Advertisement - Remove

ਟੈਰਿਫ - Example Sentences

ṭairipha  tairipha
ਭਾਰਤ ਅਤੇ ਲਾਓ ਪੀ ਡੀ ਆਰ ਦਰਮਿਆਨ ਵਪਾਰ ਅਜੇ ਵੀ ਸਮਰੱਥਾ ਤੋਂ ਘੱਟ ਹੋ ਰਿਹਾ ਹੈ, ਭਾਰਤ ਨੇ ਲਾਓ ਪੀ ਡੀ ਆਰ ਨੂੰ ਡਿਊਟੀ ਫਰੀ ਟੈਰਿਫ ਪ੍ਰੈਫਰੈਂਸ ਸਕੀਮ ਦੀ ਪੇਸ਼ਕਸ਼ ਕੀਤੀ ਹੈ ਅਤੇ ਨਾਲ ਹੀ ਲਾਓ ਪੀ ਡੀ ਆਰ ਤੋਂ ਭਾਰਤ ਨੂੰ ਬਰਾਮਦਾਂ ਨੂੰ ਉਤਸ਼ਾਹਿਤ ਕਰ ਰਿਹਾ ਹੈ।
While the trade between India and Lao PDR is still below potential, India has extended Duty Free Tariff Preference Schemes to Lao PDR, encourage exports of goods from Lao PDR to India.
ਭਾਰਤ ਅਤੇ ਲਾਓ ਪੀ ਡੀ ਆਰ ਦਰਮਿਆਨ ਵਪਾਰ ਅਜੇ ਵੀ ਸਮਰੱਥਾ ਤੋਂ ਘੱਟ ਹੋ ਰਿਹਾ ਹੈ, ਭਾਰਤ ਨੇ ਲਾਓ ਪੀ ਡੀ ਆਰ ਨੂੰ ਡਿਊਟੀ ਫਰੀ ਟੈਰਿਫ ਪ੍ਰੈਫਰੈਂਸ ਸਕੀਮ ਦੀ ਪੇਸ਼ਕਸ਼ ਕੀਤੀ ਹੈ ਅਤੇ ਨਾਲ ਹੀ ਲਾਓ ਪੀ ਡੀ ਆਰ ਤੋਂ ਭਾਰਤ ਨੂੰ ਬਰਾਮਦਾਂ ਨੂੰ ਉਤਸ਼ਾਹਿਤ ਕਰ ਰਿਹਾ ਹੈ।
While the trade between India and Lao PDR is still below potential, India has extended Duty Free Tariff Preference Schemes to Lao PDR, encourage exports of goods from Lao PDR to India.
ਵੱਡੇ ਪਣਬਿਜਲੀ ਪ੍ਰੋਜੈਕਟਾਂ ਦੇ ਸੰਚਾਲਨ ਲਈ ਟੈਰਿਫ ਼ ਨੀਤੀ ਅਤੇ ਟੈਰਿਫ਼ ਨਿਯਮਾਂ ਵਿੱਚ ਜ਼ਰੂਰੀ ਸੰਸ਼ੋਧਨ ਕੀਤੇ ਜਾਣਗੇ ।
Necessary amendments will be introduced in the Tariff Policy and Tariff Regulations to operationalize HPO.
ਪ੍ਰੋਜੈਕਟ ਕਾਲ ਨੂੰ 40 ਸਾਲ ਤੱਕ ਵਧਾਉਣ ਦੇ ਬਾਅਦ ਬੈਕ ਲੋਡਿੰਗ ਰਾਹੀਂਟੈਰਿਫ਼ ਨਿਰਧਾਰਿਤ ਕਰਨ ਲਈ ਡਿਵੈਲਪਰਾਂ ਨੂੰ ਲਚੀਲਾਪਣ ਪ੍ਰਦਾਨ ਕਰਨ, ਕਰਜ਼ਾ ਭੁਗਤਾਨ ਦੀ ਮਿਆਦ ਨੂੰ 18 ਸਾਲ ਤੱਕ ਵਧਾਉਣ ਅਤੇ 2 ਪ੍ਰਤੀਸ਼ਤਟੈਰਿਫ ਵਧਾਉਣ ਸਹਿਤ ਟੈਰਿਫ ਨੂੰ ਤਰਕਸੰਗਤ ਬਣਾਉਣਾ ।
Tariff rationalization measures including providing flexibility to the developers to determine tariff by back loading of tariff after increasing project life to 40 years, increasing debt repayment period to 18 years and introducing escalating tariff of 2%;
ਇਹ ਰਾਇਲਟੀ ਚਾਰਜ ਕਰਨ ਦੀ ਮੌਜੂਦਾ ਪ੍ਰਕਿਰਿਆ ਨੂੰ ਹਟਾ ਦੇਏਗਾ ਜੋ ਮੁੱਖ ਬੰਦਰਗਾਹਾਂ (ਟੀਏਐੱਮਪੀ) ਲਈ ਟੈਰਿਫ ਅਥਾਰਿਟੀ ਵੱਲੋਂ ਅਗਾਮੀ ਮਿਆਰੀ ਟੈਰਿਫ ਦੀ ਸੀਮਾ ਦੇ ਅਧਾਰ ‘ਤੇ ਕੀਤੀ ਜਾਣ ਵਾਲੀ ਕੁੱਲ ਆਮਦਨ ਦੀ ਪ੍ਰਤੀਸ਼ਤ ਦੇ ਬਰਾਬਰ ਹੈ।
This will replace the present procedure of charging royalty which is equal to the percentage of Gross revenue, quoted during bidding, calculated on the basis of upfront normative tariff ceiling prescribed by Tariff Authority for Major Ports (TAMP).
Advertisement - Remove
ਇਸ ਬੈਠਕ ਵਿੱਚ ਬਿਜਲੀ ਖੇਤਰ ਦੀ ਪ੍ਰਮੁੱਖ ਮੁਸ਼ਕਿਲਾਂ ਦੇ ਨਿਵਾਰਣ ਲਈ ਕੀਤੀਆਂ ਗਈਆਂ ਵੱਖ-ਵੱਖ ਨੀਤੀਗਤ ਪਹਿਲਾਂ ਬਾਰੇ ਚਰਚਾ ਕੀਤੀ ਗਈ, ਜਿਨ੍ਹਾਂ ਵਿੱਚ ਸੰਸ਼ੋਧਿਤ ਟੈਰਿਫ ਨੀਤੀ ਅਤੇ ਬਿਜਲੀ (ਸੰਸ਼ੋਧਨ) ਵਿਧਾਅਕ 2020 ਵੀ ਸ਼ਾਮਲ ਹਨ।
Policy initiatives including revised Tariff Policy and the Electricity (Amendment) Bill 2020 to redress the problems afflicting the power sector were discussed.
ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਨੇ ਇਹ ਵੀ ਕਿਹਾ ਕਿ ਪੈਟਰੋਲੀਅਮ ਅਤੇ ਕੁਦਰਤੀ ਗੈਸ ਰੈਗੂਲੇਟਰੀ ਬੋਰਡ (ਪੀਐੱਨਜੀਆਰਬੀ) ਦੇਸ਼ ਦੇ ਹਰ ਹਿੱਸੇ ਵਿੱਚ ਕੁਦਰਤੀ ਗੈਸ ਨੂੰ ਕਿਫਾਇਤੀ ਬਣਾਉਣ ਲਈ ਟੈਰਿਫ ਨੂੰ ਤਰਕਸੰਗਤ ਬਣਾਉਣ ਲਈ ਕੰਮ ਕਰ ਰਿਹਾ ਹੈ।
The minister also said that Petroleum and Natural Gas Regulatory Board (PNGRB) is working on rationalization of tariff to make natural gas affordable in every part of the country.
ਸ਼੍ਰੀ ਸਿੰਘ ਨੇ ਕਿਹਾ, "ਅਸੀਂ ਰਾਜਾਂ ਦੇ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨਜ਼ (ਐੱਸਈਆਰਸੀਜ਼) ਦੇ ਮੈਂਬਰਾਂ ਅਤੇ ਚੇਅਰਪਰਸਨਜ਼ ਦੀ ਨਿਯੁਕਤੀ ਦੀ ਕੋਈ ਸ਼ਕਤੀ ਵਾਪਸ ਨਹੀਂ ਲੈ ਰਹੇ ਅਤੇ ਪ੍ਰਸਤਾਵਿਤ ਸੁਧਾਰਾਂ ਦਾ ਉਦੇਸ਼ ਵਧੇਰੇ ਪਾਰਦਰਸ਼ਤਾ ਨੂੰ ਉਤਸ਼ਾਹਿਤ ਕਰਨਾ ਹੈ।" ਬਿਜਲੀ ਦੇ ਟੈਰਿਫ ਮਿੱਥਣ ਬਾਰੇ ਸਪਸ਼ਟੀਕਰਨ ਦੇਂਦੇ ਹੋਏ ਕੇਂਦਰੀ ਬਿਜਲੀ ਮੰਤਰੀ ਨੇ ਕਿਹਾ ਕਿ ਟੈਰਿਫ ਮਿੱਥਣ ਦੀ ਸ਼ਕਤੀ ਐੱਸਈਆਰਸੀਜ਼ ਕੋਲ ਹੀ ਰਹੇਗੀ।
Ministry of Power India prepares for a change in Electricity sector through Proposed Electricity (Amendment) Bill 2020 While giving clarity on electricity tariff fixation, the Union Power Minister stated that the powers of tariff fixation remains with SERCs.
ਉਪਰੋਕਤ ਬਦਲੇ ਹੋਏ ਟੈਰਿਫ ਇੱਕ ਸਾਲ ਲਈ ਤੁਰੰਤ ਪ੍ਰਭਾਵਸ਼ਾਲੀ ਹੋਣਗੇ।
The above rationalized tariff shall be immediately effective for a period of one year.
ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਮਾਲੀ ਵਿੱਚ ਅਖੁੱਟ ਊਰਜਾ ਖੇਤਰ ਦੇ ਪ੍ਰੋਜੈਕਟਾਂ ਲਈ ਰਿਣ ਦੀ ਰੇਖਾ ਦੇ ਵਿਸਥਾਰ ਲਈ ਤਿਆਰ ਹੈ ਅਤੇ ਭਾਰਤ ਨੇ ਮਾਲੀ ਅਤੇ ਭਾਰਤੀ ਆਯਾਤਕਾਂ ਨੂੰ ਡਿਊਟੀ ਮੁਕਤ ਟੈਰਿਫ ਪਹਿਲਾਂ ਹੀ ਵਧਾ ਦਿੱਤਾ ਹੈ, ਜਿਸ ਤੋਂ ਉਹ ਲਾਭ ਪ੍ਰਾਪਤ ਕਰ ਰਹੇ ਹਨ।
The Vice President said that India stands ready to extend Lines of Credit in projects of renewable energy sector in Mali adding that India has already extended Duty Free Tariff Preference Scheme to Mali and Indian importers are availing the benefits.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading