Advertisement - Remove

ਪਹਿਰਾਵਾ (pahirava) - Meaning in English

Popularity:
Difficulty:
pahirāvāpahiraavaa

ਪਹਿਰਾਵਾ - Meaning in English

noun 

Advertisement - Remove

Definitions and Meaning of ਪਹਿਰਾਵਾ in Punjabi

ਪਹਿਰਾਵਾ noun

  1. clothing in general

    Synonyms

    ਕੱਪੜਾ, ਪੁਸ਼ਾਕ, ਬਸਤਰ

    apparel, clothes, dress, wearing apparel

    • clothing of a d...

      Synonyms

      ਚੋਗਾ, ਚੋਲਾ, ਪੁਸ਼ਾਕ, ਲਿਬਾਸ, ਵੇਸ

      attire, ...

          Description

          ਲੀੜੇ ਜਾ ਕੱਪੜੇ ਧਾਗੇ ਅਤੇ ਕੱਪੜੇ ਤੋਂ ਪਦਾਰਥ ਹੈ ਜੋ ਸ਼ਰੀਰ ਤੇ ਪਹਿਨਣ ਲਈ ਵਰਤਿਆਂ ਜਾਂਦਾ ਹੈ। ਲੀੜੇ ਆਮ ਤੌਰ ਤੇ ਸਿਰਫ ਮਨੁੱਖਾਂ ਦੁਆਰਾ ਹੀ ਵਰਤਿਆਂ ਜਾਂਦਾ ਹੈ ਅਤੇ ਇਹ ਲਗਭਗ ਸਾਰੀਆਂ ਮਾਨਵੀ ਸੱਭਿਆਤਾਵਾਂ ਦੀ ਵਿਸ਼ੇਸ਼ਤਾ ਹੈ। ਲੀੜੇ ਦੀ ਕਿਸਮ ਅਤੇ ਮਾਤਰਾ ਭੌਤਿਕ ਆਕਾਰ, ਲਿੰਗ ਅਤੇ ਸਮਾਜਿਕ ਅਤੇ ਭੂਗੋਲਿਕ ਲਿਹਾਜ ਤੇ ਨਿਰਭਰ ਕਰਦੀ ਹੈ। ਸਮੁੱਚੀ ਪ੍ਰਕਿਰਤੀ ਵਿੱਚ ਕੇਵਲ ਮਨੁੱਖ ਹੀ ਅਜਿਹਾ ਪ੍ਰਾਣੀ ਹੈ ਜੋ ਆਪਣੇ ਸਰੀਰ ਨੂੰ ਸੱਭਿਅਕ ਲੀੜੇ ਨਾਲ ਢਕਦਾ ਹੈ ਤੇ ਇਹੀ ਕਪੜਾ ਮਨੁੱਖੀ ਸ਼ਖ਼ਸੀਅਤ ਦਾ ਮਹੱਤਵਪੂਰਨ ਹਿੱਸਾ ਹੋ ਨਿੱਬੜਿਆ ਹੈ। ਮਨੁੱਖ ਨੇ ਸ਼ੁਰੂ ਵਿੱਚ ਪੱਤਿਆਂ ਨਾਲ ਤੇ ਫਿਰ ਚਮੜੇ ਨਾਲ ਆਪਣਾ ਤਨ ਕੱਜਿਆ। ਜਿਵੇਂ-ਜਿਵੇਂ ਸਮਾਜ ਨੇ ਤਰੱਕੀ ਕੀਤੀ ਮਨੁੱਖ ਨੇ ਹੱਥ-ਖੱਡੀ ਦੇ ਖੱਦਰ ਤੋਂ ਲੈ ਕੇ ਸਿਲਕ ਤਕ ਲੰਮਾ ਫ਼ਾਸਲਾ ਤੈਅ ਕੀਤਾ। ਮੌਜੂਦਾ ਸਮੇਂ ਮਨੁੱਖੀ ਸ਼ਖ਼ਸੀਅਤ ਵਿੱਚ ਪਹਿਰਾਵੇ ਦੀ ਖ਼ਾਸ ਮਹੱਤਤਾ ਹੈ। ਪਹਿਰਾਵਾ ਹੀ ਹੁੰਦਾ ਹੈ ਜੋ ਸਾਹਮਣੇ ਵਾਲੇ ਉੱਪਰ ਤੁਹਾਡਾ ਪਹਿਲਾ ਪ੍ਰਭਾਵ ਸਿਰਜਦਾ ਹੈ। ਤੁਹਾਡੇ ਪਹਿਰਾਵੇ ਦੇ ਸਲੀਕੇ ਤੋਂ ਹੀ ਤੁਹਾਡੀ ਸ਼ਖ਼ਸੀਅਤ ਦਾ ਵੱਡਾ ਹਿੱਸਾ ਉਜਾਗਰ ਹੁੰਦਾ ਹੈ ਤੇ ਤੁਹਾਡੇ ਨਾਲ ਗੱਲਬਾਤ ਤੁਹਾਡੇ ਪਹਿਰਾਵੇ ਅਨੁਸਾਰ ਹੀ ਹੁੰਦੀ ਹੈ। ਜੇ ਤੁਹਾਡੇ ਅੰਦਰ ਯੋਗਤਾ, ਗੁਣ, ਡੂੰਘਾਈ, ਪ੍ਰੋਢਤਾ ਤੇ ਗੰਭੀਰਤਾ ਨਹੀਂ ਤਾਂ ਦੁਨੀਆ ਦਾ ਕੋਈ ਵੀ ਪਹਿਰਾਵਾ ਤੁਹਾਡੀ ਸ਼ਖ਼ਸੀਅਤ ਦਾ ਚਿਰ ਸਥਾਈ ਪ੍ਰਭਾਵ ਬਰਕਰਾਰ ਨਹੀਂ ਰੱਖ ਸਕਦਾ।

          Clothing is any item worn on the body. Typically, clothing is made of fabrics or textiles, but over time it has included garments made from animal skin and other thin sheets of materials and natural products found in the environment, put together. The wearing of clothing is mostly restricted to human beings and is a feature of all human societies. The amount and type of clothing worn depends on gender, body type, social factors, and geographic considerations. Garments cover the body, footwear covers the feet, gloves cover the hands, while hats and headgear cover the head, and underwear covers the private parts.

          Also see "ਪਹਿਰਾਵਾ" on Wikipedia

          More matches for ਪਹਿਰਾਵਾ

          noun 

          ਪਹਿਰਾਵਾ ਬਣਾਉਣਾdress making
          ਪਹਿਰਾਵਾ ਦਿੱਤਾdress gave
          ਪਹਿਰਾਵਾ ਬਣਾਉਣਾdressmaking dressmaking
          ਪਹਿਰਾਵਾ ਪਹਿਰਾਵਾdressing gown
          ਪਹਿਰਾਵਾ ਕਮੀਜ਼dress shirt
          ਪਹਿਰਾਵਾ ਲੈਣਾgetting dressed
          ਪਹਿਰਾਵਾ ਡਿਜ਼ਾਈਨਰcostume designer
          ਪਹਿਰਾਵਾ ਡਿਜ਼ਾਇਨdress design
          ਪਹਿਰਾਵਾ ਉਦਯੋਗdress industry
          ਪਹਿਰਾਵਾ ਸੰਗ੍ਰਹਿcostume collection

          What is ਪਹਿਰਾਵਾ meaning in English?

          The word or phrase ਪਹਿਰਾਵਾ refers to clothing in general, or clothing of a distinctive style or for a particular occasion, or a covering designed to be worn on a person's body, or an event that is substituted for a previously cancelled event. See ਪਹਿਰਾਵਾ meaning in English, ਪਹਿਰਾਵਾ definition, translation and meaning of ਪਹਿਰਾਵਾ in English. Learn and practice the pronunciation of ਪਹਿਰਾਵਾ. Find the answer of what is the meaning of ਪਹਿਰਾਵਾ in English.

          Tags for the entry "ਪਹਿਰਾਵਾ"

          What is ਪਹਿਰਾਵਾ meaning in English, ਪਹਿਰਾਵਾ translation in English, ਪਹਿਰਾਵਾ definition, pronunciations and examples of ਪਹਿਰਾਵਾ in English.

          Advertisement - Remove

          SHABDKOSH Apps

          Download SHABDKOSH Apps for Android and iOS
          SHABDKOSH Logo Shabdkosh  Premium

          Ad-free experience & much more

          Ways to improve your spoken English skills

          Improving spoken languages might seem as a challenge. But, with proper guidance and tips, it is not too difficult. Read more »

          Ten most beautiful words in English

          English might be confusing and for some people even difficult. But it is also a language with many beautiful words. Here are some of the words in… Read more »

          Direct and Indirect speech

          Knowing how to use direct and indirect speech in English is considered important in spoken English. Read the article below and understand how to use… Read more »
          Advertisement - Remove

          Our Apps are nice too!

          Dictionary. Translation. Vocabulary.
          Games. Quotes. Forums. Lists. And more...

          Vocabulary & Quizzes

          Try our vocabulary lists and quizzes.