Advertisement - Remove

ਪਰਿਵਾਰ (parivara) - Meaning in English

Popularity:
Difficulty:
parivāraparivaara

ਪਰਿਵਾਰ - Meaning in English

Advertisement - Remove

Definitions and Meaning of ਪਰਿਵਾਰ in Punjabi

ਪਰਿਵਾਰ noun

  1. primary social group; parents and children

    family unit, family, family

    • people de...

      family line, ...

        • Synonyms

          ਘਰ, ਟੱਬਰ, ਪਰਵਾਰ, ਮਕਾਨ

                  Advertisement - Remove

                  Description

                  ਮਨੁੱਖੀ ਪ੍ਰਸੰਗ ਵਿੱਚ ਟੱਬਰ, ਪਰਿਵਾਰ ਜਾਂ ਖ਼ਾਨਦਾਨ ਇੱਕ ਟੋਲੀ ਹੁੰਦੀ ਹੈ ਜਿਹਨੂੰ ਜਨਮ, ਵਿਆਹ ਜਾਂ ਇਕੱਠੀ ਰਿਹਾਇਸ਼ ਰਾਹੀਂ ਮਾਨਤਾ ਮਿਲਦੀ ਹੈ। ਕਿਸੇ ਨਜ਼ਦੀਕੀ ਟੱਬਰ ਵਿੱਚ ਜੀਵਨ-ਸਾਥੀ, ਮਾਪੇ, ਭਰਾ-ਭੈਣ ਅਤੇ ਧੀਆਂ-ਪੁੱਤ ਆਦ ਸ਼ਾਮਲ ਹੁੰਦੇ ਹਨ। ਵੱਡੇ ਟੱਬਰ ਵਿੱਚ ਦਾਦਾ-ਦਾਦੀ, ਨਾਨਾ-ਨਾਨੀ, ਤਾਏ-ਚਾਚੇ, ਉਹਨਾਂ ਦੀ ਔਲਾਦ, ਭਤੀਜੇ-ਭਤੀਜੀਆਂ ਵਗ਼ੈਰਾ ਵੀ ਮੌਜੂਦ ਹੁੰਦੇ ਹਨ। ਜ਼ਿਆਦਾਤਰ ਸਮਾਜਾਂ ਵਿੱਚ ਟੱਬਰ ਬੱਚਿਆਂ ਦੇ ਸਮਾਜੀਕਰਨ ਦਾ ਸਭ ਤੋਂ ਮੁੱਖ ਅਦਾਰਾ ਹੁੰਦਾ ਹੈ। ਪੰਜਾਬ ਵਿੱਚ ਜ਼ਿਆਦਾਤਰ ਸੰਯੁਕਤ ਪਰਿਵਾਰ ਦੀ ਪਰਥਾ ਹੀ ਪ੍ਚਲਿਤ ਰਹੀ ਹੈ।ਇਸ ਦੀ ਸ਼ੁਰੂਆਤ ਵੈਦਿਕ ਕਾਲ ਸਮੇਂ ਹੋਈ।ਪਰਿਵਾਰ ਪਿਤਾ ਪੁਰਖੀ ਧਾਰਨਾ ਤੇ ਚਲਦਾ ਹੈ।ਇਸ ਵਿੱਚ ਸਭ ਤੋਂ ਸਿਆਣਾ ਆਦਮੀ ਪਰਿਵਾਰ ਦਾ ਮੁਖੀ ਹੁੰਦਾ ਹੈ।ਪਰਿਵਾਰ ਮੁਖੀ ਦੀ ਛਤਰ ਛਾਇਆ ਹੇਠ ਉਸ ਦੇ ਛੋਟੇ ਭਾਈ ਭਤੀਜੇ, ਪੁੱਤਰ,ਭਰਜਾਈਆਂ ਅਤੇ ਨੂੰਹਾਂ ਆਦਿ ਤਿੰਨ ਪੀੜੀਆਂ ਤਕ ਵੀ ਇਕੱਠੇ ਰਹਿੰਦੇ ਹਨ।🙏🏻 ਪੰਜਾਬ ਦੀ ਪਰਿਵਾਰਕ ਇਕਾਈ ਵਿੱਚ ਚਾਰ ਤਰ੍ਹਾਂ ਦੇ ਰਿਸ਼ਤੇ ਹੁੰਦੇ ਹਨ।ਪਹਿਲੀ ਵੰਨਗੀ ਖੂਨ ਦੇ ਰਿਸ਼ਤਿਆਂ ਦੀ ਹੈ।ਇਹਨਾਂ ਰਿਸ਼ਤਿਆਂ ਵਿੱਚ ਭੈਣ ਭਰਾ ਦੇ ਰਿਸ਼ਤੇ ਆਉਂਦੇ ਹਨ।ਪਰਿਵਾਰਕ ਰਿਸ਼ਤਿਆਂ ਵਿੱਚ ਚਾਚਾ/ਭਤੀਜਾ,ਤਾਇਆ /ਭਤੀਜਾ,ਤਾਈ,ਚਾਚੀ,ਭੂਆ ਫੁੱਫੜ ਆਦਿ ਰਿਸ਼ਤੇ ਆ ਜਾਂਦੇ ਹਨ।ਜਨਮ ਦੁਆਰਾ ਰਿਸ਼ਤੇ -ਇਹਨਾਂ ਵਿੱਚ ਮਾਂ/ਧੀ,ਪਿਉ/ਪੁੱਤ ਅਤੇ ਪਿਉ/ਧੀ ਦੇ ਰਿਸ਼ਤੇ ਸ਼ਾਮਲ ਕੀਤੇ ਜਾ ਸਕਦੇ ਹਨ।ਵਿਆਹ ਦੁਆਰਾ ਸਿਰਜਤ ਰਿਸ਼ਤਿਆਂ ਵਿੱਚ ਸਹੁਰਾ,ਸੱਸ/ਨੂੰਹ,ਨਣਦ/ਭਰਜਾਈ,ਭਾਬੀ/ਦਿਉਰ ਅਤੇ ਦਰਾਣੀ/ਜਠਾਣੀ ਆਦਿ ਰਿਸ਼ਤੇ ਆ ਜਾਂਦੇ ਹਨ। ਪਰ ਹੁਣ ਵਿੱਦਿਆ ਦੇ ਪਾਸਾਰ ਕਾਰਨ ਪੂੰਜੀਵਾਦੀ ਪ੍ਬੰਧ ਦੇ ਹੋਂਦ ਵਿੱਚ ਆਉਣ ਕਰ ਕੇ ਪੰਜਾਬੀ ਪਰਿਵਾਰ ਬਦਲ ਰਿਹਾ ਹੈ।ਜਿਸ ਕਰ ਕੇ ਪਰਿਵਾਰ ਦਾ ਇੱਕੋ ਇੱਕ ਕੰਮ ਨਹੀਂ ਹੈ; ਮਜ਼ਦੂਰੀ, ਵਿਆਹ, ਅਤੇ ਦੋ ਲੋਕਾਂ ਵਿਚਕਾਰ ਪਰਿਣਾਮੀ ਸਬੰਧਾਂ ਦੇ ਲਿੰਗਕ ਵਿਭਾਜਨ ਵਾਲੇ ਸੁਸਾਇਟੀਆਂ ਵਿਚ, ਇੱਕ ਆਰਥਿਕ ਤੌਰ 'ਤੇ ਲਾਭਕਾਰੀ ਘਰ ਬਣਾਉਣ ਦੇ ਲਈ ਇਹ ਜ਼ਰੂਰੀ ਹੈ।

                  Family is a group of people related either by consanguinity or affinity. It forms the basis for social order. The purpose of the family is to maintain the well-being of its members and of society. Ideally, families offer predictability, structure, and safety as members mature and learn to participate in the community. Historically, most human societies use family as the primary purpose of attachment, nurturance, and socialization.

                  Also see "ਪਰਿਵਾਰ" on Wikipedia

                  More matches for ਪਰਿਵਾਰ

                  noun 

                  ਪਰਿਵਾਰਕ ਇਤਿਹਾਸfamily history
                  ਪਰਿਵਾਰਕ ਜੀਵਨfamily life
                  ਪਰਿਵਾਰਕ ਆਮਦਨfamily income
                  ਪਰਿਵਾਰਕ ਕਾਨੂੰਨfamily law
                  ਪਰਿਵਾਰਕ ਅਦਾਲਤfamily court
                  ਪਰਿਵਾਰਕ ਰਿਸ਼ਤੇfamily relationships
                  ਪਰਿਵਾਰ ਸਮੂਹfamily group
                  ਪਰਿਵਾਰਕ ਕਾਰੋਬਾਰfamily business
                  ਪਰਿਵਾਰਕ ਬਣਤਰfamily structure
                  ਪਰਿਵਾਰਕ ਡਾਕਟਰfamily physician

                  What is ਪਰਿਵਾਰ meaning in English?

                  The word or phrase ਪਰਿਵਾਰ refers to primary social group; parents and children, or people descended from a common ancestor, or a collection of things sharing a common attribute, or a social unit living together, or (biology) a taxonomic group containing one or more genera, or an association of people who share common beliefs or activities. See ਪਰਿਵਾਰ meaning in English, ਪਰਿਵਾਰ definition, translation and meaning of ਪਰਿਵਾਰ in English. Learn and practice the pronunciation of ਪਰਿਵਾਰ. Find the answer of what is the meaning of ਪਰਿਵਾਰ in English.

                  Tags for the entry "ਪਰਿਵਾਰ"

                  What is ਪਰਿਵਾਰ meaning in English, ਪਰਿਵਾਰ translation in English, ਪਰਿਵਾਰ definition, pronunciations and examples of ਪਰਿਵਾਰ in English.

                  Advertisement - Remove

                  SHABDKOSH Apps

                  Download SHABDKOSH Apps for Android and iOS
                  SHABDKOSH Logo Shabdkosh  Premium

                  Ad-free experience & much more

                  Homophones vs Homographs vs Homonyms

                  Some parts of grammar in English is very difficult to understand. This is resolved only when you develop a habit of reading. Read the article and try… Read more »

                  30 most commonly used idioms

                  Understanding English idioms might me tricky. But here is a list of commonly used idioms to help you understand their meanings as well as use them… Read more »

                  Tips to improve your spellings

                  Writing in English is as important as speaking. To learn to write correctly might seem like a difficult task. There are always some tips that you need… Read more »
                  Advertisement - Remove

                  Our Apps are nice too!

                  Dictionary. Translation. Vocabulary.
                  Games. Quotes. Forums. Lists. And more...

                  Vocabulary & Quizzes

                  Try our vocabulary lists and quizzes.