Advertisement - Remove

ਦੁਰਾਡੇ - Example Sentences

durāḍē  duraade
ਉਹ ਦੂਰ ਦੁਰਾਡੇ ਇਲਾਕਿਆਂ ਵਿੱਚ ਸਰਕਾਰ ਦੀਆਂ ਨੀਤੀਆਂ ਦੇ ਸੰਦੇਸ਼ਵਾਹਕ ਹੁੰਦੇ ਹਨ।
They are the messengers of the intent and policies of the Government, in far-flung areas.
ਉਨ੍ਹਾਂ ਕਿਹਾ ਕਿ ਹੁਣ ਬਿਜਲੀ ਉਨ੍ਹਾਂ ਦੂਰ – ਦੁਰਾਡੇ ਖੇਤਰਾਂ ਤੱਕ ਪਹੁੰਚ ਰਹੀ ਹੈ ਜਿੱਥੇ ਪਿਛਲੇ 70 ਸਾਲਾਂ ਵਿੱਚ ਨਹੀਂ ਪਹੁੰਚੀ ।
He said that now electricity is reaching places it had not reached for 70 years, and States which remained unconnected to the railway, are being brought on the railway map.
ਕਿਉਂ ਲੋਕਾਂ ਦੀ ਸਮੱਸਿਆ ਦਾ ਸਮਾਧਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਹੁਣ ਬਿਜਲੀ ਉਨ੍ਹਾਂ ਦੂਰ - ਦੁਰਾਡੇ ਖੇਤਰਾਂ ਤੱਕ ਪਹੁੰਚ ਰਹੀ ਹੈ ਜਿੱਥੇ ਪਿਛਲੇ 70 ਸਾਲਾਂ ਵਿੱਚ ਨਹੀਂ ਪਹੁੰਚੀ ।
He said that now electricity is reaching places it had not reached for 70 years, and States which remained unconnected to the railway, are being brought on the railway map.
ਇਸ ਨਾਲ ਦੂਰ ਦੁਰਾਡੇ ਪਿੰਡਾਂ ਨਾਲ ਸੰਪਰਕ ਹੋਵੇਗਾ।
This will provide connectivity to remote villages.
ਰਾਸ਼ਟਰੀ ਆਯੁਸ਼ ਮਿਸ਼ਨ ਦੇਸ਼ ਵਿੱਚ ਅਤੇ ਖਾਸ ਤੌਰ ਤੇ ਕਮਜ਼ੋਰ ਅਤੇ ਦੂਰ ਦੁਰਾਡੇ ਇਲਾਕਿਆਂ ਵਿੱਚ ਆਯੁਸ਼ ਸਿਹਤ ਸੇਵਾਵਾਂ / ਸਿੱਖਿਆ ਮੁਹੱਈਆ ਕਰਵਾ ਕੇ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰਾਂ ਦੇ ਯਤਨਾਂ ਨੂੰ ਹਮਾਇਤ ਦੇ ਰਿਹਾ ਹੈ ਤਾਂ ਕਿ ਸਿਹਤ ਸੇਵਾਵਾਂ ਦੇ ਪਾੜੇ ਨੂੰ ਦੂਰ ਕੀਤਾ ਜਾ ਸਕੇ।
The NAM is addressing the gaps in health services through supporting the efforts of State/UT Governments for providing AYUSH health services/education in the country, particularly in vulnerable and far-flung areas.
Advertisement - Remove
ਬਾਰਡਰ ਹਾਟਸ ਦਾ ਉਦੇਸ਼ ਸਥਾਨਕ ਬਜ਼ਾਰਾਂ ਰਾਹੀਂ ਸਥਾਨਕ ਉਤਪਾਦਾਂ ਦੇ ਮੰਡੀਕਰਨ ਦੇ ਪ੍ਰੰਪਰਾਗਤ ਤੰਤਰ ਨੂੰ ਉਤਸ਼ਾਹਿਤ ਕਰਕੇ ਦੋਵੇਂ ਦੇਸ਼ਾਂ ਦੀਆ ਸਰਹੱਦਾਂ ਦੇ ਦੂਰ- ਦੁਰਾਡੇ ਦੇ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਭਲਾਈ ਨੂੰ ਯਕੀਨੀ ਬਣਾਉਣਾ ਹੈ।
The Border Haats aim at promoting the well-being of the people dwelling in remote areas across the borders of two countries, by promoting traditional system of marketing the local produce through local markets.
ਉਨ੍ਹਾਂ ਕਿਹਾ ਕਿ ਦੂਰ ਦੁਰਾਡੇ ਖੇਤਰਾਂ ਵਿੱਚ ਹਵਾਈ ਅੱਡੇ, ਉੱਤਰ ਪੂਰਬ ਦੇ ਹਿੱਸਿਆਂ ਵਿੱਚ ਰੇਲ ਕਨੈਕਟੀਵਿਟੀ, ਦਿਹਾਤੀ ਸੜਕਾਂ ਅਤੇ ਹਾਈਵੇਜ਼, ਕੇਂਦਰ ਸਰਕਾਰ ਦੀ ਪਛਾਣ ਦਾ ਹਿੱਸਾ ਬਣ ਗਏ ਹਨ।
He said that airports in remote areas, rail connectivity in parts of the North East, rural roads and highways have become a part of the Union Government's identity.
ਪ੍ਰਧਾਨ ਮੰਤਰੀ ਨੇ ਕਿਹਾ ਕਿ ਮੀਡੀਆ ਨੇ ਦੇਸ਼ ਦੇ ਹਰੇਕ ਦੂਰ ਦੁਰਾਡੇ ਇਲਾਕੇ ਤੱਕ ਸੂਚਨਾ ਦਾ ਪ੍ਰਸਾਰ ਕਰਨ ਵਿੱਚ ਪ੍ਰਸ਼ੰਸਾਯੋਗ ਭੂਮਿਕਾ ਨਿਭਾਈ ਹੈ।
Prime Minister said that media has played a praise-worthy role in disseminating information to every nook and cranny of this nation.
ਕੋਵਿਡ - 19 ਖ਼ਿਲਾਫ਼ ਭਾਰਤ ਦੀ ਲੜਾਈ ਵਿੱਚ ਸਮਰਥਨ ਦੇਣ ਲਈ ਦੇਸ਼ ਦੇ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਜ਼ਰੂਰੀ ਮੈਡੀਕਲ ਖੇਪ ਪਹੁੰਚਾਉਣ ਲਈ ‘ਲਾਈਫ਼ਲਾਈਨ ਉਡਾਨ’ ਸੇਵਾ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੁਆਰਾ ਚਲਾਇਆ ਜਾ ਰਿਹਾ ਹੈ।
Lifeline Udan flights are being operated by MoCA to transport essential medical cargo to remote parts of the country to support Indias war against COVID-19.
ਇੰਡੀਆ ਪੋਸਟ ਨੇ ਆਈਸੀਐੱਮਆਰ ਰੀਜਨਲ ਡਿਪੂਆਂ ਤੋਂ ਕੋਵਿਡ-19 ਦੀਆਂ ਟੈਸਟਿੰਗ ਕਿੱਟਾਂ ਲੈ ਕੇ ਦੂਰ- ਦੁਰਾਡੇ ਖੇਤਰਾਂ ਸਮੇਤ ਦੇਸ਼ ਭਰ ਵਿੱਚ ਟੈਸਟਿੰਗ ਲੈਬਾਂ ਨੂੰ ਸਪਲਾਈ ਕੀਤੀਆਂ।
Harsh Vardhan, Union Minister of Health and Family Welfare interacted with the State Health Ministers of Tamil Nadu, Karnataka and Telangana wherein he reviewed the preparedness efforts and containment measures regarding COVID-19.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading