Advertisement - Remove

ਕੁਸ਼ਲ - Example Sentences

Popularity:
Difficulty:
kuśala  kushala
ਇਸ ਨਾਲ ਈਜ਼ ਆਫ ਡੂਇੰਗ ਬਿਜ਼ਨਸ ਵਿੱਚ ਅਸਾਨੀ ਹੋਵੇਗੀ ਕਿਉਂਕਿ ਸਨਅਤ ਅਤੇ ਸੇਵਾਵਾਂ ਨੂੰ ਕੁਸ਼ਲ ਕਾਰਜ ਬਲ ਨਿਰੰਤਰ ਪ੍ਰਦਾਨ ਕੀਤੇ ਜਾਣਗੇ।
This is also expected to facilitate the ease of doing business by providing a steady supply of skilled workforce to the industry and services.
ਨਵਾਂ ਟਰਮੀਨਲ ਮਾਡਿਊਲਰ, ਊਰਜਾ ਕੁਸ਼ਲ ਅਤੇ ਸਵੈ-ਨਿਰਭਰ 18,985 ਵਰਗ ਮੀਟਰ ਦਾ ਇੱਕ ਭਵਨ ਹੋਵੇਗਾ|
The new terminal will be a modular, energy efficient and self-sustaining building of 18,985 sq.m
2. ਸਹਿਯੋਗੀ ਅਤੇ ਸਿਹਤ ਸੇਵਾ ਨਾਲ ਜੁਡ਼ੀ ਕਾਰਜਸ਼ਕਤੀ ਦੇ ਪ੍ਰੋਫੈਸ਼ਨਲ ਰੁਖ਼ ਦਾ ਲਾਭ ਉਠਾਉਂਦੇ ਹੋਏ ਸਿਹਤ ਸੇਵਾ ਖੇਤਰ ਵਿੱਚ ਯੋਗ, ਅਤਿਅੰਤ ਕੁਸ਼ਲ ਅਤੇ ਉਪਯੋਗੀ ਰੁਜ਼ਗਾਰ ਦੀ ਸਿਰਜਣਾ ਕਰਨ ਦਾ ਮੌਕਾ ਮਿਲੇਗਾ।
2. Opportunity to create qualified, highly skilled and competent jobs inhealthcare by enabling professionalism of the allied and healthcare workforce.
ਉਨ੍ਹਾਂ ਕਿਹਾ ਕਿ ਵਿਸ਼ੇਸ਼ ਕਰਕੇ ਗ੍ਰਾਮੀਣ ਇਲਾਕਿਆਂ ਵਿੱਚ, ਕੁਸ਼ਲ ਮਾਨਵ ਸੰਸਾਧਨ ਦਾ ਪੂਲ ਤਿਆਰ ਕੀਤਾ ਗਿਆ ਹੈ।
He said a large pool of skilled human resource has been created, especially in the rural areas.
ਮੋਬਾਈਲ ਫੋਨ ਅਤੇ ਇਲੈੱਕਟ੍ਰਾਨਿਕ ਕਾਰਾਂ ਲਈ ਲਾਗਤ ਪ੍ਰਭਾਵੀ ਅਤੇ ਕੁਸ਼ਲ ਬੈਟਰੀ ਸਿਸਟਮ ਵਿਕਸਤ ਕਰਨ ਲਈ ਹੋਰ ਸੰਸਥਾਨ ਇਸਰੋ ਨਾਲ ਭਾਈਵਾਲੀ ਕਰ ਸਕਦੇ ਹਨ।
Other institutions can partner with ISRO to develop cost effective and efficient battery systems for mobile phones and electric cars.
Advertisement - Remove
ਉਨ੍ਹਾਂ ਨੇ ਇਨ੍ਹਾਂ ਪ੍ਰੋਜੈਕਟਾਂ ਦੇ ਕਮਾਂਡ ਖੇਤਰਾਂ ਵਿੱਚ ਕੁਸ਼ਲ ਫਸਲ ਪੈਟਰਨ ਅਤੇ ਪਾਣੀ ਦੀ ਵਰਤੋਂ ਦੇ ਤੰਤਰ ਲਈ ਕੰਮ ਕਰਨ ਲਈ ਵੱਖ - ਵੱਖ ਸਰਕਾਰੀ ਵਿਭਾਗਾਂ, ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਖੇਤੀਬਾੜੀ ਯੂਨੀਵਰਸਿਟੀਆਂ ਵਿਚਕਾਰ ਤਾਲਮੇਲ ਕਰਨ ਲਈ ਕਿਹਾ।
He called for synergy between various Government Departments, Krishi Vigyan Kendras and Agricultural Universities to work out efficient cropping patterns and water-use mechanisms in the command areas of these projects.
ਸਾਡੇ ਇੱਥੇ ਵੱਡੀ ਸੰਖਿਆ ਵਿੱਚ ਬਿਹਤਰੀਨ ਗਿਆਨ ਅਤੇ ਊਰਜਾ ਯੁਕਤ ਕੁਸ਼ਲ ਪ੍ਰੋਫੇਸ਼ਨਲ ਹਨ ।
We have a vast pool of skilled professionals with knowledge and energy.
ਸਾਨੂੰ ਕੁਸ਼ਲ ਸੌਰ ਅਤੇ ਪੌਣ ਊਰਜਾ, ਊਰਜਾ ਭੰਡਾਰਣ ਅਤੇ ਬਿਜਲਈ ਊਰਜਾ ਸੰਚਾਲਤ ਵਾਹਨਾਂ, ਸਵੱਛ ਕੁਕਿੰਗ, ਕੋਇਲੇ ਦੀ ਥਾਂ ਮੀਥੇਨੌਲ ਜਿਹੇ ਸਵੱਛ ਬਾਲਣ ਵਰਤਣ, ਕੋਇਲੇ ਦੀ ਥਾਂ ਸਮਾਰਟ ਗਰਿੱਡਾਂ, ਮਾਇਕਰੋ ਗਰਿੱਡਾਂ ਅਤੇ ਜੈਵਿਕ ਬਾਲਣਾਂ ਦੀ ਵਰਤੋਂ ਨਾਲ ਸਵੱਛ ਊਰਜਾ ਪੈਦਾ ਕਰਨ ਜਿਹੀ ਬਹੁਨੁਕਾਤੀ ਪਹੁੰਚ ਦੀ ਲੋੜ ਹੈ।
We need a multi-pronged approach including efficient solar and wind power, energy storage and electric mobility solutions, clean cooking, conversion of coal to clean fuels like methanol, cleaner power from coal, smart grids, micro-grids and bio-fuels.
ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਪ੍ਰਸ਼ਾਸਕੀ ਪ੍ਰਣਾਲੀ ਨੂੰ ਬਿਹਤਰ, ਕੁਸ਼ਲ ਅਤੇ ਪ੍ਰਭਾਵੀ ਬਣਾਉਣ ਲਈ ਗਲੋਬਲ ਸ਼ਾਸਨ ਦੀਆਂ ਸ੍ਰੇਸ਼ਠ ਪਿਰਤਾਂ ਤੋਂ ਲਗਾਤਾਰ ਸਿਖਣਾ ਚਾਹੀਦਾ ਹੈ।
He wanted them to improve knowledge and acquire technical skills and constantly learn from the global best governance practices to make the Indian administrative system better, efficient and effective.
ਉੱਤਰਦਾਈ ਅਤੇ ਕੁਸ਼ਲ ਸ਼ਾਸਨ ਤੰਤਰ ਉੱਤੇ ਜ਼ੋਰ ਦਿੰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਅਧਿਕਾਰੀਆਂ ਨੂੰ ਪਾਰਦਰਸ਼ੀ ਤਰੀਕੇ ਨਾਲ ਜਨਤਕ ਸੇਵਾਵਾਂ ਦੀ ਸਮਾਂਬੱਧ ਡਿਲੀਵਰੀ ਸੁਨਿਸ਼ਚਿਤ ਕਰਨੀ ਚਾਹੀਦੀ ਹੈ।
Emphasizing that responsive and efficient governance mechanism was the need of the hour, Shri Naidu wanted officials to ensure time-bound delivery of public services in a transparent manner.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading