Advertisement - Remove

ਛੱਡਿਆ - Example Sentences

Popularity:
chaḍi'ā  chhadiaa
ਸਮਾਰੋਹ ਵਿੱਚ ਮੌਜੂਦ ਕੁਝ ਪ੍ਰਮੁੱਖ ਖੇਡ ਸ਼ਖਸੀਅਤਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਵੀ ਕੁਝ ਚੁਣੌਤੀਆਂ ਦਾ ਸਾਹਮਣਾ ਕੀਤਾ ਹੋਵੇਗਾ ਪਰ ਉਨ੍ਹਾਂ ਨੇ ਸੰਘਰਸ਼ ਨਹੀਂ ਛੱਡਿਆ ਅਤੇ ਵੱਡੀਆਂ ਪ੍ਰਾਪਤੀਆਂ ਕੀਤੀਆਂ।
Referring to the eminent sportspersons present in the gathering, he said they too would have faced many obstacles; but they did not give up and went on to distinguish themselves.
ਟਾਲਸਟਾਏ ਅਤੇ ਗਾਂਧੀ ਜੀ ਨੇ ਇੱਕ ਦੂਜੇ ਉੱਤੇ ਅਮਿੱਟ ਪ੍ਰਭਾਵ ਛੱਡਿਆ ਸੀ ।
Tolstoy and Gandhi Ji left an indelible influence on each other.
ਹਾਉਡੀ ਮੋਦੀ ਈਵੈਂਟ ਵਿੱਚ ਡੋਨਾਲਡ ਜੇ ਟ੍ਰੰਪ ਦੇ ਸੁਆਗਤ ਕਰਨ ਨੂੰ ਇੱਕ ਮਾਣ ਵਾਲੀ ਗੱਲ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਨੇ ਹਰ ਪਾਸੇ ਡੂੰਘਾ ਅਤੇ ਲੰਬੇ ਸਮੇਂ ਤੱਕ ਚਲਣ ਵਾਲਾ ਪ੍ਰਭਾਵ ਛੱਡਿਆ ਹੈ।
Terming it as an honour and privilege to welcome Donald J Trump to the Howdy Modi event, Prime Minister that the U.S President has left a deep and lasting impact everywhere.
ਮੁੱਖ ਕਾਰਜਕਾਰੀ ਅਧਿਕਾਰੀ ਤੋਂ ਲੈ ਕੇ ਕਮਾਂਡਰ-ਇਨ-ਚੀਫ, ਬੋਰਡਰੂਮ ਤੋਂ ਲੈ ਕੇ ਓਵਲ ਦਫ਼ਤਰ ਤੱਕ, ਸਟੂਡੀਓ ਤੋਂ ਲੈ ਕੇ ਗਲੋਬਲ ਸਟੇਜ ਤੱਕ, ਰਾਜਨੀਤੀ ਤੋਂ ਲੈ ਕੇ ਅਰਥਵਿਵਸਥਾ ਅਤੇ ਸੁਰੱਖਿਆ ਤੱਕ ਹਰ ਥਾਂ ਉਨ੍ਹਾਂ ਨੇ ਗਹਿਰਾ ਅਤੇ ਸਥਾਈ ਪ੍ਰਭਾਵ ਛੱਡਿਆ ਹੈ।
From CEO to Commander-in-Chief, from boardroom to the Oval Office, from studios to global stage, from politics to the economy and to security he has left a deep and lasting impact everywhere.
ਮਿੱਤਰੋ, ਭਾਰਤੀ ਭਾਈਚਾਰੇ ਨੇ ਦੁਨੀਆ ਭਰ ਵਿੱਚ ਆਪਣਾ ਵਿਸ਼ੇਸ਼ ਪ੍ਰਭਾਵ ਛੱਡਿਆ ਹੈ।
Friends, The Indian community has made a mark for itself all over the world.
Advertisement - Remove
ਹਾਲ ਹੀ ਵਿੱਚ ਭਾਰਤ ਨੇ ਫਰਾਂਸ ਨੂੰ ਪਿੱਛੇ ਛੱਡਿਆ ਹੈ ਅਤੇ ਜਲਦੀ ਹੀ ਬ੍ਰਿਟੇਨ ਨੂੰ ਪਿੱਛੇ ਛੱਡ ਕੇ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਲਈ ਤਿਆਰ ਹੈ।
Recently, it surpassed France and soon India is set to leapfrog Britain to become the fourth-largest economy.
ਸ਼੍ਰੀ ਰਾਵਤ ਨੇ ਆਪਣਾ ਕਾਰਜਕਾਲ ਸੰਪੰਨ ਹੋਣ ਦੇ ਬਾਅਦ 01 ਦਸੰਬਰ, 2018 ਨੂੰ ਅਹੁਦਾ ਛੱਡਿਆ ਸੀ ਚੋਣ ਕਮਿਸ਼ਨਰ ਦਾ ਚਾਰਜ ਪ੍ਰਵਾਨ ਕਰਨ ਤੋਂ ਪਹਿਲਾ ਸ਼੍ਰੀ ਅਰੋੜਾ 01 ਦਸਬੰਰ, 2017 ਤੋਂ ਭਾਰਤੀ ਚੋਣ ਕਮਿਸ਼ਨ ਵਿੱਚ ਚੋਣ ਕਮਿਸ਼ਨਰ ਵਜੋਂ ਵਿੱਚ ਕਾਰਜ ਕਰ ਰਹੇ ਸਨ।
Shri Rawat who demitted the office on 1st December, 2018 after completing his tenure . Prior to assuming charge as Chief Election Commissioner, Shri Arora had been serving as Election Commissioner in Election Commission of India since 1st September 2017.
ਨਿਯੰਤਰਣ ਦਾ ਇਹ ਅਨਮੋਲ ਸਾਧਨ ਛੱਡਿਆ ਜਾ ਸਕਦਾ ਸੀ ਅਤੇ ਇਸ ਤੱਥ ਨੇ ਇਹ ਦਰਸਾਇਆ ਕਿ 2 ਵਿਸ਼ਵ ਯੁੱਧਾਂ ਵਿੱਚ 2 ਮਿਲੀਅਨ ਤੋਂ ਵੱਧ ਭਾਰਤੀਆਂ ਨੇ ਬ੍ਰਿਟਿਸ਼ ਲਈ ਲੜਾਈ ਲੜੀ ਸੀ ਅਤੇ ਇਸ ਵਿੱਚ ਉਨ੍ਹਾਂ ਦਾ ਬਹੁਤ ਸਤਿਕਾਰ ਸੀ।
It was too precious an instrument of control to be abandoned. And it showed in the fact that more than 2 million Indians fought for the British in the 2 World Wars, and very honourably at that.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading