ਭੂਗੋਲ (bhugola) - Meaning in English
ਭੂਗੋਲ - Meaning in English
noun
- geography(masc)+3Advertisement - Remove
Definitions and Meaning of ਭੂਗੋਲ in Punjabi
ਭੂਗੋਲ noun
study of the earth's surface; includes people's responses to topography and climate and soil and vegetation
geographics, geography
Description
ਭੂਗੋਲ ਇੱਕ ਵਿਗਿਆਨ ਹੈ ਜੋ ਕਿ ਪ੍ਰਿਥਵੀ ਉਤਲੀ ਜਮੀਨ, ਨਕਸ਼, ਨਿਵਾਸੀ ਅਤੇ ਤੱਥਾਂ ਦੇ ਅਧਿਐਨ ਨਾਲ ਸਬੰਧਤ ਹੈ। "ਧਰਤੀ ਬਾਰੇ ਲਿਖਣਾ ਜਾਂ ਵਖਿਆਣ ਕਰਨਾ" ਲਫ਼ਜ਼ੀ ਅਨੁਵਾਦ ਹੋ ਸਕਦਾ ਹੈ। ਏਰਾਟੋਸਥੇਨੈਸ, ਯੂਨਾਨੀ ਵਿੱਚ ਇਸ ਸ਼ਬਦ ਦੀ ਵਰਤੋਂ ਕਰਨ ਵਾਲਾ ਪਹਿਲਾ ਇਨਸਾਨ ਸੀ। ਭੂਗੋਲਕ ਖੋਜ ਦੀਆਂ ਚਾਰ ਇਤਿਹਾਸਕ ਰੀਤੀਆਂ ਹਨ: ਕੁਦਰਤੀ ਅਤੇ ਮਨੁੱਖੀ ਤੱਥਾਂ ਦਾ ਸਥਾਨਕ ਅਧਿਐਨ, ਧਰਾਤਲ ਵਿੱਦਿਆ, ਮਨੁੱਖ-ਧਰਤ ਸੰਬੰਧਾਂ ਦੀ ਵਿੱਦਿਆ ਅਤੇ ਧਰਤ ਵਿਗਿਆਨ ਦੀ ਖੋਜ। ਇਸ ਦੇ ਬਾਵਜੂਦ ਆਧੁਨਿਕ ਭੂਗੋਲ ਇੱਕ ਵਿਆਪਕ ਸਿੱਖਿਆ ਹੈ ਜਿਹਦਾ ਮੁੱਖ ਮਕਸਦ ਪ੍ਰਿਥਵੀ ਅਤੇ ਉਸ ਦੀਆਂ ਸਾਰੀਆਂ ਮਨੁੱਖੀ ਅਤੇ ਕੁਦਰਤੀ ਜਟਿਲਤਾਵਾਂ ਨੂੰ ਸਮਝਣਾ ਹੈ - ਨਾ ਸਿਰਫ਼ ਕਿ ਚੀਜ਼ਾਂ ਕਿੱਥੇ ਹਨ ਸਗੋਂ ਇਹ ਕਿਵੇਂ ਹੋਂਦ 'ਚ ਆਈਆਂ ਅਤੇ ਬਦਲੀਆਂ। ਭੂਗੋਲ ਨੂੰ ਮਨੁੱਖੀ ਅਤੇ ਭੌਤਿਕ ਵਿਗਿਆਨ ਵਿਚਲਾ ਪੁਲ ਕਿਹਾ ਗਿਆ ਹੈ। ਇਸ ਦੇ ਦੋ ਪ੍ਰਮੁੱਖ ਅੰਗ ਹਨ - ਮਨੁੱਖੀ ਭੂਗੋਲ ਅਤੇ ਭੌਤਿਕ ਭੂਗੋਲ।
Geography is the study of the lands, features, inhabitants, and phenomena of Earth. Geography is an all-encompassing discipline that seeks an understanding of Earth and its human and natural complexities—not merely where objects are, but also how they have changed and come to be. While geography is specific to Earth, many concepts can be applied more broadly to other celestial bodies in the field of planetary science. Geography has been called "a bridge between natural science and social science disciplines."
Also see "ਭੂਗੋਲ" on WikipediaMore matches for ਭੂਗੋਲ
noun
What is ਭੂਗੋਲ meaning in English?
The word or phrase ਭੂਗੋਲ refers to study of the earth's surface; includes people's responses to topography and climate and soil and vegetation. See ਭੂਗੋਲ meaning in English, ਭੂਗੋਲ definition, translation and meaning of ਭੂਗੋਲ in English. Learn and practice the pronunciation of ਭੂਗੋਲ. Find the answer of what is the meaning of ਭੂਗੋਲ in English.
Tags for the entry "ਭੂਗੋਲ"
What is ਭੂਗੋਲ meaning in English, ਭੂਗੋਲ translation in English, ਭੂਗੋਲ definition, pronunciations and examples of ਭੂਗੋਲ in English.
Advertisement - RemoveSHABDKOSH Apps
Basic conversation skills (for Hindi learners)
Learn Hindi with the help of these skills. Learn to use the right words and sentences in different situations. Read more »Reasons to learn an Indian language
There are so many Indian languages and trying to learn them looks like a huge task. Read the blog to know why you need to know Indian languages. Read more »Learn to pronounce these difficult words in English
Add something new to your language every time you speak. These words might help you upgrade your language knowledge. Read more »