਸਕਦੇ ਹਨ ਤੇ ਉਹ ਉਨ੍ਹਾਂ ਨੂੰ ਭੋਜਨ ਤੇ ਪਨਾਹ ਮੁਹੱਈਆ ਕਰਵਾਉਣ ਲਈ ਸਾਰੇ ਜ਼ਰੂਰੀ ਇੰਤਜ਼ਾਮ ਕਰਨਗੇ।
The document further states that all districts may undertake a comprehensive enumeration of migrant labourers and stranded persons and make all necessary arrangements for providing food and shelter for them.
ਉਨ੍ਹਾਂ ਜ਼ੋਰ ਦਿੱਤਾ ਕਿ, "ਉਦੇਸ਼ ਇਹ ਹੋਣਾ ਚਾਹੀਦਾ ਹੈ ਕਿ ਅਜਿਹੇ ਢਾਂਚੇ ਬਣਾਏ ਜਾਣ ਜੋ ਕਿ ਸਿਰਫ ਪਨਾਹ ਅਤੇ ਸੁਰੱਖਿਆ ਹੀ ਪ੍ਰਦਾਨ ਨਾ ਕਰਨ ਬਲਕਿ ਸੁੱਖ ਅਤੇ ਸੁਰੱਖਿਆ ਵੀ ਪ੍ਰਦਾਨ ਕਰਨ।"
The aim should be to build structures that not only provide shelter and security but also provide comfort and safety, he emphasized.
ਵਨਵਾਸੀ ਕਲਿਆਣ ਆਸ਼ਰਮ ਇੱਕ ਗ਼ੈਰ-ਲਾਭਕਾਰੀ ਸੰਸਥਾ ਹੈ ਜੋ ਆਦਿਵਾਸੀ ਬੱਚਿਆਂ ਨੂੰ ਭੋਜਨ ਅਤੇ ਪਨਾਹ ਪ੍ਰਦਾਨ ਕਰਦੀ ਹੈ।ਪੋਰਟ ਬਲੇਅਰ ਵਿਖੇ ਸੰਸਥਾਦੀਇੱਕ ਇਕਾਈ ਕੰਮ ਕਰਦੀ ਹੈਜਿਸ ਵਿੱਚ 38 ਬੱਚੇ ਹਨ।
Vanvasi Kalyan Ashram is a non profit organization providing food and shelter to adivasi children. The organization has a unit operating at Port Blair housing around 38 children.
(3) ਬੇਘਰ, ਦਿਹਾੜੀ ਮਜ਼ਦੂਰਾਂ ਅਤੇ ਸ਼ਹਿਰੀ ਗ਼ਰੀਬ ਪਰਿਵਾਰਾਂ ਨੂੰ ਪਨਾਹ ਪ੍ਰਦਾਨ ਕਰਨ ਲਈ ਸਰਕਾਰੀ ਯਤਨਾਂ ਦਾ ਸਮਰਥਨ ਕਰਨਾ।
Supplementing the government efforts to provide shelter to homeless, daily wage workers, and urban poor families.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading