Advertisement - Remove

ਉਪਾਅ - Example Sentences

upā'a  upaaa
ਇਸ ਬਿਲ ਵਿੱਚ ਭਾਰਤੀ ਅਦਾਲਤਾਂ ਦੇ ਕਾਰਜ ਖੇਤਰ ਤੋਂ ਬਾਹਰ ਰਹਿ ਕੇ ਭਾਰਤੀ ਕਾਨੂੰਨੀ ਅਮਲ ਤੋਂ ਬਚਣ ਵਾਲੇ ਆਰਥਿਕ ਅਪਰਾਧੀਆਂ ਦੇ ਰੁਝਾਨ ਨੂੰ ਰੋਕਣ ਲਈ ਸਖਤ ਉਪਾਅ ਕਰਨ ਵਿੱਚ ਮਦਦ ਮਿਲੇਗੀ।
The Bill would help in laying down measures to deter economic offenders from evading the process of Indian law by remaining outside the jurisdiction of Indian courts.
ਗ੍ਰਹਿ ਮੰਤਰਾਲੇ ਨੇ ਰਾਜਾਂ ਨੂੰ ਕਿਹਾ ਕਿ ਉਹ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਾਰੇ ਜ਼ਰੂਰੀ ਉਪਾਅ ਕਰਨ।
MHA has asked the States that they must take all necessary measures to prevent such incidents.
ਉਪ ਰਾਸ਼ਟਰਪਤੀ ਨੇ ਕਿਹਾ ਕਿ ਆਵਾਸ ਦੀ ਭਾਰੀ ਘਾਟ ਨੂੰ ਦੂਰ ਕਰਨ ਲਈ ਸਰਕਾਰ ਨੇ ਸਸਤੇ ਆਵਾਸ ਖੇਤਰ ਨੂੰ ਪ੍ਰੋਤਸਾਹਨ ਦੇਣ ਲਈ ਕਈ ਉਪਾਅ ਕੀਤੇ ਹਨ।
The Vice President said that with a view to easing the severe housing shortage, the Government has taken a number of measures to boost the affordable housing segment.
ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਖੇਤਰ, ਖ਼ਾਸ ਤੌਰ 'ਤੇ ਛੋਟੇ ਤੇ ਸੀਮਾਂਤ ਕਿਸਾਨਾਂ ਦੀਆਂ ਮੁਸ਼ਕਲਾਂ ਘੱਟ ਕਰਨ ਲਈ ਆਮਦਨੀ ਵਧਾਉਣ ਦੇ ਹੋਰ ਉਪਾਅ ਵੀ ਕਰਨ ਦੀ ਜ਼ਰੂਰਤ ਹੈ ।
Other income enhancing measures need to be taken to mitigate agrarian distress, especially of the small and marginal farmers, he added.
ਮੁਖ ਮੰਤਰੀ ਦੇ ਦੱਸਿਆ ਕਿ ਹੜ੍ਹ ਦੀ ਸਥਿਤੀ ਹੁਣ ਕੰਟਰੋਲ ਹੇਠ ਹੈ ਅਤੇ ਰਾਹਤ ਉਪਾਅ ਜਾਰੀ ਹਨ।
The flood situation is now under control and relief measures are continuing, the Chief Minister informed.
Advertisement - Remove
ਉਨ੍ਹਾਂ ਕਿਹਾ ਕਿ ਅਜਿਹੇ ਸਮਾਜਕ-ਆਰਥਕ ਸਮੂਹਾਂ ਨੂੰ ਸੰਪੂਰਨ ਤੌਰ ’ਤੇ ਮੁੱਖ-ਧਾਰਾ ਵਿੱਚ ਲਿਆਉਣ ਲਈ ਅਣਗਿਣਤ ਉਪਾਅ ਕੀਤੇ ਗਏ ਹਨ, ਜੋ ਹੁਣ ਤੱਕ ਭਾਰਤ ਦੀ ਵਿਕਾਸ ਗਾਥਾ ਵਿੱਚ ਪਿੱਛੜੇ ਹੋਏ ਸਨ।
Numerous measures have been taken to ensure that socio-economic groups, communities and regions that had so far been left behind in the India growth story are mainstreamed in a holistic manner.
ਇਨ੍ਹਾਂ ਖੇਤਰਾਂ ਅਤੇ ਹੋਰ ਖੇਤਰਾਂ ਵਿੱਚ ਅੰਤਰਰਾਸ਼ਟਰੀ ਅਤੇ ਘਰੇਲੂ ਉਪਾਅ ਸਥਾਈ ਅਤੇ ਸਮਾਵੇਸ਼ੀ ਆਰਥਿਕ ਵਿਕਾਸ ਵਿੱਚ ਯੋਗਦਾਨ ਕਰਨਗੇ। ਅਸੀਂ ਆਲਮੀ ਵੈਲਿਊ ਚੇਨਾਂ ਵਿੱਚ ਵਿਕਾਸਸ਼ੀਲ ਦੇਸ਼ਾਂ ਦੀ ਅਧਿਕ ਭਾਗੀਦਾਰੀ ਦਾ ਐਲਾਨ ਕਰਦੇ ਹਾਂ ।
International and domestic measures in these areas and others will contribute to sustainable and inclusive economic growth.We call for greater participation of developing countries in the global value chains.
ਪਿਛਲੇ ਕਈ ਸਾਲਾਂ ਵਿੱਚ ਸਰਕਾਰ ਨੇ ਉਨ੍ਹਾਂ ਦੀ ਮਦਦ ਕਰਨ ਅਤੇ ਉਨ੍ਹਾਂ ਦੇ ਵਿਕਾਸ ਨੂੰ ਸਮਰਥਨ ਦੇਣ ਲਈ ਕਈ ਉਪਾਅ ਕੀਤੇ ਹਨ ।
Over the past year, the Government has taken several measures to handhold them and support their growth.
ਇਸ ਗੱਲ ’ਤੇ ਵੀ ਜ਼ੋਰ ਦਿੱਤਾ ਗਿਆ ਹੈ ਕਿ ਲੌਕਡਾਊਨ ਨਾਲ ਸਬੰਧਿਤ ਨਿਰਦੇਸ਼, ਪ੍ਰਸਤਾਵਿਤ ਸਮਾਜਿਕ ਦੂਰੀ ਦੇ ਉਪਾਅ ਅਤੇ ਵਿਸ਼ਾਲ ਧਾਰਮਿਕ ਸਮਾਗਮਾਂ ਤੋਂ ਬਚਿਆ ਜਾਵੇ।
It is also emphasised that direction related to lockdown, proposed social distancing measures and large groups are to be avoided for religious congregations.
ਸਬੰਧਿਤ ਟੀਮਾਂ ਵੱਲੋਂ ਸਾਰੇ ਲਾਜ਼ਮੀ ਉਪਾਅ ਕੀਤੇ ਗਏ ਤਾਕਿ ਘੱਟ ਤੋਂ ਘੱਟ ਸਮਾਜਿਕ ਸੰਪਰਕ ਨਾਲ ਉਨ੍ਹਾਂ ਨੂੰ ਸੁਰੱਖਿਅਤ ਲਿਆਂਦਾ ਜਾ ਸਕੇ।
All necessary measures were taken by the respective teams to ensure safe embarkation with minimal social contact.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading