Advertisement - Remove

ਕਲੱਬ - Example Sentences

Popularity:
kalaba  kalaba
ਇਸ ਕਲੱਬ ਵਿੱਚ ਦੋ ਦਰਜਨ ਦੇਸ਼ਾਂ ਦੇ ਮੁਖੀਆਂ ਦੇ ਨਿਜੀ ਸ਼ੈਫ਼ਸ ਸ਼ਾਮਲ ਹਨ।
The Club comprises personal chefs of the heads of state of two dozen countries.
ਭਾਰਤ, ਇੰਡੋ-ਪੈਸੇਫਿਕ (ਭਾਰਤ-ਪ੍ਰਸ਼ਾਂਤ) ਖੇਤਰ ਨੂੰ ਇੱਕ ਰਣਨੀਤੀ ਦੇ ਰੂਪ ਵਿੱਚ ਜਾਂ ਸੀਮਤ ਮੈਂਬਰਾਂ ਦੇ ਕਲੱਬ ਦੇ ਰੂਪ ਵਿੱਚ ਨਹੀਂ ਦੇਖਦਾ।
India does not see the Indo-Pacific Region as a strategy or as a club of limited members.
ਉਨ੍ਹਾਂ ਨੇ ਪੜ੍ਹਨ ਦੇ ਸੱਭਿਆਚਾਰ 'ਚ ਸੁਧਾਰ ਲਿਆਉਣ ਲਈ ਗੁਆਂਢ 'ਚ ਰੀਡਿੰਗ ਕਲੱਬ ਬਣਾਉਣ ਦੀ ਤਾਕੀਦ ਕੀਤੀ।
He also urged for the creation of Reading Clubs in the neighbourhood to improve the reading culture.
ਉਨ੍ਹਾਂ ਦਾ ਪਹਿਲਾ ਸਥਾਨ ਮਹਾਰਾਸ਼ਟਰ ਸੀ ਜਿਸ ਵਿੱਚ ਦਿ ਬੰਬੇ ਪ੍ਰੈਜੀਡੈਂਸੀ ਗੋਲਫ ਕੋਰਸ, ਦਿ ਵਿਲਿੰਗਟਨ ਸਪੋਰਟਸ ਕਲੱਬ ਅਤੇ ਮੁੰਬਈ ਵਿੱਚ ਖਾਰਘਰ ਵੈਲੀ ਗੋਲਫ ਕੋਰਸ ਸ਼ਾਮਲ ਹਨ।
His first location was Maharashtra which has The Bombay Presidency Golf Course, The Willington Sports Club and the Kharghar Valley Golf Course in Mumbai.
ਦੱਖਣ ਭਾਰਤ ਵਿੱਚ ਪ੍ਰਦਰਸ਼ਿਤ ਗੋਲਫ ਕੋਰਸ ਵਿੱਚ ਹੈਦਰਾਬਾਦ ਗੋਲਫ ਕਲੱਬ , ਬੋਲਡਰ ਹਿਲਜ਼ ਗੋਲਫ ਅਤੇ ਤੇਲੰਗਾਨਾ ਵਿੱਚ ਕੰਟਰੀ ਕਲੱਬ ਸ਼ਾਮਲ ਹਨ।
The golf courses showcased in South India included Hyderabad Golf Club ,Boulder Hills Golf and Country Club in Telangana.
Advertisement - Remove
ਕੋਇਮਬਟੂਰ ਗੋਲਫ ਕਲੱਬ ਨੂੰ ਵਿਸ਼ਵ ਪੱਧਰ ਦੇ ਹਰਿਆਲੇ ਮਿਆਰਾਂ ਲਈ ਜਾਣਿਆ ਜਾਂਦਾ ਹੈ ਅਤੇ ਇਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਟੂਰਨਾਮੈਂਟਾਂ ਦਾ ਸਥਾਨ ਹੈ।
Coimbatore Golf Club is considered to have world class greens standards and is the venue for national and international tournaments.
ਕੋਇਮਬਟੂਰ ਦਾ ਇੱਕ ਹੋਰ ਗੋਲਫ ਕਲੱਬ ਪੱਛਮੀ ਘਾਟਾਂ ਦੇ ਤੱਟੀ ਸਥਾਨ ਵਿੱਚ ਸਥਿਤ ਕੋਵਈ ਹਿਲਜ਼ ਗੋਲਫ ਕਲੱਬ ਹੈ ਅਤੇ ਜ਼ਮੀਨ ਦੇ ਇੱਕ ਵੱਡੇ ਹਿੱਸੇ ਵਿੱਚ ਫੈਲਿਆ ਹੋਇਆ ਹੈ।
Another golf club in Coimbatore is the Kovai Hills Golf Club set in the foothills of the Western Ghats and sprawls across a large expanse of land.
ਕੇਰਲ ਵਿੱਚ ਕੋਚੀ ਵਿੱਚ ਸੀਆਈਏਐੱਲ ਗੋਲਫ ਅਤੇ ਕੰਟਰੀ ਕਲੱਬ ਹੈ ਜਿਸ ਵਿੱਚ ਗੋਲਫ ਪ੍ਰੇਮੀਆਂ ਲਈ ਇੱਕ ਵਿਸ਼ਵ ਪੱਧਰੀ ਸੁਵਿਧਾ ਹੈ।
Kerala has the CIAL Golf and Country Club in Kochi which has a world class facility for golf lovers.
ਕੋਚੀ ਤੋਂ ਚਾਰ ਘੰਟੇ ਦੇ ਸਫ਼ਰ ਵਿੱਚ ਮੁਨਾਰ ਹੈ ਜੋ ਚਾਹ ਦੇ ਬਾਗਾਂ, ਝਰਨਿਆਂ ਅਤੇ ਰਾਸ਼ਟਰੀ ਪਾਰਕਾਂ ਨਾਲ ਘਿਰਿਆ ਹੋਇਆ ਹੈ ਅਤੇ ਹਾਈ ਰੇਂਜ ਕਲੱਬ ਅਤੇ ਕੁੰਡਲੇ ਗੋਲਫ ਕਲੱਬ ਹਨ।
Four hours drive away from Kochi is Munnar which is surrounded by tea plantations, waterfalls and national parks and houses the High Range Club and the Kundale Golf Club.
ਉਨ੍ਹਾਂ ਕਿਹਾ ਕਿ ਇਸ ਉਪਲੱਬਧੀ ਨਾਲ ਭਾਰਤ ਪ੍ਰਗਤੀਸ਼ੀਲ ਅਰਥਵਿਵਸਥਾਵਾਂ ਦੀ ਕਲੱਬ ਵਿੱਚ ਸ਼ਾਮਲ ਹੋ ਰਿਹਾ ਹੈ।
He said that with this landmark, India is joining the club of progressive economies.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading