Advertisement - Remove

ਕਰਨਾ - Example Sentences

Popularity:
Difficulty:
karanā  karanaa
ਸਵੱਛਤਾ ਨੂੰ ਤੁਸੀਂ ਸੁਭਾਅ ਬਣਾ ਕੇ ਸਿੱਖਿਆ ਹੈ ਅਤੇ ਸਵੱਛਤਾ ਇੱਕ ਅਜਿਹਾ ਵਿਸ਼ਾ ਹੈ, ਜੋ ਸਾਨੂੰ ਖ਼ੁਦ ਕਰਨਾ ਪੈਂਦਾ ਹੈ।
You have cultivated the habit of cleanliness and it is a matter for that we have to take care on our own.
ਕਈ ਲੋਕ ਇਸ ਲਈ ਕਰ ਭਰਦੇ ਹਨ ਕਿਉਂਕਿ ਉਹ ਦੇਸ਼ ਭਗਤ ਹਨ ਅਤੇ ਦੇਸ਼ ਲਈ ਕੁਝ ਕਰਨਾ ਚਾਹੁੰਦੇ ਹਨ।
Some people pay taxes because they are patriotic and they want to do something for the country.
ਨਵੀਆਂ ਨਹੀਂ ਹੁੰਦੀਆਂ ਪਰ ਫਿਰ ਵੀ ਸਮੇਂ ਉੱਪਰ ਇਨਾਂ ਨੂੰ ਦੁਬਾਰਾ ਯਾਦ ਕਰਨਾ ਬਹੁਤ ਕੰਮ ਆਉਂਦਾ ਹੈ।
Most of the suggestions or practices to beat summer are not new but are prevalent for a long time, however it is very useful to remember them from time to time.
ਮੇਰੀ ਬੇਟੀ ਐੱਮ. ਬੀ. ਏ. ਕਰਨਾ ਚਾਹੁੰਦੀ ਸੀ, ਜਿਸ ਲਈ ਮੈਨੂੰ ਬੈਂਕ ਤੋਂ ਲੋਨ ਚਾਹੀਦਾ ਸੀ ਜੋ ਮੈਨੂੰ ਸੌਖਿਆਂ ਹੀ ਮਿਲ ਗਿਆ ਅਤੇ ਮੇਰੀ ਬੇਟੀ ਦੀ ਪੜ੍ਹਾਈ ਚੱਲਦੀ ਰਹੀ।
My daughter wanted to do M.B.A. I needed to take a bank loan which I got very easily and my daughter was able to continue her studies.
ਵਰਤਮਾਨ ਵਿੱਚ ਕਮਿਊਨਿਟੀ ਰੇਡੀਓ ਸਟੇਸ਼ਨਾਂ ਦੀ ਸੰਖਿਆ 262 ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ ਇਸ ਨੂੰ ਵਧਾ ਕੇ 500 ਸਟੇਸ਼ਨ ਕਰਨਾ ਹੈ। ਇਸ ਨਾਲ ਦੇਸ਼ ਵਿੱਚ ਕਮਿਊਨਿਟੀ ਰੇਡੀਓ ਦੀ ਮੁਹਿੰਮ ਨੂੰ ਮਜ਼ਬੂਤੀ ਮਿਲੇਗੀ।
He said that the aim of the government is to increase the number of Community Radio Stations from 262 to 500 to give further fillip to the Community Radio Movement in the country.
Advertisement - Remove
ਪ੍ਰਧਾਨ ਮੰਤਰੀ ਨੇ ਵਾਇਰਸ ਦੇ ਫੈਲਣ ਦੇ ਸਬੰਧ ਵਿੱਚ ਨਿਰੰਤਰ ਸਤਰਕਤਾ ਅਤੇ ਨਿਗਰਾਨੀ ਵਰਤਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਇਸ ਮਹਾਮਾਰੀ ਨਾਲ ਨਜਿੱਠਣ ਲਈ ਕੇਂਦਰ ਅਤੇ ਰਾਜਾਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ।
Prime Minister called for a constant vigilance and monitoring of spread of the virus and that Centre and States must work together to combat the pandemic.
ਪ੍ਰਧਾਨ ਮੰਤਰੀ ਨੇ ਇਸ ਵਾਇਰਸ ਦੇ ਪ੍ਰਸਾਰ ਨੂੰ ਲੈ ਕੇ ਨਿਰੰਤਰ ਸਤਰਕਤਾ ਅਤੇ ਨਿਗਰਾਨੀ ਬਣਾਈ ਰੱਖਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਇਸ ਮਹਾਮਾਰੀ ਨਾਲ ਨਜਿੱਠਣ ਲਈ ਕੇਂਦਰ ਅਤੇ ਰਾਜਾਂ ਨੂੰ ਇਕੱਠੇ ਮਿਲ ਕੇ ਕੰਮ ਕਰਨਾ ਹੋਵੇਗਾ।
Prime Minister called for a constant vigilance and monitoring of spread of the virus and that Centre and States must work together to combat the pandemic.
ਸਾਥੀਓ, ਇਸੇ ਆਸ਼ਾ ਅਤੇ ਵਿਸ਼ਵਾਸ ਦੇ ਸੰਦੇਸ਼ ਨੂੰ ਅਸੀਂ ਅੱਗੇ ਵਧਾਉਣਾ ਹੈ ਅਤੇ ਮਜ਼ਬੂਤ ਕਰਨਾ ਹੈ।
Friends, We have to carry forward this message of hope and faith and strengthen it.
ਤਮਿਲ ਨਾਡੂ: ਸਰਕਾਰ ਦਾ ਕਹਿਣਾ ਹੈ ਕਿ ਰਾਜ ਨੂੰ ਚੱਕਰਵਾਤ 'ਅੰਫਾਨ' ਦੇ ਪ੍ਰਭਾਵ ਦਾ ਸਾਹਮਣਾ ਨਹੀਂ ਕਰਨਾ ਪਏਗਾ ਪਰ ਉਹ ਭਾਰਤੀ ਮੌਸਮ ਵਿਭਾਗ ਦੇ ਨਾਲ ਰਲ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਹੀ ਹੈ।
Tamil Nadu: Government says that State will not face the impact of cyclone 'Amphan' but it is constantly monitoring the situation along with the India Meteorological Department.
ਇਸ ਲਈ ਹਰੇਕ ਭਾਰਤੀ ਲਈ ਹਰੇਕ ਦਿਸ਼ਾ-ਨਿਰਦੇਸ਼ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੈ।
Hence, it is very important for every Indian to follow all rules and guidelines.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading