Advertisement - Remove

ਕਾਰਜਸ਼ੀਲ - Example Sentences

ਉਨ੍ਹਾਂ ਕਿਹਾ ਕਿ ਇਸ ਉਦੇਸ਼ ਲਈ ਲਾਗਤ ਵਿੱਚ ਕਿਰਤ,ਮਸ਼ੀਨਰੀ ਦਾ ਕਿਰਾਇਆ, ਬੀਜਾਂ ਅਤੇ ਖਾਦਾਂ ਦੀ ਲਾਗਤ, ਰਾਜ ਸਰਕਾਰ ਨੂੰ ਦਿੱਤਾ ਜਾ ਰਿਹਾ ਮਾਲੀਆ, ਕਾਰਜਸ਼ੀਲ ਪੂੰਜੀ ਅਤੇ ਪੱਟੇ'ਤੇ ਦਿੱਤੀ ਗਈ ਭੂਮੀ ਦਾ ਕਿਰਾਇਆ ਜਿਹੇ ਤੱਤ ਸ਼ਾਮਲ ਹੋਣਗੇ।
He said that for this purpose the cost will include elements such as labour, rent for machinery, cost of seeds and fertilizers, revenue being given to State Government, interest on working capital, and rent of leased land.
ਯੂਜੀਸੀ ਨੇ ਬਿਹਤਰ ਕਾਰਗੁਜ਼ਾਰੀ ਵਾਲੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਕਾਰਜਸ਼ੀਲ ਅਤੇ ਵਿੱਤੀ ਖੁਦਮੁਖਤਿਆਰੀ ਦੇਣ ਲਈ ਸ਼੍ਰੇਣੀਬੱਧ ਖੁਦਮੁਖਤਿਆਰੀ ਨਿਯਮ ਪੇਸ਼ ਕੀਤੇ ਹਨ।
UGC has brought out graded autonomy regulations to give functional and financial autonomy to well performing universities and colleges.
ਉਨ੍ਹਾਂ ਨੇ ਕਿਹਾ ਕਿ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਿੱਚ ਉਨ੍ਹਾਂ ਨੂੰ ਸਮਰੱਥ ਬਣਾਉਣ ਦੇ ਉਦੇਸ਼ ਨਾਲ ਕਿਸਾਨਾਂ ਨੂੰ ਸਾਰੇ ਜ਼ਰੂਰੀ ਸੰਸਾਧਨ ਉਪਲੱਬਧ ਕਰਵਾਉਣ ਲਈ ਸਰਕਾਰ ਕਾਰਜਸ਼ੀਲ ਹੈ।
He said that the Government is working to provide all the necessary means to the farmers, to enable them to double their income by 2022.
ਵਿਨਿਵੇਸ਼ ਦੀ ਪ੍ਰਕਿਰਿਆ ਦਾ ਇਸਤੇਮਾਲ ਏਅਰ ਇੰਡੀਆ ਦੀ ਕਾਰਜਸ਼ੀਲ ਪੂੰਜੀ ਦੇਣਦਾਰੀ ਨੂੰ ਸ਼ੁਰੂ ਕਰਨ ਲਈ ਕੀਤਾ ਜਾ ਸਕੇਗਾ ਜਿਸ ਨੂੰ ਐੱਸਪੀਵੀ ਵਿੱਚ ਰੱਖੇ ਗਏ ਕਿਸੇ ਅਸਾਸੇ ਦੀ ਸੁਰੱਖਿਆ ਪ੍ਰਾਪਤ ਨਹੀਂ ਹੈ।
The disinvestment proceeds will be utilized to set off the working capital loan liability of Air India not backed by any asset also warehoused in the same SPV.
ਸ਼੍ਰੀ ਗੋਇਲ ਨੇ ਕਿਹਾ ਕਿ ਇਸ ਪੈਨਸ਼ਨ ਯੋਜਨਾ ਨਾਲ ਉਹ ਆਪਣੀ ਕਾਰਜਸ਼ੀਲ ਉਮਰ ਦੌਰਾਨ ਇੱਕ ਛੋਟੀ ਜਿਹੀ ਰਾਸ਼ੀ ਨਾਲ ਮਾਸਿਕ ਅੰਸ਼ਦਾਨ ਨਾਲ 60 ਵਰ੍ਹੇ ਦੀ ਉਮਰ ਤੋਂ 3000 ਰੁਪਏ ਦੀ ਨਿਸ਼ਚਿਤ ਮਾਸਿਕ ਪੈਨਸ਼ਨ ਪ੍ਰਾਪਤ ਕਰ ਸਕਣਗੇ।
Shri Goyal said that this pension yojana shall provide them an assured monthly pension of Rs. 3,000 from the age of 60 years on a monthly contribution of a small affordable amount during their working age.
Advertisement - Remove
ਸੰਸ਼ੋਧਿਤ ਅਨੁਮਾਨਿਤ ਲਾਗਤ ਦੇ ਪ੍ਰਵਾਨ ਹੋਣ ਨਾਲ ਇਹ ਐੱਨਆਈਟੀ 31 ਮਾਰਚ 2022 ਤੋਂ ਆਪੋ-ਆਪਣੇ ਸਥਾਈ ਕੈਂਪਸਾਂ ਤੋਂ ਕਾਰਜਸ਼ੀਲ ਹੋ ਜਾਣਗੀਆਂ।
With the approved Revised Cost Estimates, these NITs will be fully functional from their respective permanent campuses by 31st March, 2022.
ਸਮੁੰਦਰੀ ਪ੍ਰਸ਼ਾਸਨ ਦੇ ਸਰਗਰਮ ਦ੍ਰਿਸ਼ਟੀਕੋਣ ਕਾਰਨ ਸਾਰੇ ਭਾਰਤੀ ਜਹਾਜ਼ਾਂ ਨੂੰ ਜਾਇਜ਼ ਸਰਟੀਫਿਕੇਟਾਂ ਨਾਲ ਕਾਰਜਸ਼ੀਲ ਸਥਿਤੀ ਵਿੱਚ ਰੱਖਿਆ ਗਿਆ ਹੈ, ਜੋ ਉਚਿਤ ਰੂਪ ਨਾਲ ਮਾਨਵ ਯੁਕਤ ਹਨ ਅਤੇ ਮਾਲ ਦੀ ਢੁਆਈ ਕਰ ਰਹੇ ਹਨ।
Due to the proactive approach of the maritime administration all Indian ships have been kept in working condition with valid certificates, are adequately manned and are engaged in carriage of goods.
ਇਸ ਨਾਲ ਬਿਜਲੀ ਉਤਪਾਦਕ ਕੰਪਨੀਆਂ ਨੂੰ ਆਪਣੇ ਕਾਰਜਸ਼ੀਲ ਪੂੰਜੀ ਚੱਕਰ ਨੂੰ ਬਿਹਤਰ ਬਣਾਉਣ ਵਿੱਚ ਕਾਫੀ ਮਦਦ ਮਿਲੇਗੀ।
This shall help significantly in improving the working capital cycle of the generators.
ਈਪੀਐੱਫਓ ਇਸ ਮੁਸ਼ਕਿਲ ਸਥਿਤੀ ਦੇ ਦੌਰਾਨ ਆਪਣੇ ਮੈਂਬਰਾਂ ਦੀ ਸੇਵਾ ਕਰਨ ਦੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਉਂਦਾ ਹੈ ਅਤੇ ਈਪੀਐੱਫਓ ਦਫ਼ਤਰ ਇਸ ਸੰਕਟ ਨੂੰ ਦੂਰ ਕਰਨ ਵਿੱਚ ਸਹਾਇਤਾ ਕਰਨ ਲਈ ਕਾਰਜਸ਼ੀਲ ਹਨ।
EPFO reiterates its commitment to serve its members during this difficult situation, and EPFO offices are functional to help them overcome this crisis.
ਮੰਤਰੀ ਨੂੰ ਦੱਸਿਆ ਗਿਆ ਕਿ ਦੇਸ਼ ਭਰ ਵਿੱਚ ਕੰਟੇਨਮੈਂਟ ਜ਼ੋਨਾਂ ਨੂੰ ਛੱਡ ਕੇ ਜ਼ਿਆਦਾਤਰ ਡਾਕਘਰ ਕਾਰਜਸ਼ੀਲ ਹਨ ਅਤੇ ਸੇਵਾਵਾਂ ਪ੍ਰਦਾਨ ਕਰ ਰਹੇ ਹਨ।
The Minister was informed that most of the Post Offices across the country except those in containment zone are functional and delivering services.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading