Advertisement - Remove

ਤੂਫ਼ਾਨ - Example Sentences

Popularity:
Difficulty:
tūfāna  toofaana
ਉਹ ਉਨ੍ਹਾਂ ਲੋਕਾਂ ਦੇ ਘਰਾਂ ਦੇ ਅੰਦਰ ਨਹੀਂ ਗਏ ਹਨ ਜੋ ਤੂਫਾਨ ਦਾ ਸਾਹਮਣਾ ਕਰ ਰਹੇ ਸਨ।
They have not gone inside the houses of those who were facing the storm.
ਆਈਐੱਮਡੀ ਨੇ ਦੱਸਿਆ ਕਿ ਡਿਪ੍ਰੈਸ਼ਨ, ਜੋ ਕਿ ਬੰਗਾਲ ਦੀ ਖਾੜੀ ਵਿੱਚ ਵਿਕਸਿਤ ਹੋਇਆ ਹੈ, ਉਸ ਨਾਲ ਚੱਕਰਵਾਤੀ ਤੂਫਾਨ ਵਿੱਚ ਤੇਜ਼ੀ ਆਉਣ ਦੀ ਸੰਭਾਵਨਾ ਹੈ ਅਤੇ 20 ਮਈ, 2020 ਤੱਕ ਇਸ ਦੇ ਓਡੀਸ਼ਾ ਅਤੇ ਪੱਛਮੀ ਬੰਗਾਲ ਦੇ ਤਟਾਂ ਨੂੰ ਪਾਰ ਕਰਨ ਦੀ ਸੰਭਾਵਨਾ ਹੈ।
IMD informed that the Depression, that has developed in the Bay of Bengal, is likely to intensify into a Cyclonic storm and is likely to cross Odisha and West Bengal coasts by May 20, 2020.
ਮੀਟਿੰਗ ਦੌਰਾਨ ਸਬੰਧਿਤ ਰਾਜ ਸਰਕਾਰਾਂ ਦੇ ਅਧਿਕਾਰੀਆਂ ਨੇ ਚੱਕਰਵਾਤੀ ਤੂਫਾਨ ਕਾਰਨ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਆਪਣੀ ਤਿਆਰੀ ਦੀ ਪੁਸ਼ਟੀ ਕੀਤੀ।
During the meeting, officers of the concerned State Governments confirmed their preparedness to deal with any emerging situation arising out of the cyclonic storm.
ਇਹ ਹੀ ਨਹੀਂ, ਇਸ ਤੂਫਾਨ ਨਾਲ ਉੱਤਰੀ ਓਡੀਸ਼ਾ ਦੇ ਤਟਵਰਤੀ ਜ਼ਿਲ੍ਹਿਆਂ ਜਿਵੇਂ ਕਿ ਜਗਤਸਿੰਘਪੁਰ, ਕੇਂਦਰਪਾੜਾ, ਭਦਰਕ ਅਤੇ ਬਾਲਾਸੋਰ ਦੇ ਵੀ ਇਸ ਦੇ ਨਾਲ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ।
The storm is also likely to impact coastal districts of North Odisha including Jagatsinghpur, Kendrapada, Bhadrak and Balasore.
ਪ੍ਰਧਾਨ ਮੰਤਰੀ ਨੇ ਨਿਰਦੇਸ਼ ਦਿੱਤਾ ਹੈ ਕਿ ਚੱਕਰਵਾਤੀ ਤੂਫਾਨ ਦੇ ਰਾਹ ਵਿੱਚ ਪੈਣ ਵਾਲੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਕੱਢਣ ਅਤੇ ਜ਼ਰੂਰੀ ਸਮੱਗਰੀ ਦੀ ਸਪਲਾਈ ਨੂੰ ਲੋੜੀਂਦੀ ਮਾਤਰਾ ਵਿੱਚ ਬਣਾਈ ਰੱਖਣ ਲਈ ਸਾਰੇ ਜ਼ਰੂਰੀ ਉਪਾਅ ਕੀਤੇ ਜਾਣ।
Prime Minister has directed that all necessary measures be taken to complete evacuation of people from areas in cyclone path and maintain adequate quantities of essential supplies.
Advertisement - Remove
ਮੈਂ ਚੱਕਰਵਾਤੀ ਤੂਫਾਨ ‘ਅੰਫਾਨ’ ਦੁਆਰਾ ਪੱਛਮ ਬੰਗਾਲ ਵਿੱਚ ਮਚਾਈ ਗਈ ਤਬਾਹੀ ਦੇ ਦ੍ਰਿਸ਼ ਦੇਖਦਾ ਰਿਹਾ ਹਾਂ ।
Have been seeing visuals from West Bengal on the devastation caused by Cyclone Amphan.
ਪ੍ਰਧਾਨ ਮੰਤਰੀ ਨੇ ਕਿਹਾ, "ਭਾਰਤ ਦੇ ਪੱਛਮੀ ਤਟਵਰਤੀ ਹਿੱਸਿਆਂ ਵਿੱਚ ਤੂਫਾਨ ਦੀਆਂ ਸਥਿਤੀਆਂ ਦੇ ਮੱਦੇਨਜ਼ਰ ਸਥਿਤੀ ਦੀ ਸਮੀਖਿਆ ਕੀਤੀ।
"Took stock of the situation in the wake of cyclone conditions in parts of Indias western coast.
ਅਗਲੇ 06 ਘੰਟਿਆਂ ਦੌਰਾਨ ਚੱਕਰਵਾਤੀ ਤੂਫਾਨ ਦੇ ਤੇਜ਼ ਹੋਣ ਅਤੇ ਅਗਲੇ 12 ਘੰਟਿਆਂ ਦੌਰਾਨ ਗੰਭੀਰ ਚੱਕਰਵਾਤੀ ਤੂਫਾਨ ਆਉਣ ਦੀ ਬਹੁਤ ਸੰਭਾਵਨਾ ਹੈ।
It is very likely to intensify into a Cyclonic Storm during next 06 hours and further into a Severe Cyclonic Storm during subsequent 12 hours.
ਗੁਰੂਦੇਵ ਨੇ ਇਹ ਵੀ ਕਿਹਾ, ‘ਤੂਫਾਨ ਦੀ ਤਾਕਤ ਜੋ ਵੀ ਹੋ ਸਕਦੀ ਹੈ, ਅਧਿਕ ਮਹੱਤਵਪੂਰਨ ਇਹ ਹੈ ਕਿ ਜਿਨ੍ਹਾਂ ਲੋਕਾਂ ਨੇ ਇਸ ਦਾ ਸਾਹਮਣਾ ਕੀਤਾ, ਉਨ੍ਹਾਂ ਇਸ ਨਾਲ ਕਿਵੇਂ ਨਿਪਟਿਆ।” ਦੋਸਤੋ , ਗੁਰੂਦੇਵ ਦਾ ਇਹ ਹਵਾਲਾ ਯਾਦ ਦਿਵਾਉਂਦਾ ਹੈ ਕਿ ਉਨ੍ਹਾਂ ਇਤਿਹਾਸਕਾਰਾਂ ਨੇ ਕੇਵਲ ਬਾਹਰ ਤੋਂ ਹੀ ਤੂਫਾਨ ਨੂੰ ਦੇਖਿਆ ਹੈ।
"Gurudev also said, ' Whatever may be the strength of the storm , more important is how the people who faced it dealt with it.' "Friends this quote of Gurudev reminds that those historians have only seen the storm only from outside.
ਪੱਛਮ ਬੰਗਾਲ ਦੇ ਰਾਜਪਾਲ ਸ਼੍ਰੀ ਜਗਦੀਪ ਧਨਖੜ ਅਤੇ ਮੁੱਖ ਮੰਤਰੀ ਸੁਸ਼੍ਰੀ ਮਮਤਾ ਬੈਨਰਜੀ ਨਾਲ ਪ੍ਰਧਾਨ ਮੰਤਰੀ ਨੇ ਪੱਛਮ ਬੰਗਾਲ ਦੇ ਚੱਕਰਵਾਤੀ ਤੂਫਾਨ ਪ੍ਰਭਾਵਿਤ ਜ਼ਿਲ੍ਹਿਆਂ ਦਾ ਹਵਾਈ ਸਰਵੇਖਣ ਕੀਤਾ।
Accompanied bythe Governor of West Bengal Shri Jagdeep Dhankharand Chief Minister Ms. Mamata Banerjee, Prime Minister undertook an aerial survey of the cyclone affected districts of West Bengal.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading