Advertisement - Remove

ਕ੍ਰਿਕਟ - Example Sentences

Popularity:
krikaṭa  krikata
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤੀ ਨੇਤਰਹੀਣ ਕ੍ਰਿਕਟ ਟੀਮ ਨੂੰ ਬੰਗਲੁਰੂ ਵਿਖੇ ਟੀ20 ਵਿਸ਼ਵ ਕੱਪ ਜਿੱਤਣ ‘ਤੇ ਵਧਾਈਆਂ ਦਿੱਤੀਆਂ।
The Prime Minister, Shri Narendra Modi has congratulated the Indian Blind cricket team for winning the T20 World Cup in Bengaluru.
ਟੀ20 ਵਰਲਡ ਕੱਪ ਰਾਹੀਂ ਖਿਡਾਰੀਆਂ ‘ਚ ਮਿਆਰੀ ਖੇਡ ਪ੍ਰਤਿਭਾ ਉੱਭਰ ਕੇ ਸਾਹਮਣੇ ਆਵੇਗੀ ਤੇ ਨੇਤਰਹੀਣ ਵਿਅਕਤੀਆਂ ਵਿੱਚ ਕ੍ਰਿਕਟ ਹਰਮਨਪਿਆਰੀ ਹੋਵੇਗੀ।
The T20 World Cup will showcase quality sporting talent among the players & will popularise cricket among blind persons.
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅੱਜ ਟੀ-20 ਬਲਾਇੰਡ ਕ੍ਰਿਕਟ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦੇ ਮੈਂਬਰਾਂ ਨੂੰ ਮਿਲੇ।
The Prime Minister, Shri Narendra Modi, today met the members of the T20 Blind Cricket World Cup Winning Team.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅੱਜ ਭਾਰਤੀ ਮਹਿਲਾ ਕ੍ਰਿਕਟ ਟੀਮ ਦੀਆਂ ਖਿਡਾਰਨਾਂ ਅਤੇ ਕਰਮਚਾਰੀਆਂ ਨੂੰ ਮਿਲੇ ਜਿਨ੍ਹਾਂ ਨੇ ਹੁਣੇ-ਹੁਣੇ ਮਹਿਲਾ ਵਿਸ਼ਵ ਕ੍ਰਿਕਟ ਕੱਪ ਵਿੱਚ ਭਾਗ ਲਿਆ ਸੀ ।
The Prime Minister, Shri Narendra Modi, today interacted with the players and officials of the Indian Women’s Cricket Team that recently participated in the Women’s Cricket World Cup.
ਖਿਡਾਰਨਾਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਉਨ੍ਹਾਂ ਨੇ ਮਹਿਲਾ ਕ੍ਰਿਕਟ ਟੀਮ ਵਾਸਤੇ ਪ੍ਰਧਾਨ ਮੰਤਰੀ ਨੂੰ ਟਵੀਟ ਕਰਦੇ ਦੇਖਿਆ ਹੈ ।
The players said that this was the first time that they had seen a Prime Minister tweet for the Women’s Cricket Team.
Advertisement - Remove
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਿਸ਼ਵ ਕੱਪ ਫਾਈਨਲ ਲਈ ਮਹਿਲਾ ਕ੍ਰਿਕਟ ਟੀਮ ਨੂੰ ਸ਼ੁਭ ਇੱਛਾਵਾਂ ਦਿੱਤੀਆਂ ਹਨ।
The Prime Minister, Shri Narendra Modi has conveyed his best wishes to the women’s cricket team for the World Cup finals today.
ਪ੍ਰਧਾਨ ਮੰਤਰੀ ਨੇ ਕਿਹਾ ,“ ਜਿਵੇਂ ਕਿ ਸਾਡੀ ਮਹਿਲਾ ਕ੍ਰਿਕਟ ਟੀਮ ਨੇ ਅੱਜ ਵਿਸ਼ਵ ਕੱਪ ਦੇ ਫਾਈਨਲ ਵਿੱਚ ਹਿੱਸਾ ਲਿਆ, ਮੈਂ 125 ਕਰੋੜ ਭਾਰਤੀਆਂ ਨਾਲ ਮਿਲ ਕੇ ਉਨ੍ਹਾਂ ਨੂੰ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਦੀਆਂ ਸ਼ੁਭ ਇੱਛਾਵਾਂ ਦਿੰਦਾ ਹਾਂ।
“As our women’s cricket team plays the World Cup finals today, I join the 125 crore Indians in wishing them the very best.
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਹੁਲਹੁਲਮਾਲੇ ਵਿੱਚ ਇੱਕ ਕੈਂਸਰ ਹਸਪਤਾਲ ਅਤੇ ਕ੍ਰਿਕਟ ਸਟੇਡੀਅਮ ਦੇ ਨਿਰਮਾਣ 'ਤੇ ਵੀ ਕੰਮ ਕਰ ਰਹੀ ਹੈ। ਉੱਥੇ ਹੀ, 34 ਦੀਪਾਂ ਵਿੱਚ ਜਲ ਤੇ ਸਵੱਛਤਾ ਪ੍ਰੋਜੈਕਟਾਂ 'ਤੇ ਵੀ ਜਲਦੀ ਹੀ ਕਾਰਜ ਸ਼ੁਰੂ ਹੋ ਜਾਵੇਗਾ।
Prime Minister said Government is working on building a cancer hospital and cricket stadium in Hulhulmale while work on the water and sanitation project in 34 islands will begin soon.
ਇਸ ਮਹਾਮਾਰੀ ਨਾਲ ਉਤਪੰਯਨ ਵਿਸ਼ਾਲ ਚੁਣੌਤੀਆਂ ਕਾਰਨ ਵਿੰਬਲਡਨ ਜਿਹੇ ਕਈ ਹੋਰ ਪ੍ਰਮੁੱਖ ਅੰਤਰਰਾਸ਼ਟਰੀ ਖੇਡ ਆਯੋਜਨਾਂ ਅਤੇ ਕ੍ਰਿਕਟ ਨਾਲ ਸਬੰਧਿਤ ਇੰਡੀਅਨ ਪ੍ਰੀਮੀਅਰ ਲੀਗ ਜਿਹੇ ਘਰੇਲੂ ਖੇਡ ਆਯੋਜਨਾਂ ਦੇ ਪੂਰਵ ਨਿਰਧਾਰਿਤ ਸਮੇਂ ਵਿੱਚ ਪਰਿਵਰਤਨ ਕਰਨ ‘ਤੇ ਮਜਬੂਰ ਹੋਣਾ ਪਿਆ ਹੈ।
Several other prominent international sporting events like Wimbledon and domestic sporting events like Indian Premier League for cricket have been shifted as well due to the challenges created by the pandemic.
ਅਸੀਂ ਸਟੇਡੀਅਮ ਅਤੇ ਹੋਰ ਸੁਵਿਧਾਵਾਂ ਦੇ ਨਿਰਮਾਣ ਵਿੱਚ ਮਦਦ ਕਰਕੇ ਅਫ਼ਗ਼ਾਨਿਸਤਾਨ ਅਤੇ ਗੁਯਾਨਾ ਜਿਹੇ ਦੇਸ਼ਾਂ ਵਿੱਚ ਕ੍ਰਿਕਟ ਨੂੰ ਮਕਬੂਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।
We have tried to make cricket popular in countries as diverse as Afghanistan and Guyana by helping build stadiums and other facilities.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading