Advertisement - Remove

ਝੀਲ (jhila) - Meaning in English

Popularity:
Difficulty:
jhīlajheela

ਝੀਲ - Meaning in English

Advertisement - Remove

Definitions and Meaning of ਝੀਲ in Punjabi

ਝੀਲ noun

  1. a body of (usually fresh) water surrounded by land

    Synonyms

    ਸਰੋਵਰ, ਬਹੁਤ ਵੱਡਾ ਟੋਬਾ

    lake, lake

    Description

    ਝੀਲ ਖੜੇ ਪਾਣੀ ਦਾ ਉਹ ਵੱਡਾ ਸਾਰਾ ਭੰਡਾਰ ਹੁੰਦਾ ਹੈ ਜੋ ਚਾਰਾਂ ਪਾਸਿਆਂ ਤੋਂ ਜ਼ਮੀਨ ਨਾਲ ਘਿਰਿਆ ਹੁੰਦਾ ਹੈ। ਝੀਲ ਦੀ ਦੂਜੀ ਵਿਸ਼ੇਸ਼ਤਾ ਉਸ ਦਾ ਵਗਦੇ ਨਾ ਹੋਣਾ ਹੈ। ਆਮ ਤੌਰ 'ਤੇ ਝੀਲਾਂ ਧਰਤੀ ਦੇ ਉਹ ਵੱਡੇ ਖੱਡੇ ਹਨ ਜਿਹਨਾਂ ਵਿੱਚ ਪਾਣੀ ਭਰਿਆ ਹੁੰਦਾ ਹੈ। ਝੀਲਾਂ ਦਾ ਪਾਣੀ ਅਕਸਰ ਸਥਿਰ ਹੁੰਦਾ ਹੈ। ਝੀਲਾਂ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਉਹਨਾਂ ਦਾ ਖਾਰਾਪਣ ਹੁੰਦਾ ਹੈ ਲੇਕਿਨ ਅਨੇਕ ਝੀਲਾਂ ਮਿੱਠੇ ਪਾਣੀ ਦੀਆਂ ਵੀ ਹੁੰਦੀਆਂ ਹਨ। ਝੀਲਾਂ ਭੂਪਟਲ ਦੇ ਕਿਸੇ ਵੀ ਭਾਗ ਉੱਤੇ ਹੋ ਸਕਦੀਆਂ ਹਨ। ਇਹ ਉੱਚ ਪਰਬਤਾਂ ਉੱਤੇ ਮਿਲਦੀਆਂ ਹਨ, ਪਠਾਰਾਂ ਅਤੇ ਮੈਦਾਨਾਂ ਉੱਤੇ ਵੀ ਮਿਲਦੀਆਂ ਹਨ ਅਤੇ ਕੀ ਥਾਵਾਂ ਉੱਤੇ ਸਾਗਰ ਤਲ ਤੋਂ ਹੇਠਾਂ ਵੀ ਮਿਲਦੀਆਂ ਹਨ। ਝੀਲਾਂ ਸਾਗਰ ਦਾ ਹਿੱਸਾ ਨਹੀਂ ਹੁੰਦੀਆਂ ਅਤੇ ਲੈਗੂਨਾਂ ਤੋਂ ਅੱਡਰੀਆਂ ਹੁੰਦੀਆਂ ਹਨ। ਇਹ ਤਲਾਬਾਂ ਨਾਲੋਂ ਵੱਡੀਆਂ ਅਤੇ ਡੂੰਘੀਆਂ ਹੁੰਦੀਆਂ ਹਨ।

    A lake is a naturally occurring, relatively large and fixed body of water on the Earth's surface. It is localized in a basin or interconnected basins surrounded by dry land. Lakes lie completely on land and are separate from the ocean, although they may be connected with the ocean by rivers, such as Lake Ontario. Most lakes are freshwater and account for almost all the world's surface freshwater, but some are salt lakes with salinities even higher than that of seawater. Lakes vary significantly in surface area and volume.

    Also see "ਝੀਲ" on Wikipedia

    More matches for ਝੀਲ

    noun 

    ਝੀਲ ਉੱਤਰੀlake north
    ਝੀਲ ਦੇਸ਼lakes country
    ਝੀਲ ਉੱਤੇonto lake
    ਝੀਲ ਦਾ ਗਠਨlake formation
    ਝੀਲ ਨਿਵਾਸlake dwellings
    ਝੀਲ ਬਣ ਗਈlake formed
    ਝੀਲ ਸੰਭਾਲlake conservation
    ਝੀਲ ਸਵਿਮਿੰਗlake swimming
    ਝੀਲ ਦੇ ਤੱਟlakes coastal
    ਝੀਲਾਂ ਦੇ ਸ਼ਹਿਰlakes cities

    What is ਝੀਲ meaning in English?

    The word or phrase ਝੀਲ refers to a body of (usually fresh) water surrounded by land. See ਝੀਲ meaning in English, ਝੀਲ definition, translation and meaning of ਝੀਲ in English. Learn and practice the pronunciation of ਝੀਲ. Find the answer of what is the meaning of ਝੀਲ in English.

    Tags for the entry "ਝੀਲ"

    What is ਝੀਲ meaning in English, ਝੀਲ translation in English, ਝੀਲ definition, pronunciations and examples of ਝੀਲ in English.

    Advertisement - Remove

    SHABDKOSH Apps

    Download SHABDKOSH Apps for Android and iOS
    SHABDKOSH Logo Shabdkosh  Premium

    Ad-free experience & much more

    30 most commonly used idioms

    Understanding English idioms might me tricky. But here is a list of commonly used idioms to help you understand their meanings as well as use them… Read more »

    Hindi - Language vs Dialect

    Language and dialect are difficult to understand. Read this article to know what it means and understand them better. Read more »

    Basic rules of grammar

    There are many rules to follow in grammar. Read these basic rules to understand the basics of it and slowly develop and improve the language. Read more »
    Advertisement - Remove