Advertisement - Remove

ਮਿਨਰਲ - Example Sentences

ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਖਣਿਜ ਖੇਤਰ ਕਲਿਆਣ ਯੋਜਨਾ, ਵਿਸ਼ੇਸ਼ ਤੌਰ ‘ਤੇ ਡਿਸਟ੍ਰਿਕਟ ਮਿਨਰਲ ਫਾਊਂਡੇਸ਼ਨਜ਼ ਦੇ ਕੰਮ-ਕਾਜ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ।
The Prime Minister reviewed the progress made in the working of the Pradhan Mantri Khanij Kshetra Kalyan Yojana, especially in the working of the District Mineral Foundations.
ਸ੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਜ਼ਿਲਾ ਮਿਨਰਲ ਫੰਡ-ਕੈਂਪਾ ਫੰਡ ਅਤੇ ਵਰਕਰ ਭਲਾਈ ਫੰਡ ਰਾਜਾਂ ਦੇ ਸਰੋਤਾਂਨੂੰ ਚੰਗਾ ਹੁਲਾਰਾ ਦੇਣਗੇ।
Shri Narendra Modi said that the District Mineral Fund, the CAMPA Fund, and the construction workers welfare fund, would provide significant boost to the resources of the State.
ਸ਼੍ਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਨੂੰ ਕੋਵਿਡ-19 ਦਾ ਮੁਕਾਬਲਾ ਕਰਨ ਲਈ ਜ਼ਿਲ੍ਹਾ ਮਿਨਰਲ ਫੰਡ (ਡੀਐੱਮਐੱਫ) ਵਿੱਚ ਉਪਲੱਬਧ ਬਾਕੀ ਰਾਸ਼ੀ ਦਾ 30% ਤੱਕ ਵਰਤਣ ਦੀ ਆਗਿਆ ਦੇਣ ਲਈ ਪਹਿਲਾਂ ਹੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
Shri Pralhad Joshi said that the central government has already issued guidelines to allow state governments to utilize up to 30 of the balance fund available with District Mineral Fund (DMF) to combat COVID-19.
ਉਨ੍ਹਾਂ ਕਿਹਾ ਕਿ ਰਾਜਾਂ ਨੂੰ ਵੀ ਡਿਸਟ੍ਰਿਕਟ ਮਿਨਰਲ ਫ਼ੰਡ (ਜ਼ਿਲ੍ਹਾ ਖਣਿਜ ਪਦਾਰਥ ਕੋਸ਼) ਤੋਂ ਮਦਦ ਮਿਲਣੀ ਵੀ ਜਾਰੀ ਰਹੇਗੀ, ਇਸ ਵਿੱਚੋਂ ਵੱਡੇ ਹਿੱਸੇ ਦੀ ਵਰਤੋਂ ਆਲੇਦੁਆਲੇ ਦੇ ਇਲਾਕਿਆਂ ਵਿੱਚ ਜ਼ਰੂਰੀ ਸਹੂਲਤਾਂ ਦੇ ਵਿਕਾਸ ਉੱਤੇ ਖ਼ਰਚ ਹੋਵੇਗੀ।
He said that states will also continue to get help from the District Mineral Fund, from which a major chunk would be utilized in development of essential facilities in the surrounding areas.
ਪ੍ਰਧਾਨ ਮੰਤਰੀ ਨੇ ਖਣਿਜ ਖੇਤਰਾਂ ਵਿੱਚ ਵਿਕਾਸ ਦੀ ਖਾਈ ਨੂੰ ਦੂਰ ਕਰਨ ਅਤੇ ਉਨ੍ਹਾਂ ਦੇ ਵਿਕਾਸ ਲਈ ਡਿਸਟ੍ਰਿਕਟ ਮਿਨਰਲ ਫੰਡ ਦਾ ਗਠਨ ਕੀਤਾ ਹੈ। ਇਸ ਫੰਡ ਵਿੱਚ ਹੁਣ ਤੱਕ 39 ਹਜ਼ਾਰ ਕਰੋੜ ਰੁਪਏ ਜਮ੍ਹਾਂ ਹੋਏ ਹਨ, ਜਿਸ ਨਾਲ ਵਿਕਾਸ ਦੇ 35 ਹਜ਼ਾਰ ਛੋਟੇ-ਛੋਟੇ ਪ੍ਰੋਜੈਕਟ ਪ੍ਰਕਲਪ ਹੁਣ ਤੱਕ ਪੂਰੇ ਕੀਤੇ ਜਾ ਚੁੱਕੇ ਹਨ।
Shri Amit Shah said the PM has set up the District Mineral Fund with a corpus of Rs.39,000 crore for the development of the mining areas and 35,000 minor projects have been completed.
Advertisement - Remove
ਡੀ. ਜੀਐੱਸਆਈ ਦੁਆਰਾ ਜਨਤਕ ਖੇਤਰ ਵਿੱਚ ਉਪਲਬਧ ਕਰਵਾਏ ਗਏ ਜੀਓ-ਸਾਇੰਸ ਦੇ ਅੰਕੜਿਆਂ ’ਤੇ ਅਧਾਰਿਤ ਮਿਨਰਲ ਡਿਪਾਜ਼ਿਟ ਟਾਰਗੇਟਿੰਗ।
Mineral deposit targeting based on the geoscience data made available in public domain by GSI f.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading