Advertisement - Remove

ਵਾਯੂਮੰਡਲ (vayumadala) - Meaning in English

Popularity:
vāyūmaḍalavaayoomadala

ਵਾਯੂਮੰਡਲ - Meaning in English

Advertisement - Remove

Definitions and Meaning of ਵਾਯੂਮੰਡਲ in Punjabi

ਵਾਯੂਮੰਡਲ noun

  1. a distinctive but intangible quality surrounding a person or thing

    air, air, air, atmosphere, aura, aura, aura

    • the mass ...

      Synonyms

      ਵਾਤਾਵਰਣ

      air, ...

            • Synonyms

              ਮਾਹੋਲ, ਮਾਹੌਲ

              Advertisement - Remove

              Description

              ਵਾਯੂਮੰਡਲ ਕਿਸੇ ਗ੍ਰਹਿ ਦੇ ਆਲੇ-ਦੁਆਲੇ ਗੈਸਾਂ ਦੀ ਪਰਤ ਜਾਂ ਹੋਰ ਠੋਸ ਪੁੰਜ ਵਾਲੇ ਪਦਾਰਥ ਨੂੰ ਕਹਿੰਦੇ ਹਨ, ਜਿਸ ਨੂੰ ਪੁਲਾੜੀ ਪਿੰਡ ਦੀ ਗਾਰੂਤਾ ਨੇ ਉਥੇ ਟਿਕਾਈ ਰੱਖਿਆ ਹੁੰਦਾ ਹੈ। ਵਾਯੂਮੰਡਲ ਵੱਖ-ਵੱਖ ਤਰ੍ਹਾਂ ਦੀਆਂ ਗੈਸਾਂ ਹਨ ਜੋ ਕਿ ਹਰ ਥਾਂ 'ਤੇ ਇੱਕ ਸਮਾਨ ਅਨੁਪਾਤ ਵਿੱਚ ਹੁੰਦੀਆਂ ਹਨ। ਲਗਪਗ 78 ਫੀਸਦੀ ਨਾਈਟ੍ਰੋਜਨ ਹੈ, ਲਗਪਗ 21 ਫੀਸਦੀ ਆਕਸੀਜਨ ਹੈ ਅਤੇ ਬਾਕੀ ਇੱਕ ਫੀਸਦੀ ਵਿੱਚ ਦੁਰਲੱਭ ਗੈਸਾਂ ਹਨ, ਜਿਵੇਂ ਆਰਗਨ, ਨੀਔਨ, ਹੀਲੀਅਮ, ਕ੍ਰਿਪਟਨ ਅਤੇ ਜ਼ੀਨਾਨ। ਧਰਤੀ ਨੂੰ ਜਿਸ ਹਵਾ ਨੇ ਢਕਿਆ ਹੋਇਆ ਹੈ, ਉਸ ਦੀ ਰਸਾਇਣਕ ਸੰਰਚਨਾ ਸਮਾਨ ਹੈ। ਇਹ 18 ਮੀਲ ਉੱਪਰ ਤੱਕ ਤੋਂ 44 ਮੀਲ ਉੱਪਰ ਵੀ ਜਾ ਸਕਦੀ ਹੈ ਇਹ ਟਰੋਪੋਸਫੀਅਰ ਹੈ। ਇਹ ਪਰਤ ਧਰਤੀ ਦੇ ਸਭ ਤੋਂ ਨੇੜਲੀ ਪਰਤ ਹੁੰਦੀ ਹੈ। ਇਸ ਤੋਂ ਬਾਅਦ ਵਾਲੀਆਂ ਪਰਤਾਂ ਵਿੱਚ ਧਰਤੀ ਦੀ ਸਤਹ ਤੋਂ 18 ਤੋਂ 31 ਮੀਲ ਉੱਪਰ ਤੱਕ ਗਰਮ ਹਵਾ ਦੀ ਪਰਤ ਹੈ। ਸ਼ਾਇਦ ਲਗਪਗ 42 ਡਿਗਰੀ ਸੈਂਟੀਗ੍ਰੇਡ। ਇਸ ਵਿੱਚ ਓਜ਼ੋਨ ਮੌਜੂਦ ਹੁੰਦੀ ਹੈ ਜੋ ਸੂਰਜ ਦੀ ਗਰਮੀ ਨੂੰ ਜਜ਼ਬ ਕਰਦੀ ਹੈ, ਜਿਸ ਨਾਲ ਇਹ ਪਰਤ ਗਰਮ ਹੋ ਜਾਂਦੀ ਹੈ। ਇਸ ਪਰਤ ਦੇ ਉੱਪਰ ਪਰਤਾਂ ਦੀ ਇੱਕ ਲੜੀ ਹੁੰਦੀ ਹੈ, ਜਿਸ ਨੂੰ ਆਈਨੋਸਫੀਅਰ ਕਹਿੰਦੇ ਹਨ, ਜੋ ਪ੍ਰਿਥਵੀ ਦੀ ਸਤਹ ਤੋਂ 44 ਮੀਲ ਤੋਂ 310 ਮੀਲ ਉੱਪਰ ਤੱਕ ਹੁੰਦੀ ਹੈ। ਇਸ ਦੇ ਕਣ ਸੂਰਜ ਤੋਂ ਭਰਪੂਰ ਬਿਜਲੀ ਨਾਲ ਚਾਰਜ ਹੁੰਦੇ ਹਨ। ਹਵਾ ਦੇ ਕਣ ਨਿਰੰਤਰ ਗਤੀ 'ਚ ਰਹਿੰਦੇ ਹਨ ਅਤੇ ਇਕ-ਦੂਜੇ ਨਾਲ ਟਕਰਾਉਂਦੇ ਰਹਿੰਦੇ ਹਨ, ਤਾਂ ਕਿ ਭੱਜ ਨਾ ਜਾਣ। ਪਰ ਜਿਵੇਂ-ਜਿਵੇਂ ਅਸੀਂ ਉੱਪਰ ਜਾਂਦੇ ਹਾਂ, ਹਵਾ ਪਤਲੀ ਹੁੰਦੀ ਜਾਂਦੀ ਹੈ। ਇਹ ਕਣ ਇਕ-ਦੂਜੇ ਨੂੰ ਰੋਕ ਨਹੀਂ ਪਾਉਂਦੇ ਅਤੇ ਵਾਤਾਵਰਨ ਸਿਥਰ ਹੋ ਜਾਂਦਾ ਹੈ। 400 ਤੋਂ 1500 ਮੀਲ ਉੱਪਰ ਮੁਕਤ ਹੋਏ ਕਣ ਆਜ਼ਾਦੀ ਨਾਲ ਘੁੰਮਦੇ ਹਨ। ਇਸ ਨੂੰ ਬ੍ਰਹਿਮੰਡ ਕਹਿੰਦੇ ਹਨ।

              An atmosphere is a layer of gasses that envelop an astronomical object, held in place by the gravity of the object. A planet retains an atmosphere when the gravity is great and the temperature of the atmosphere is low. A stellar atmosphere is the outer region of a star, which includes the layers above the opaque photosphere; stars of low temperature might have outer atmospheres containing compound molecules.

              Also see "ਵਾਯੂਮੰਡਲ" on Wikipedia

              More matches for ਵਾਯੂਮੰਡਲ

              noun 

              ਵਾਯੂਮੰਡਲ ਪ੍ਰਸ਼ਾਸਨatmospheric administration
              ਵਾਯੂਮੰਡਲ ਵਿਗਿਆਨatmospheric sciences
              ਵਾਯੂਮੰਡਲ ਪ੍ਰਦੂਸ਼ਣatmospheric pollution
              ਵਾਯੂਮੰਡਲ ਨਾਈਟ੍ਰੋਜਨatmospheric nitrogen
              ਵਾਯੂਮੰਡਲ ਕਾਰਬਨatmospheric carbon
              ਵਾਯੂਮੰਡਲ ਗੈਸਾਂatmospheric gases
              ਵਾਯੂਮੰਡਲ ਪਰਿਵਰਤਨatmospheric changes
              ਵਾਯੂਮੰਡਲ ਗੜਬੜatmospheric disturbances
              ਵਾਯੂਮੰਡਲ ਪ੍ਰਦੂਸ਼ਣdioxide pollution
              ਵਾਯੂਮੰਡਲ ਪਰਿਵਰਤਨatmospheric refractive

              What is ਵਾਯੂਮੰਡਲ meaning in English?

              The word or phrase ਵਾਯੂਮੰਡਲ refers to a distinctive but intangible quality surrounding a person or thing, or the mass of air surrounding the Earth, or the envelope of gases surrounding any celestial body, or a unit of pressure: the pressure that will support a column of mercury 760 mm high at sea level and 0 degrees centigrade, or the weather or climate at some place, or a particular environment or surrounding influence. See ਵਾਯੂਮੰਡਲ meaning in English, ਵਾਯੂਮੰਡਲ definition, translation and meaning of ਵਾਯੂਮੰਡਲ in English. Learn and practice the pronunciation of ਵਾਯੂਮੰਡਲ. Find the answer of what is the meaning of ਵਾਯੂਮੰਡਲ in English.

              Tags for the entry "ਵਾਯੂਮੰਡਲ"

              What is ਵਾਯੂਮੰਡਲ meaning in English, ਵਾਯੂਮੰਡਲ translation in English, ਵਾਯੂਮੰਡਲ definition, pronunciations and examples of ਵਾਯੂਮੰਡਲ in English.

              Advertisement - Remove

              SHABDKOSH Apps

              Download SHABDKOSH Apps for Android and iOS
              SHABDKOSH Logo Shabdkosh  Premium

              Ad-free experience & much more

              Tips to improve your spellings

              Writing in English is as important as speaking. To learn to write correctly might seem like a difficult task. There are always some tips that you need… Read more »

              Improving writing skills

              Writing is as important as reading and speaking. Writing helps create clear and easy to read messages. Read more »

              Parts of speech

              Learning parts of speech helps you to form better sentences and improves overall language learning. Read the article and try to make changes in your… Read more »
              Advertisement - Remove

              Our Apps are nice too!

              Dictionary. Translation. Vocabulary.
              Games. Quotes. Forums. Lists. And more...

              Vocabulary & Quizzes

              Try our vocabulary lists and quizzes.