ਤੰਗਲੀ (tagali) - Meaning in English
ਤੰਗਲੀ - Meaning in English
noun
- +2
Description
ਤੰਗਲੀ ਜਾਂ ਤੰਗੁਲੀ ਇੱਕ ਖੇਤੀ ਦਾ ਸੰਦ ਹੈ ਜੋ ਆਮ ਤੌਰ 'ਤੇ ਤੂੜੀ ਜਾਂ ਹੋਰ ਫੂਸ ਨੂੰ ਇਕੱਤਰ ਕਰਨ ਲਈ ਵਰਤਿਆ ਜਾਂਦਾ ਹੈ। ਇਹ ਸਲੰਘ ਵਰਗਾ ਹੁੰਦਾ ਹੈ। ਇਸ ਦਾ ਇੱਕ ਲੰਮਾ ਦਸਤਾ ਹੁੰਦਾ ਹੈ ਜਿਸ ਦੇ ਨਿਚਲੇ ਸਿਰੇ ਤੇ ਉਂਗਲੀਆਂ ਵਰਗੇ ਲੰਮੇ ਲੱਕੜੀ ਦੇ ਸੁੱਤ ਲੱਗੇ ਹੁੰਦੇ ਹਨ। ਮਸ਼ੀਨੀ ਜੁੱਗ ਤੋਂ ਪਹਿਲਾਂ ਫ਼ਸਲ ਦੀ ਗਾਹੀ ਹੋਈ ਧੜ ਉਡਾ ਕੇ ਤੂੜੀ ਦਾਣੇ ਵੱਖ ਕਰਨ ਲਈ ਕਿਸਾਨ ਇਸ ਦੇ ਵਰਤੋਂ ਕਰਦੇ ਸਨ।
Also see "ਤੰਗੁਲੀ" on WikipediaMore matches for ਤੰਗਲੀ
noun
ਤੰਗਲੀ ਸਟ੍ਰੈਪ | tightly strapped |
What is ਤੰਗਲੀ meaning in English?
The word or phrase ਤੰਗਲੀ refers to . See ਤੰਗਲੀ meaning in English, ਤੰਗਲੀ definition, translation and meaning of ਤੰਗਲੀ in English. Learn and practice the pronunciation of ਤੰਗਲੀ. Find the answer of what is the meaning of ਤੰਗਲੀ in English.
Tags for the entry "ਤੰਗਲੀ"
What is ਤੰਗਲੀ meaning in English, ਤੰਗਲੀ translation in English, ਤੰਗਲੀ definition, pronunciations and examples of ਤੰਗਲੀ in English.