Advertisement - Remove

ਧਾਰਨਾ - Example Sentences

dhāranā  dhaaranaa
ਪ੍ਰਧਾਨ ਮੰਤਰੀ ਨੇ ਕਿਹਾ ਕਿ ਬਹੁਤ ਸਾਰੇ ਦੇਸ਼ਾਂ ਵਿੱਚ ਆਮ ਧਾਰਨਾ ਦੇ ਉਲਟ, ਕਿ ਸਰਕਾਰਾਂ ਵਿਕਾਸ ਅਤੇ ਤਬਦੀਲੀ ਦੀ ਅਗਵਾਈ ਕਰਦੀਆਂ ਹਨ, ਜਦਕਿ ਨਾਗਰਿਕ ਅਨੁਸਰਣ ਕਰਦੇ ਹਨ; ਭਾਰਤ ਵਿੱਚ ਪਿਛਲੇ ਚਾਰ ਸਾਲਾਂ ਵਿੱਚ ਇਹ ਰੁਝਾਨ ਉਲਟਾਇਆ ਗਿਆ ਹੈ।
The Prime Minister said that contrary to the common perception in many nations, that Governments lead development and change, while citizens follow; in India the trend has been reversed in the last four years.
ਕੁਝ ਲੋਕਾਂ ਦੀ ਧਾਰਨਾ ਦੇ ਉਲਟ, ਯੋਗ ਸਿਰਫ ਕਸਰਤ ਅਤੇ ਆਸਣ ਤੱਕ ਹੀ ਸੀਮਤ ਨਹੀਂ ਹੈ।
Contrary to the perception of some people, Yoga is not limited to exercises and postures .
ਉਨ੍ਹਾਂ ਕਿਹਾ ਕਿ ਹੁਣ ਇਹ ਧਾਰਨਾ ਹੈ ਕਿ ਭਾਰਤ ਵਿੱਚ ਸਿਰਫ ਸਮਰੱਥਾ ਹੀ ਨਹੀਂ ਹੈ ਸਗੋਂ ਉਹ ਉਸ ਸਮਰੱਥਾ ਨੂੰ ਵਰਤ ਰਿਹਾ ਹੈ।
He said that there is now a perception that India not only has a lot of potential, but is also fulfilling that potential.
ਭਾਰਤ ਬਾਰੇ ਇੱਕ ਝੂਠੀ ਧਾਰਨਾ ਫੈਲਾ ਦਿੱਤੀ ਗਈ ਸੀ ਕਿ ਭਾਰਤ ਨੂੰ ਵਿਦੇਸ਼ੀਆਂ ਵੱਲੋਂ ਅਰੰਭ ਕੀਤੇ ਗਏ ਸਮਾਜਕ, ਸਿਆਸੀ ਤੇ ਆਰਥਿਕ ਸੁਧਾਰਾਂ ਦੀ ਜ਼ਰੂਰਤ ਸੀ।
A false perception was created about India that India needed social, political and economic reform initiated by outsiders.
ਅਸੀਂ ਲੋਕਤਾਂਤਰਿਕ ਕਦਰਾਂ ਕੀਮਤਾਂ ਅਤੇ ਪ੍ਰੰਪਰਾਵਾਂ ਦੀ ਆਮ ਧਾਰਨਾ ਵਿੱਚ ਵੀ ਬੰਨ੍ਹੇ ਹੋਏ ਹਾਂ।
We are also bound by a common belief in democratic values and traditions.
Advertisement - Remove
ਭਾਰਤ ਨੇ ਦੋ ਹਜ਼ਾਰ ਸਾਲ ਤੋਂ ਵੀ ਵੱਧ ਸਮਾਂ ਪਹਿਲਾਂ ‘ਸਿਫ਼ਰ’ ਦੀ ਧਾਰਨਾ ਅਤੇ ‘ਦਸ਼ਮਲਵ ਪ੍ਰਣਾਲੀ’ ਦੀ ਖੋਜ ਕੀਤੀ ਸੀ।
India invented the concept of ‘zero’ and the ‘decimal system’ more than two thousand years ago.
ਕਾਰਪੋਰੇਟ ਸਮਾਜਕ ਜ਼ਿੰਮੇਵਾਰੀ ਨੂੰ ਮੁੱਖ ਰੱਖ ਕੇ ਵਿਗਿਆਨਕ ਸਮਾਜਕ ਜ਼ਿੰਮੇਵਾਰੀ ਦੀ ਧਾਰਨਾ ਨੂੰ ਸਕੂਲਾਂ ਅਤੇ ਕਾਲਜਾਂ ਸਣੇ ਸਾਰੇ ਸਟੇਕਹੋਲਡਰਜ਼ ਨੂੰ ਅੱਪਣਾਉਣ ਦੀ ਲੋੜ ਹੈ।
On the lines of Corporate Social Responsibility, the concept of Scientific Social Responsibility needs to be inculcated to connect our leading institutions to all stakeholders, including schools and colleges.
ਅਜਿਹੀ ਮਹਾਨ ਸੰਤ ਪਰੰਪਰਾ ਦੇ ਕਾਰਨ ਹੀ ਅਸੀਂ ਰਾਸ਼ਟਰੀ ਏਕੀਕਰਨ ਅਤੇ ਰਾਸ਼ਟਰ ਨਿਰਮਾਣ ਦੀ ਧਾਰਨਾ ਨੂੰ ਸਾਕਾਰ ਕਰਦੇ ਆਏ ਹਾਂ।
Due to such a great saint tradition, we have been continuously realising the concept of national unification and nation building.
ਪ੍ਰਵਾਸੀ ਭਾਰਤੀਆਂ ਨਾਲ ਜੁੜਨ ਦੀ ਅਹਿਮੀਅਤ ਉੱਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਨੇ ਪ੍ਰਵਾਸੀ ਭਾਰਤੀ ਦਿਵਸ ਦੀ ਧਾਰਨਾ ਅਰੰਭ ਕੀਤੀ ਸੀ, ਜਿਸ ਨੂੰ ਬਾਅਦ ਦੀਆਂ ਸਰਕਾਰਾਂ ਨੇ ਜਾਰੀ ਰੱਖਿਆ ਹੈ।
Emphasizing the importance of connecting with the diaspora, he said former Prime Minister Atal Bihari Vajpayee had initiated the concept of the Pravasi Bharatiya Divas, which has been continued by successive governments.
ਸਾਡੇ ਪ੍ਰਾਣ-ਪਿਆਰੇ ਨੇਤਾ, ਸਾਡੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਾਨ ਅਟਲ ਬਿਹਾਰੀ ਵਾਜਪੇਈ ਜੀ ਨੇ ਸਪਸ਼ਟ ਰੂਪ ਨਾਲ ਕਿਹਾ ਸੀ ਕਿ ਮਨੁੱਖੀ ਅਧਿਕਾਰ ਸਾਡੇ ਲਈ ਕੋਈ ਪਰਾਈ ਧਾਰਨਾ ਨਹੀਂ ਹੈ।
Our most beloved leader, ShriAtalBihari Vajpayee, the former Prime Minister of our country, had clearly said that human rights are not analien concept for us.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading