Advertisement - Remove

ਪਿਆਰ (pi'ara) - Meaning in English

Popularity:
Difficulty:
pi'ārapiaara

ਪਿਆਰ - Meaning in English

Advertisement - Remove

Definitions and Meaning of ਪਿਆਰ in Punjabi

ਪਿਆਰ noun

  1. sexual activities (often including sexual intercourse) between two people

    love life, love, love, lovemaking, making love, sexual love

    • any object...

      love, ...

      • Synonyms

        ਆਸ਼ਕੀ, ਇਸ਼ਕ, ਸਨੇਹ, ਹਿਤ, ਦੋਸਤੀ, ਨੇਹ, ਨੇਹੁੰ, ਪ੍ਰੀਤ, ਪ੍ਰੇਮ, ਮੁਹੱਬਤ, ਮੋਹ

          • Synonyms

            ਸ਼ਹਿਦ

              Advertisement - Remove

              Description

              ਪਿਆਰ ਜਾਂ ਪ੍ਰੇਮ ਸਹਿਚਾਰ ਦੀ ਇੱਕ ਬੁਨਿਆਦੀ ਜੈਵਿਕ ਸ਼ਰਤ ਉੱਤੇ ਅਧਾਰਤ ਮੂਲ ਮਾਨਵੀ ਵਲਵਲਾ ਹੈ ਜਿਸ ਲਈ ਹਰੇਕ ਬੋਲੀ ਵਿੱਚ ਕਈ-ਕਈ ਸ਼ਬਦ ਵਰਤੇ ਜਾਂਦੇ ਹਨ। ਇਸ ਨਾਲ ਦੁਨੀਆ ਵਡਿਆਈ ਜਿੱਤੀ ਜਾ ਸਕਦੀ ਹੈ। ਇਸ ਵਾਸਤੇ ਹਿੰਦ ਉਪਮਹਾਂਦੀਪ ਵਿੱਚ ਸਭ ਤੋਂ ਵਧੇਰੇ ਪ੍ਰਚਲਿਤ ਹਿੰਦੁਸਤਾਨੀ ਸ਼ਬਦ ਮੁਹੱਬਤ ਹੈ। ਇਸ ਦਾ ਅਧਾਰ ਅਰਬੀ ਸ਼ਬਦ ਹੁੱਬ (حب) ਹੈ। ਪਿਆਰ ਕਈ ਪ੍ਰਕਾਰ ਦਾ ਹੋ ਸਕਦਾ ਹੈ। ਇਹ ਆਮ, ਕਿਸੇ ਵਿਸ਼ੇਸ਼ ਵਸਤੂ, ਸੰਕਲਪ, ਵਿਅਕਤੀ ਨਾਲ ਹੋ ਸਕਦਾ ਹੈ। ਇਹ ਮਾਮੂਲੀ ਹੋ ਸਕਦਾ ਹੈ ਅਤੇ ਗੰਭੀਰ ਵੀ। ਗੰਭੀਰ ਸਥਿਤੀ ਜਾਨ ਦੇਣ ਅਤੇ ਲੈਣ ਦੀ ਹੱਦ ਤੱਕ ਹੋ ਸਕਦੀ ਹੈ। ਅਧਿਆਤਮਿਕ ਕਵਿਤਾ ਵਿੱਚ ਦੈਵੀ ਪ੍ਰੇਮ ਹੁੰਦਾ ਹੈ ਅਤੇ ਕਿਸੇ ਖੇਤਰ ਵਿਸ਼ੇਸ਼ ਲਈ ਦੇਸ਼ ਪਿਆਰ। ਅੰਗਰੇਜ਼ੀ ਸ਼ਬਦ "ਲਵ (love)" ਵੀ ਅਨੇਕ ਭਾਵਨਾਵਾਂ, ਸਥਿਤੀਆਂ, ਅਤੇ ਵਤੀਰਿਆਂ ਲਈ ਪ੍ਰਚਲਿਤ ਹੈ। ਇਸ ਵਿੱਚ ਭੋਜਨ ਦੇ ਅਨੰਦ ਤੋਂ ਲੈ ਕੇ ਦੋ ਪ੍ਰੇਮੀਆਂ ਦਰਮਿਆਨ ਇਸ਼ਕ ਤੱਕ ਸ਼ਾਮਲ ਹੈ। ਇਸ ਵਿੱਚ ਪੱਕੇ ਗੂੜ੍ਹੇ ਸਨੇਹ ਦਾ ਵਲਵਲਾ ਅਤੇ ਨਿਜੀ ਮੋਹ ਵੀ ਸ਼ਾਮਲ ਹੈ। ਇਹ ਮਨੁੱਖੀ ਮਿਹਰਬਾਨੀ, ਕਰੁਣਾਭਾਵ ਅਤੇ ਸਨੇਹ ਦੀ ਨੁਮਾਇੰਦਗੀ ਕਰਦੀ ਨੇਕੀ ਵੀ — "ਦੂਜੇ ਦੇ ਭਲੇ ਹਿਤ ਨਿਸ਼ਕਾਮ, ਵਫ਼ਾਦਾਰ ਅਤੇ ਸੁਹਿਰਦ ਸਰੋਕਾਰ" ਹੋ ਸਕਦਾ ਹੈ। ਅਤੇ ਇਹ ਦੂਸਰੇ ਮਨੁੱਖਾਂ, ਆਪਣੇ ਆਪੇ ਜਾਂ ਜਾਨਵਰਾਂ ਲਈ ਦਇਆ ਅਤੇ ਸਨੇਹ ਨਾਲ ਗੜੁੱਚ ਸ਼ੁਭਕਰਮ ਵੀ ਹੋ ਸਕਦੇ ਹਨ। ਪਿਆਰ ਅਸਲ ਵਿੱਚ ਇੱਕ ਅਜਿਹਾ ਅਨੁਭਵ ਹੈ ਜਿਸ ਬਾਰੇ ਕੁਝ ਵੀ ਕਹਿ ਸਕਣਾ ਨਾਮੁਮਕਿਨ ਹੈ। ਇਹ ਉਹ ਅਹਿਸਾਸ ਹੈ ਜੋ ਹਰ ਇੱਕ ਲਈ ਵੱਖਰਾ ਹੈ। ਇਸਨੂੰ ਸ਼ਬਦਾਂ ਵਿੱਚ ਪਰੋਇਆ ਜਾ ਹੀ ਨਹੀਂ ਸਕਦਾ।

              Love encompasses a range of strong and positive emotional and mental states, from the most sublime virtue or good habit, the deepest interpersonal affection, to the simplest pleasure. An example of this range of meanings is that the love of a mother differs from the love of a spouse, which differs from the love for food. Most commonly, love refers to a feeling of strong attraction and emotional attachment.

              Also see "ਪਿਆਰ" on Wikipedia

              More matches for ਪਿਆਰ

              noun 

              ਪਿਆਰ ਗੀਤlove song
              ਪਿਆਰੇ ਮਿੱਤਰdearest friend
              ਪਿਆਰੇ ਦੋਸਤloving friend
              ਪਿਆਰੀ ਕੁੜੀcute girl
              ਪਿਆਰ ਕੀਤਾdidst love
              ਪਿਆਰਾlover
              ਪਿਆਰੇ ਮੰਮੀdear mother
              ਪਿਆਰੇ ਬੱਚੇdear child
              ਪਿਆਰੇ ਪਾਠਕੋdear reader
              ਪਿਆਰੀ ਪਤਨੀbeloved wife

              What is ਪਿਆਰ meaning in English?

              The word or phrase ਪਿਆਰ refers to sexual activities (often including sexual intercourse) between two people, or any object of warm affection or devotion, or a deep feeling of sexual desire and attraction, or a strong positive emotion of regard and affection, or a beloved person; used as terms of endearment, or a score of zero in tennis or squash. See ਪਿਆਰ meaning in English, ਪਿਆਰ definition, translation and meaning of ਪਿਆਰ in English. Learn and practice the pronunciation of ਪਿਆਰ. Find the answer of what is the meaning of ਪਿਆਰ in English.

              Tags for the entry "ਪਿਆਰ"

              What is ਪਿਆਰ meaning in English, ਪਿਆਰ translation in English, ਪਿਆਰ definition, pronunciations and examples of ਪਿਆਰ in English.

              Advertisement - Remove

              SHABDKOSH Apps

              Download SHABDKOSH Apps for Android and iOS
              SHABDKOSH Logo Shabdkosh  Premium

              Ad-free experience & much more

              20 important phrases to learn in Hindi

              Knowing Hindi has its own advantages. Learn these sentences if you are new to this language or if you travelling to India and impress people with your… Read more »

              Punctuation rules

              Read these basic rules that would help improve you writing style and make it a little more formal. Read more »

              Tips for Kannada language beginners

              Learning a new language is always a difficult task. Small tips and tricks of learning a new language always helps and develops interest to know more… Read more »
              Advertisement - Remove